धूने उत्ते बैहन्दा नी बाबा वैद्य रोगियां दाਧੂਣੇ ਉੱਤੇ ਬਹਿੰਦਾ ਨੀ ਬਾਬਾ

ਧੂਣੇ ਉੱਤੇ ਬਹਿੰਦਾ ਨੀ ਬਾਬਾ

ਧੂਣੇ, ਉੱਤੇ, ਬਹਿੰਦਾ ਨੀ ਬਾਬਾ, ਵੈਦ ਰੋਗੀਆਂ ਦਾ ॥
ਵੈਦ, ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ ॥
ਮੋਰ, ਸਵਾਰੀ, ਆਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਧੂਣੇ, ਉੱਤੇ, ਬਹਿੰਦਾ ਨੀ ਬਾਬਾ, ਵੈਦ ਰੋਗੀਆਂ...

ਬਾਬਾ, ਬੈਠਾ, ਧੂਣਾ ਲਾ ਕੇ ॥
ਸਾਰੇ, ਕਰ ਲੋ, ਦਰਸ਼ਨ ਆ ਕੇ ॥
ਸ਼ਿਵਾਂ ਦਾ, ਨਾਮ, ਧਿਆਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਧੂਣੇ, ਉੱਤੇ, ਬਹਿੰਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਚਿਮਟੇ, ਵਾਲਾ, ਆਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।

ਸਭ, ਭਗਤਾਂ ਤੇ, ਕਰਮ ਕਮਾਇਆ ॥
ਬਾਬਾ, ਜੀ ਨੂੰ, ਗੁਰੂ ਬਣਾਇਆ ॥
ਨਾਮ ਦੀ, ਭਿਕਸ਼ਾ ਪਾਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਧੂਣੇ, ਉੱਤੇ ਬਹਿੰਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਸਭ ਦੇ, ਕਸ਼ਟ, ਮਿਟਾਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।

ਮੇਰੀ, ਚਾਹੇ, ਸਾਰੀ ਜਿੰਦਗੀ ॥
ਬਾਬੇ, ਨੇ ਦਿੱਤੀ, ਉਧਾਰੀ ਜਿੰਦਗੀ ॥
ਨਿੱਤ, ਸੁਫ਼ਨੇ ਵਿੱਚ, ਆਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਧੂਣੇ, ਉੱਤੇ ਬਹਿੰਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਸਭ ਨੂੰ, ਗਲ਼ ਨਾਲ, ਲਾਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।

ਘਟ ਘਟ, ਵਿੱਚ ਓਹ, ਜੋਤ ਜਗਾਵੇ ॥
ਮੋਹ, ਮਾਇਆ ਦੇ, ਭਰਮ ਮਿਟਾਵੇ ॥
ਭਗਤਾਂ ਨੂੰ, ਦਰਸ਼, ਦਿਖਾਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਧੂਣੇ, ਉੱਤੇ ਬਹਿੰਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਝੋਲੀ, ਵਾਲਾ, ਆਉਂਦਾ ਨੀ ਬਾਬਾ, ਵੈਦ ਰੋਗੀਆਂ ਦਾ ।
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धूणे, उत्ते, बहिंदा नी बाबा, वैद रोगियां दा
वैद, रोगियां दा बाबा, वैद रोगियां दा ।
मोर, सवारी, आउंदा नी बाबा, वैद रोगियां दा ।
धूणे, उत्ते, बहिंदा नी बाबा, वैद रोगियां दा...

बाबा, बैठा, धूणा ला के,
सारे, कर लो, दर्शन आ के ।
शिवां दा, नाम, ध्याउँदा नी बाबा, वैद रोगियां दा ।
धूणे, उत्ते, बहिंदा नी बाबा, वैद रोगियां दा ।
चिमटे, वाला, आउंदा नी बाबा, वैद रोगियां दा...

सभ, भगतां ते, करम कमाया,
बाबा, जी नूं, गुरु बनाया ।
नाम दी, भिक्षा पाउँदा नी बाबा, वैद रोगियां दा ।
धूणे, उत्ते बहिंदा नी बाबा, वैद रोगियां दा ।
सभ दे, कष्ट, मिटाउँदा नी बाबा, वैद रोगियां दा...

मेरी, चाहे, सारी जिंदगी,
बाबे, ने दित्ती, उधारी जिंदगी ।
नित, सुपने विच, आउंदा नी बाबा, वैद रोगियां दा ।
धूणे, उत्ते बहिंदा नी बाबा, वैद रोगियां दा ।
सभ नूं, गळ नाल, लाउँदा नी बाबा, वैद रोगियां दा...

घट घट, विच ओह, जोत जगावे,
मोह, माया दे, भरम मिटावे ।
भगतां नूं, दर्शन, दिखाउँदा नी बाबा, वैद रोगियां दा ।
धूणे, उत्ते बहिंदा नी बाबा, वैद रोगियां दा ।
झोली, वाला, आउंदा नी बाबा, वैद रोगियां दा...