ਔਲੱਖ ਨਿਰੰਜਨ ਜੈ ਜੈ ਦੁੱਧਾਧਾਰੀ
ਔਲੱਖ, ਨਿਰੰਜਨ... ( ਜੈ ਜੈ, ਦੁੱਧਾਧਾਰੀ ) ।
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ ) ।
ਔਲੱਖ, ਨਿਰੰਜਨ... ਜੈ ਜੈ, ਦੁੱਧਾਧਾਰੀ...
ਪਾਲੀ, ਬਣ, ਰਤਨੋ ਦੇ, ਆਏ ਬਾਬਾ ਜੀ... ( ਜੈ ਹੋ ) ।
ਬਣ, ਖੰਡੀ, ਗਊਆਂ ਨੂੰ, ਚਰਾਏ ਬਾਬਾ ਜੀ... ( ਜੈ ਹੋ ) ।
ਜਾਣ, ਲੱਗੇ, ਰਤਨੋ ਦੇ, ਘਰ ਦੇਖ ਲੋ... ( ਜੈ ਹੋ ) ।
ਰਤਨੋ, ਲੁਹਾਰੀ ਗਈ, ਤਾਰੀ ਦੇਖ ਲੋ...ਕਹਿੰਦੇ,,
ਔਲੱਖ, ਨਿਰੰਜਨ... ( ਜੈ ਜੈ, ਦੁੱਧਾਧਾਰੀ...
ਫ਼ਸਲਾਂ, ਨੂੰ ਦੇਖ਼, ਜ਼ਿਮੀਦਾਰ ਰੋਂਦੇ ਨੇ... ( ਜੈ ਹੋ ) ।
ਇਕੱਠੇ, ਹੋ ਕੇ, ਬਾਬਾ ਜੀ ਦੇ, ਕੋਲ ਆਉਂਦੇ ਨੇ... ( ਜੈ ਹੋ ) ।
ਗੁੱਸੇ, ਵਿੱਚ, ਕਹਿੰਦੇ ਤੂੰ, ਤਲਾਈਆਂ ਸਾਰੀਆਂ... ( ਜੈ ਹੋ ) ।
ਦੇਖ, ਜਾ ਕੇ, ਘੁੰਮ, ਫ਼ਸਲਾਂ ਉਜਾੜੀਆਂ...ਕਹਿੰਦੇ,,
ਔਲੱਖ, ਨਿਰੰਜਨ... ( ਜੈ ਜੈ, ਦੁੱਧਾਧਾਰੀ...
ਹੱਸ, ਹੱਸ, ਬਾਬਾ, ਕਹਿੰਦੇ, ਕੀ ਹੋ ਗਿਆ... ( ਜੈ ਹੋ ) ।
ਕਾਹਤੋਂ, ਪਾਇਆ, ਰੌਲਾ, ਤੁਹਾਡਾ, ਕੀ ਹੋ ਗਿਆ... ( ਜੈ ਹੋ ) ।
ਕੇਹੜੇ, ਤੁਹਾਡੇ, ਖੇਤ, ਉਜਾੜੇ ਗਊਆਂ ਨੇ... ( ਜੈ ਹੋ ) ।
ਕੰਮ, ਨਹੀਓਂ, ਕੀਤੇ ਏਹ, ਸਾਰੇ ਗਊਆਂ ਨੇ...ਕਹਿੰਦੇ,,
ਔਲੱਖ, ਨਿਰੰਜਨ... ( ਜੈ ਜੈ, ਦੁੱਧਾਧਾਰੀ...
