ਆਜਾ ਕੁੰਜ ਵਾਲੀ ਗਲ੍ਹੀਆਂ
ਆਜਾ, ਕੁੰਜ ਵਾਲੀ, ਗਲ੍ਹੀਆਂ...( ਓ ਸਾਂਵਰੇ ) ॥
ਓ ਤੇਰੀਆਂ, ਸਖੀਆਂ ਨੇ, ਇਕੱਲੀਆਂ...( ਓ ਸਾਂਵਰੇ ) ॥
ਤੇਰੀ, ਵਾਟ, ਨਿਹਾਰਾਂ ਮੈਂ...( ਓ ਸਾਂਵਰੇ ) ॥
ਦਿਨ, ਰਾਤ, ਗੁਜ਼ਾਰਾਂ ਮੈਂ...( ਓ ਸਾਂਵਰੇ ) ॥
ਤੂੰ ਤਾਂ ਮੇਰੇ, ਦਿਲ ਦਾ ਜਾਨੀ, ਮੈਂ ਤਾਂ ਤੇਰੀ ਹੋਈ ।
ਰਾਤ ਰਾਤ ਮੈਨੂੰ, ਨੀਂਦ ਨਾ ਪੈਂਦੀ, ਮੈਂ ਦੀਵਾਨੀ ਹੋਈ ॥
ਓ ਜਾਗੂੰ, ਸਾਰੀ ਸਾਰੀ, ਰੱਤੀਆਂ...( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ...
ਯਮੁਨਾ ਤੱਟ ਮੈਂ, ਆਈ ਸਾਂਵਰੇ, ਯਾਦ ਚ ਤੇਰੇ ਖੋਈ ।
ਚੁੱਕ ਕੇ ਮੇਰਾ, ਘੜਾ ਬੇਗਾਨਾ, ਮੈਂ ਦੀਵਾਨੀ ਹੋਈ ॥
ਓ ਮੇਰੀ, ਖ਼ਾਲੀ ਹੈ, ਮੱਟਕੀਆ...( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ...
ਨਿਧਿਵਨ ਸੋਹਣਾ, ਮਧੂਵਨ ਸੋਹਣਾ, ਮੈਂ ਦੀਵਾਨੀ ਹੋਈ ।
ਤੇਰੀ ਯਾਦ ਚ, ਮੇਰੇ ਸਾਂਵਰੇ, ਸਾਰੀ ਸਖੀਆਂ ਰੋਈ ॥
ਓ ਮੇਰੀਆਂ, ਤਰਸਣ, ਅੱਖੀਆਂ...( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ...
ਰਾਧਾ ਰੋਈ, ਮੀਰਾਂ ਰੋਈ, ਰੁਕਮਨ ਤੇਰੇ ਚਰਨਾਂ ।
ਤੇਰੀ ਯਾਦ ਚ, ਛੰਮ ਛੰਮ ਰੋਈ, ਸ਼ਿਆਮਾ ਤੇਰੀ ਕਰੁਣਾ ॥
ਓ ਆਜਾ, ਆਜਾ, ਮੇਰੀ ਗਲ੍ਹੀਆਂ...( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा कुंज वाली गलियां
आजा, कुंज वाली, गलियां... (ओ सांवरे) ॥
ओ तेरीयां, सखियां ने, इकल्लियां... (ओ सांवरे) ॥
तेरी, वाट, निहारां मैं... (ओ सांवरे) ॥
दिन, रात, गुजाऱां मैं... (ओ सांवरे) ॥
तूं तां मेरे, दिल दा जानी, मैं तां तेरी होई ।
रात रात मैनूं, नींद ना पैंदी, मैं दीवानी होई ॥
ओ जागूं, सारी सारी, रत्तियां... (ओ सांवरे) ॥
आजा, कुंज वाली, गलियां...
यमुना तट मैं, आई सांवरे, याद च तेरे खोई ।
चुक के मेरा, घड़ा बेगाना, मैं दीवानी होई ॥
ओ मेरी, खाली है, मटकीया... (ओ सांवरे) ॥
आजा, कुंज वाली, गलियां...
निधिवन सोहणा, मधुवन सोहणा, मैं दीवानी होई ।
तेरी याद च, मेरे सांवरे, सारी सखियां रोई ॥
ओ मेरियां, तरसन, अखियां... (ओ सांवरे) ॥
आजा, कुंज वाली, गलियां...
राधा रोई, मीरा रोई, रुक्मण तेरे चरणां ।
तेरी याद च, छंम छंम रोई, श्यामा तेरी करुणा ॥
ओ आजा, आजा, मेरी गलियां... (ओ सांवरे) ॥
आजा, कुंज वाली, गलियां...