रंग नाम वाला चढ़ेयाਰੰਗ ਨਾਮ ਵਾਲਾ ਚੜ੍ਹਿਆ

ਰੰਗ ਨਾਮ ਵਾਲਾ ਚੜ੍ਹਿਆ

ਰੰਗ, ਨਾਮ, ਵਾਲਾ ਚੜ੍ਹਿਆ... ਵੇ ਜੋਗੀਆ ॥
ਤਾਂਹੀਓਂ, ਤੇਰਾ, ਲੜ੍ਹ ਫੜ੍ਹਿਆ... ਵੇ ਜੋਗੀਆ ॥

ਜਦੋਂ, ਜੋਗੀ ਜੀ ਦੀ, ਸਿੰਗੀ ਮੈਂ ਬਣਾਈ ॥
ਸਿੰਗੀ, ਜੋਗੀ ਜੀ ਦੇ, ਗਲ਼ ਵਿੱਚ ਪਾਈ ॥
ਮੇਰਾ, ਤਨ, ਮਨ ਠਰਿਆ... ਵੇ ਜੋਗੀਆ ॥
ਰੰਗ, ਨਾਮ, ਵਾਲਾ ਚੜ੍ਹਿਆ...

ਜਦੋਂ, ਜੋਗੀ ਜੀ ਦੀ, ਝੋਲੀ ਮੈਂ ਬਣਾਈ ॥
ਝੋਲੀ, ਜੋਗੀ ਜੀ ਦੇ, ਮੌਂਢੇ ਉੱਤੇ ਪਾਈ ॥
ਮੇਰਾ, ਹਰ, ਕੰਮ ਸਰਿਆ... ਵੇ ਜੋਗੀਆ ॥
ਰੰਗ, ਨਾਮ, ਵਾਲਾ ਚੜ੍ਹਿਆ...

ਜਦੋਂ, ਜੋਗੀ ਜੀ ਦਾ, ਚਿਮਟਾ ਬਣਾਇਆ ॥
ਜਦੋਂ, ਜੋਗੀ ਜੀ ਨੇ, ਧੂਣੇ ਵਿੱਚ, ਲਾਇਆ ॥
ਚਿਮਟਾ, ਪਾਪੀਆਂ, ਤੇ ਵਰ੍ਹਿਆ... ਵੇ ਜੋਗੀਆ ॥
ਰੰਗ, ਨਾਮ, ਵਾਲਾ ਚੜ੍ਹਿਆ...

ਜਦੋਂ, ਜੋਗੀ ਜੀ ਦੇ, ਪਊਏ ਮੈਂ ਬਣਾਏ ॥
ਮੇਰੇ, ਜੋਗੀ ਜੀ ਨੇ, ਪੈਰਾਂ ਵਿੱਚ ਪਾਏ ॥
ਹੱਥ, ਸਿਰ, ਤੇ ਧਰਿਆ... ਵੇ ਜੋਗੀਆ ॥
ਰੰਗ, ਨਾਮ, ਵਾਲਾ ਚੜ੍ਹਿਆ...

ਜਦੋਂ, ਜੋਗੀ ਜੀ ਦਾ, ਝੰਡਾ ਮੈਂ ਬਣਾਇਆ ॥
ਨੀ ਮੈਂ, ਗੋਟਾ, ਤੇ ਕਿਨਾਰੀ ਲਗਾਇਆ ॥
ਹੀਰੇ, ਮੋਤੀ, ਨਾਲ ਸਜਾਇਆ... ਵੇ ਜੋਗੀਆ ॥
ਰੰਗ, ਨਾਮ, ਵਾਲਾ ਚੜ੍ਹਿਆ...

ਜਦੋਂ, ਜੋਗੀ ਜੀ ਦਾ, ਰੋਟ ਮੈਂ ਬਣਾਇਆ ॥
ਵਿੱਚ, ਕਿਸ਼ਮਿਸ਼, ਬਦਾਮ ਮੇਵਾ ਪਾਇਆ ॥
ਰੋਟ, ਗੁਫ਼ਾ, ਤੇ ਚੜ੍ਹਾਇਆ... ਵੇ ਜੋਗੀਆ ॥
ਨਾਲੇ, ਝੰਡਾ, ਵੀ ਚੜ੍ਹਾਇਆ... ਵੇ ਜੋਗੀਆ ॥
ਰੰਗ, ਨਾਮ, ਵਾਲਾ ਚੜ੍ਹਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रंग नाम वाला चढ़िया

रंग, नाम, वाला चढ़िया... वे जोगीआ ॥
तांहियों, तेरा, लढ़ फढ़िया... वे जोगीआ ॥

जदों, जोगी जी दी, सिंगी मैं बनाई ॥
सिंगी, जोगी जी दे, गळ विच पाई ॥
मेरा, तन, मन ठऱिया... वे जोगीआ ॥
रंग, नाम, वाला चढ़िया...

जदों, जोगी जी दी, झोली मैं बनाई ॥
झोली, जोगी जी दे, मौंढे उत्ते पाई ॥
मेरा, हर, कम सरिया... वे जोगीआ ॥
रंग, नाम, वाला चढ़िया...

जदों, जोगी जी दा, चिमटा बनाया ॥
जदों, जोगी जी ने, धूणे विच, लाया ॥
चिमटा, पापियां, ते वर्या... वे जोगीआ ॥
रंग, नाम, वाला चढ़िया...

जदों, जोगी जी दे, पऊए मैं बनाए ॥
मेरे, जोगी जी ने, पैरा विच पाये ॥
हथ, सिर, ते धरिया... वे जोगीआ ॥
रंग, नाम, वाला चढ़िया...

जदों, जोगी जी दा, झंडा मैं बनाया ॥
नी मैं, गोटा, ते किनारी लगाया ॥
हीरे, मोती, नाल सजाया... वे जोगीआ ॥
रंग, नाम, वाला चढ़िया...

जदों, जोगी जी दा, रोट मैं बनाया ॥
विच, किशमिश, बदाम मेवा पाया ॥
रोट, गुफ़ा, ते चढ़ाया... वे जोगीआ ॥
नाले, झंडा, वी चढ़ाया... वे जोगीआ ॥
रंग, नाम, वाला चढ़िया...

अपलोडर – अनिलरामूर्ति भोपाल