ਮੋਰ ਨੱਚਦਾ ਗੁਫ਼ਾ ਦੇ ਬਾਹਰ
ਮੋਰ, ਨੱਚਦਾ, ਗੁਫ਼ਾ ਦੇ ਬਾਹਰ,
ਛੇਤੀ ਛੇਤੀ, ਆਜਾ ਜੋਗੀਆ ॥
ਅਸੀਂ, ਨੱਚਣੇ ਨੂੰ ॥।ਖੜੇ ਆਂ ਤਿਆਰ,
ਉੱਡ ਕੇ, ਤੂੰ ਆਜਾ ਜੋਗੀਆ...
ਮੋਰ, ਨੱਚਦਾ, ਗੁਫ਼ਾ ਦੇ ਬਾਹਰ...
ਮੋਰ, ਪਾਉਂਦਾ ਪੈਲਾਂ, ਗਲ਼, ਛਣਕਦੀ ਗਾਨੀ ਏ,
ਗੁਫ਼ਾ ਵਿੱਚੋਂ, ਆਉਣ ਦੀ ਏ, ਨਾਥ ਦੀ ਨਿਸ਼ਾਨੀ ਏ ॥
ਤੁਹਾਡਾ, ਕਰਦੇ ॥।ਨੇ, ਸਭ ਇੰਤਜ਼ਾਰ,
ਝਲਕ, ਦਿਖਾ ਜਾ ਜੋਗੀਆ...
ਮੋਰ, ਨੱਚਦਾ, ਗੁਫ਼ਾ ਦੇ ਬਾਹਰ...
ਸਾਨੂੰ ਪਤਾ, ਬਾਬਾ ਤੇਰੀ, ਮੋਰ ਦੀ ਸਵਾਰੀ ਏ,
ਲੈ ਕੇ, ਹੱਥ ਵਿੱਚ, ਚਿਮਟਾ ਤੂੰ, ਆਜਾ ਇੱਕ ਵਾਰੀ ਏ ॥
ਉਦੋਂ, ਖੜ੍ਹਕੇ ॥ਗੁਫ਼ਾ ਦੀਆਂ ਟੱਲੀਆਂ,
ਸਾਨੂੰ ਹੁੰਦਾ, ਚਾਅ ਜੋਗੀਆ...
ਮੋਰ, ਨੱਚਦਾ, ਗੁਫ਼ਾ ਦੇ ਬਾਹਰ...
ਮਨੀ ਨੱਚਦਾ ਏ, ਮੋਰ ਤੇਰੀ, ਗੁਫ਼ਾ ਅੱਗੇ ਦੇਖਦਾ,
ਹੱਥ ਜੋੜ, ਦੋਵੇਂ ਬਾਬਾ, ਤੈਨੂੰ ਮੱਥਾ ਟੇਕਦਾ ॥
ਪਾ ਕੇ, ਬਗ਼ਲ ਚ ॥।ਝੋਲੀ ਇੱਕ ਵਾਰ,
ਦਰਸ਼, ਦਿਖਾ ਜਾ ਜੋਗੀਆ...
ਮੋਰ, ਨੱਚਦਾ, ਗੁਫ਼ਾ ਦੇ ਬਾਹਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मोर, नचदा, गुफ़ा दे बाहर,
छेती छेती, आ जा जोगिया ॥
असीं, नच्चणे नूं ॥ खड़े आं तैयार,
उड्ड के, तू आ जा जोगिया...
मोर, नचदा, गुफ़ा दे बाहर...
मोर, पाऊंदा पैलां, गल, छनकदी गानी ए,
गुफ़ा विच्चों, आउण दी ए, नाथ दी निशानी ए ॥
तुआडा, करदे ॥ ने, सब इंतजार,
झलक, दिखा जा जोगिया...
मोर, नचदा, गुफ़ा दे बाहर...
सानूं पता, बाबा तेरी, मोर दी सवारी ए,
लै के, हथ विच, चिमटा तू, आ जा इक वारी ए ॥
उदों, खड़के ॥ गुफ़ा दियां टल्लियां,
सानूं हुंदा, चा जोगिया...
मोर, नचदा, गुफ़ा दे बाहर...
मनी नचदा ए, मोर तेरी, गुफ़ा अगे देखदा,
हथ जोड़, दोवें बाबा, तैनूं मथा टेकदा ॥
पा के, बगल च ॥ झोली इक वार,
दरश, दिखा जा जोगिया...
मोर, नचदा, गुफ़ा दे बाहर...
अपलोडर – अनिलरामूर्ती भोपाल