नाम रंग चढ़ेया/ਨਾਮ ਰੰਗ ਚੜ੍ਹਿਆ

ਨਾਮ ਰੰਗ ਚੜ੍ਹਿਆ

ਨਾਮ, ਰੰਗ ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ ॥
ਚੜ੍ਹਿਆ, ਚੜ੍ਹਾਇਆ, ਜੇਹੜਾ, ਗੁਰਾਂ ਦੀ, ਸ਼ਰਨੀ ਆਇਆ,
ਛੱਡ, ਸਾਰੀ, ਮੋਹ ਮਾਇਆ, ਓਹਨੂੰ, ਨਾਮ ਰੰਗ ਚੜ੍ਹਿਆ...
ਨਾਮ, ਰੰਗ ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ ॥

ਏਹੇ ਰੰਗ, ਭਿਲਣੀ, ਮਾਈ ਨੂੰ ਵੀ ਚੜ੍ਹਿਆ ॥
ਭਿਲਣੀ, ਕਰੇ, ਕਲੋਲ, ਮੇਰੇ, ਸਤਿਗੁਰ, ਮੇਰੇ ਕੋਲ,
ਮੈਨੂੰ, ਹੋਰ, ਕੋਈ ਨਾ ਲੋੜ, ਮੈਨੂੰ, ਨਾਮ ਰੰਗ ਚੜ੍ਹਿਆ...
ਨਾਮ, ਰੰਗ ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ...

ਏਹੇ ਰੰਗ, ਮੀਰਾਂ, ਬਾਈ ਨੂੰ ਵੀ ਚੜ੍ਹਿਆ ॥
ਮੀਰਾਂ, ਕਰੇ, ਕਲੋਲ, ਮੇਰੇ, ਸਤਿਗੁਰ, ਮੇਰੇ ਕੋਲ,
ਮੈਨੂੰ, ਹੋਰ, ਕੋਈ ਨਾ ਲੋੜ, ਮੈਨੂੰ, ਨਾਮ ਰੰਗ ਚੜ੍ਹਿਆ...
ਨਾਮ, ਰੰਗ ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ...

ਏਹੇ ਰੰਗ, ਦਰੋਪਦੀ, ਮਾਈ ਨੂੰ ਵੀ ਚੜ੍ਹਿਆ ॥
ਦਰੋਪਦੀ, ਕਰੇ, ਕਲੋਲ, ਮੇਰੇ, ਸਤਿਗੁਰ, ਮੇਰੇ ਕੋਲ,
ਮੈਨੂੰ, ਹੋਰ, ਕੋਈ ਨਾ ਲੋੜ, ਮੈਨੂੰ, ਨਾਮ ਰੰਗ ਚੜ੍ਹਿਆ...
ਨਾਮ, ਰੰਗ ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ...

ਏਹੇ ਰੰਗ, ਮਾਤਾ, ਰਤਨੋ ਨੂੰ ਵੀ ਚੜ੍ਹਿਆ ॥
ਰਤਨੋ, ਕਰੇ, ਕਲੋਲ, ਪੌਣਾ,ਹਾਰੀ ਮੇਰੇ ਕੋਲ,
ਮੈਨੂੰ, ਹੋਰ, ਕੋਈ ਨਾ ਲੋੜ, ਮੈਨੂੰ, ਨਾਮ ਰੰਗ ਚੜ੍ਹਿਆ...
ਨਾਮ, ਰੰਗ ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ...
ਚੜ੍ਹਿਆ ਜੀ, ਚੜ੍ਹਿਆ ਜੀ, ਨਾਮ ਰੰਗ ਚੜ੍ਹਿਆ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

नाम रंग चढ़िया

नाम, रंग चढ़िया जी, नाम रंग चढ़िया ।
चढ़िया, चढ़ाया, जेहड़ा, गुरां दी, शरणी आया,
छड्ड, सारी, मोह माया, ओहनूं, नाम रंग चढ़िया...
नाम, रंग चढ़िया जी, नाम रंग चढ़िया ।

एहे रंग, भिलणी, माई नूं वी चढ़िया ।
भिलणी, करे, कलोल, मेरे, सतिगुर, मेरे कोल,
मैनूं, होर, कोई ना लोड़, मैनूं, नाम रंग चढ़िया...
नाम, रंग चढ़िया जी, नाम रंग चढ़िया ।

एहे रंग, मीरां, बाई नूं वी चढ़िया ।
मीरां, करे, कलोल, मेरे, सतिगुर, मेरे कोल,
मैनूं, होर, कोई ना लोड़, मैनूं, नाम रंग चढ़िया...
नाम, रंग चढ़िया जी, नाम रंग चढ़िया ।

एहे रंग, द्रोपदी, माई नूं वी चढ़िया ।
द्रोपदी, करे, कलोल, मेरे, सतिगुर, मेरे कोल,
मैनूं, होर, कोई ना लोड़, मैनूं, नाम रंग चढ़िया...
नाम, रंग चढ़िया जी, नाम रंग चढ़िया ।

एहे रंग, माता, रतनो नूं वी चढ़िया ।
रतनो, करे, कलोल, पौनाहारी मेरे कोल,
मैनूं, होर, कोई ना लोड़, मैनूं, नाम रंग चढ़िया...
नाम, रंग चढ़िया जी, नाम रंग चढ़िया ।
चढ़िया जी, चढ़िया जी, नाम रंग चढ़िया ।

download bhajan lyrics (10 downloads)