ਪਤਾ, ਲੱਗਾ, ਜਦ, ਰਤਨੋ, ਲੁਹਾਰੀ ਨੂੰ... ( ਜੈ ਹੋ ) ।
ਗੁੱਸੇ, ਵਿੱਚ, ਕਹਿੰਦੀ, ਆ ਕੇ, ਪੌਣਹਾਰੀ ਨੂੰ... ( ਜੈ ਹੋ ) ।
ਪਾਲੀ, ਬਣ, ਤੈਨੂੰ ਮੈਂ, ਖਵਾਈਆਂ ਰੋਟੀਆਂ... ( ਜੈ ਹੋ ) ।
ਦੁੱਧ, ਦਹੀਂ, ਲੱਸੀ, ਤੇ ਮਲਾਈਆਂ ਮੋਟੀਆਂ...ਕਹਿੰਦੇ,,
ਔਲੱਖ, ਨਿਰੰਜਨ... ( ਜੈ ਜੈ, ਦੁੱਧਾਧਾਰੀ...
ਘਰ, ਘਰ, ਜੋਤ ਜਗੀ, ਕਲਾਧਾਰੀ ਦੀ... ( ਜੈ ਹੋ ) ।
ਪੂਜਾ, ਬੜੀ, ਹੋਣ ਲੱਗੀ, ਪੌਣਾਹਾਰੀ ਦੀ... ( ਜੈ ਹੋ ) ।
ਭਗਤ, ਵੀ ਜਾ ਕੇ ਦੇਖੋ, ਆਉਣ ਲੱਗ ਪਏ... ( ਜੈ ਹੋ ) ।
ਰੋਟ, ਮਣੀ, ਝੰਡਾ ਵੀ, ਚੜ੍ਹਾਉਣ ਲੱਗ ਪਏ...ਕਹਿੰਦੇ,,
ਔਲੱਖ, ਨਿਰੰਜਨ... ( ਜੈ ਜੈ, ਦੁੱਧਾਧਾਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
औलख, निरंजन... ( जय जय, दुੱਧाधारी ) ।
औलख, निरंजन... ( जय जय, पौणाहारी ) ।
औलख, निरंजन... जय जय, दुੱਧाधारी...
पाली, बन, रत्नो के, आए बाबा जी... ( जय हो ) ।
बन, खंडी, गायों को, चराए बाबा जी... ( जय हो ) ।
जान, लगे, रत्नो के, घर देख लो... ( जय हो ) ।
रत्नो, लुहारी गई, तारी देख लो... कहते,
औलख, निरंजन... ( जय जय, दुੱਧाधारी...
फसलों, को देख, ज़मींदार रोते हैं... ( जय हो ) ।
इकट्ठे, होकर, बाबा जी के, पास आते हैं... ( जय हो ) ।
गुस्से, में, कहते तुम, तलाइयाँ सारी... ( जय हो ) ।
देख, जाकर, घूम, फसलें उजाड़ीं... कहते,
औलख, निरंजन... ( जय जय, दुੱਧाधारी...
हंस, हंस, बाबा, कहते, क्या हो गया... ( जय हो ) ।
काहे से, मचाया, शोर, तुम्हारा, क्या हो गया... ( जय हो ) ।
कौन से, तुम्हारे, खेत, उजाड़े गायों ने... ( जय हो ) ।
काम, नहीं, किया ये, सारी गायों ने... कहते,
औलख, निरंजन... ( जय जय, दुੱਧाधारी...
पता, लगा, जब, रत्नो, लुहारी को... ( जय हो ) ।
गुस्से, में, कहती, आके, पौणहारी को... ( जय हो ) ।
पाली, बन, तुझे मैंने, खिलाई रोटियां... ( जय हो ) ।
दूध, दही, लस्सी, और मलाई मोटियां... कहते,
औलख, निरंजन... ( जय जय, दुੱਧाधारी...
घर, घर, ज्योत जगी, कलाधारी की... ( जय हो ) ।
पूजा, बड़ी, होने लगी, पौणाहारी की... ( जय हो ) ।
भक्त, भी जाकर देखो, आने लगे... ( जय हो ) ।
रोट, मणी, झंडा भी, चढ़ाने लगे... कहते,
औलख, निरंजन... ( जय जय, दुੱਧाधारी...
अपलोडर – अनिलरामूर्ती भोपाल