ਨੱਚਦੀ ਗੁਫ਼ਾ ਤੇ ਆਵਾਂ
ਤੇਰੇ, ਬਿਨਾਂ ਤਾਂ, ਸਿੱਧ ਜੋਗੀਆ,
ਜਿੰਦਗੀ, ਸਾਡੀ ਸੁੰਨ੍ਹੀ ਆਂ ।
ਸਭ ਤੋਂ, ਸੋਹਣਾ, ਟਾਈਮ ਓਹ ਹੁੰਦਾ,
ਜਦ, ਚਰਨਾਂ, ਦੇ ਵਿੱਚ ਹੁੰਦੀ ਆਂ ।
ਜੇ ਬਾਬਾ, ਤੇਰੀ, ਹੋ ਜਾਏ ਕਿਰਪਾ ॥
ਪੈਰ, ਜੁੱਤੀ ਨਾ ਪਾਵਾਂ,
ਜੇ ਆਪ, ਬੁਲਾਵੇਂ ਬਾਬਾ ਜੀ,
ਤੇਰੇ, ਨੱਚਦੀ, ਗੁਫ਼ਾ ਤੇ ਆਵਾਂ,
ਜੇ ਆਪ, ਬੁਲਾਵੇਂ ਬਾਬਾ ਜੀ...
ਕਰਕੇ, ਦਰਸ਼ਨ, ਤੇਰਾ ਜੋਗੀਆ,
ਬਾਗੋ, ਬਾਗ਼ ਦਿਲ, ਹੋ ਜਾਵੇ ।
ਮੋਰ ਸਵਾਰੀ, ਲੱਗੇ ਪਿਆਰੀ,
ਦਿਲ, ਸਾਡੇ ਨੂੰ, ਮੋਹ ਜਾਵੇ ॥
ਇੱਕੋ, ਇੱਕ ਮੇਰਾ, ਸੁਪਨਾ ਜੋਗੀਆ ॥
ਤੈਥੋਂ, ਦੂਰ ਨਾ ਜਾਵਾਂ,
ਜੇ ਆਪ, ਬੁਲਾਵੇਂ ਬਾਬਾ ਜੀ...
ਅਸੀਂ, ਜਨਮ ਜਨਮ ਲਈ, ਸਿੱਧ ਜੋਗੀ,
ਤੇਰੇ ਨਾਲ, ਪ੍ਰੀਤੀ ਪਾਈ ਏ ।
ਸਾਹਾਂ, ਵਾਲੀ, ਡੋਰ ਜੋਗੀਆ,
ਤੇਰੇ, ਹੱਥ, ਫੜ੍ਹਾਈ ਏ ॥
ਮੈਂ, ਹੱਥੀਂ ਆਪ, ਬਣਾ ਕੇ ਜੀ ॥
ਤੈਨੂੰ, ਰੋਟ ਦਾ, ਭੋਗ ਲਗਾਵਾਂ,
ਜੇ ਆਪ, ਬੁਲਾਵੇਂ ਬਾਬਾ ਜੀ...
ਗੁਰਦੀਪ, ਖੰਨਾ ਲਾ, ਹੇਕਾਂ ਨੂੰ,
ਅੱਜ, ਵਿੱਚ ਚੌਂਕੀਆਂ, ਗਾਉਂਦੀ ਏ ।
ਸਾਇਆਂ, ਵਾਲੇ, ਜੱਸੀ ਵਾਂਗੂ,
ਦਿਲੋਂ, ਤੈਨੂੰ ਹੀ, ਚਾਹੁੰਦੀ ਏ ॥
ਚੇਤ, ਮਹੀਨੇ, ਚਾਲੇ ਤੇ ਤੇਰੇ ॥
ਪੈਰੀਂ, ਪਊਏ ਪਾਵਾਂ,
ਜੇ ਆਪ, ਬੁਲਾਵੇਂ ਬਾਬਾ ਜੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे, बिना तो, सिद्ध जोगिया,
ज़िंदगी, हमारी सूनी है ।
सबसे, सुंदर, टाइम वह होता,
जब, चरणों, में होती हूँ ।
अगर बाबा, तेरी, हो जाए कृपा ॥
पैर, जूती न पहनूं,
अगर आप, बुलाएं बाबा जी,
तेरी, नच्चदी, गुफ़ा पे आऊं,
अगर आप, बुलाएं बाबा जी...
करके, दर्शन, तेरा जोगिया,
बाग़ो, बाग़ दिल, हो जाए ।
मोर सवारी, लगे प्यारी,
दिल, हमारे को, मोह जाए ॥
एक ही, मेरा, सपना जोगिया ॥
तुझसे, दूर न जाऊं,
अगर आप, बुलाएं बाबा जी...
हम, जन्म जन्म के लिए, सिद्ध जोगी,
तेरे साथ, प्रीति पाई है ।
सांसों, वाली, डोर जोगिया,
तेरे, हाथ, थमाई है ॥
मैं, हाथों से, बनाकर ही ॥
तुझको, रोट का, भोग लगाऊं,
अगर आप, बुलाएं बाबा जी...
गुरदीप, खन्ना लगाकर, हेकों को,
आज, मैं चौंकियां, गाती हूँ ।
साईं, वाले, जस्सी की तरह,
दिल से, तुझको ही, चाहती हूँ ॥
चेत, महीने, चालों पे तेरे ॥
पैरों, पे पऊए पाऊं,
अगर आप, बुलाएं बाबा जी...
अपलोडर – अनिलरामूर्ती भोपाल