पा दे खैर फकीरां नूं

ਪਾ ਦੇ ਖ਼ੈਰ ਫ਼ਕੀਰਾਂ ਨੂੰ

ਪਾ ਦੇ, ਖ਼ੈਰ ਫ਼ਕੀਰਾਂ ਨੂੰ,
ਤੇਰੇ, ਭਰੇ ਰਹਿਣ ਭੰਡਾਰੇ ॥
ਤੇਰੇ, ਭਰੇ ਰਹਿਣ ਭੰਡਾਰੇ,
ਤੇਰੇ, ਭਰੇ ਰਹਿਣ ਭੰਡਾਰੇ ॥
ਪਾ ਦੇ, ਖ਼ੈਰ ਫ਼ਕੀਰਾਂ ਨੂੰ...

ਦੇਣਾ ਦੇਣਾ, ਹਰ ਕੋਈ ਆਖੇ,
ਪਰ, ਮੁਸ਼ਕਲ ਹੈ ਦੇਣਾ ।
ਮਾਂ ਮੇਰੀ, ਸਭ ਨੂੰ ਦੇਵੇ,
ਮਾਰੇ, ਕਦੇ ਨਾ ਮੇਹਣਾ ॥
ਬਦਲੋ, ਹੁਣ ਤਕਦੀਰਾਂ ਨੂੰ,
ਤੇਰੇ, ਭਰੇ ਰਹਿਣ ਭੰਡਾਰੇ ॥
ਪਾ ਦੇ, ਖ਼ੈਰ ਫ਼ਕੀਰਾਂ ਨੂੰ...

ਰਿਸ਼ੀ ਮੁਨੀ ਤੇ, ਯੋਗੀ ਸਾਰੇ,
ਪੂਜਣ, ਤੇਰਾ ਦਵਾਰਾ ।
ਜੇਹੜਾ ਐਥੋਂ, ਕੁੱਝ ਨਹੀਂ ਮੰਗਦਾ ,
ਓਹੀਓ, ਭਗਤ ਹੈ ਤੇਰਾ ॥
ਸੁਣ ਲੈ, ਤੂੰ ਅਰਦਾਸਾਂ ਨੂੰ,
ਤੇਰੇ, ਭਰੇ ਰਹਿਣ ਭੰਡਾਰੇ ॥
ਪਾ ਦੇ, ਖ਼ੈਰ ਫ਼ਕੀਰਾਂ ਨੂੰ...

ਸੁਣਿਆਂ ਹੈ ਮਾਂ, ਦਰ ਤੇਰੇ ਤੋਂ,
ਜੋ, ਮੰਗਿਆ ਸੋ ਮਿਲਦਾ ।
ਸਾਗਰ ਵਿੱਚੋਂ, ਬੂੰਦ ਜੇ ਕੱਢੀਏ,
ਫ਼ਰਕ, ਨਾ ਪੈਂਦਾ ਤਿਲ ਦਾ ॥
ਤੇਰੀ, ਲੋੜ ਫ਼ਕੀਰਾਂ ਨੂੰ,
ਤੇਰੇ, ਭਰੇ ਰਹਿਣ ਭੰਡਾਰੇ ॥
ਪਾ ਦੇ, ਖ਼ੈਰ ਫ਼ਕੀਰਾਂ ਨੂੰ...

ਦਾਤੀ ਮੇਰੀ, ਸਭ ਦੀ ਸਾਂਝੀ ,
ਕਰਦੀ, ਰਹੇ ਭਲਾਈ ।
ਭਗਤਾਂ ਨੂੰ ਮਾਂ, ਤਾਰਣ ਖਾਤਰ ,
ਆਪੇ, ਹੁੰਦੀ ਸਹਾਈ ॥
ਸਾਡੀ, ਆਸ ਪੁਚਾ ਦੇ ਤੂੰ,
ਤੇਰੇ, ਭਰੇ ਰਹਿਣ ਭੰਡਾਰੇ ॥
ਪਾ ਦੇ, ਖ਼ੈਰ ਫ਼ਕੀਰਾਂ ਨੂੰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पा दे खैर फकीराँ नूँ

पा दे, खैर फकीराँ नूँ,
तेरे, भरे रहिण भंडारे ॥
तेरे, भरे रहिण भंडारे,
तेरे, भरे रहिण भंडारे ॥
पा दे, खैर फकीराँ नूँ...

देणा देणा, हर कोई आखे,
पर, मुश्किल है देणा ।
माँ मेरी, सब नूँ देवे,
मारे, कदे ना मेहणा ॥
बदलो, हुण तकदीराँ नूँ,
तेरे, भरे रहिण भंडारे ॥
पा दे, खैर फकीराँ नूँ...

ऋषि मुनि ते, योगी सारे,
पूजन, तेरा द्वारा ।
जेहड़ा ऐथों, कुज्झ नहीं मंगदा,
ओहियो, भगत है तेरा ॥
सुण लै, तूँ अरदासाँ नूँ,
तेरे, भरे रहिण भंडारे ॥
पा दे, खैर फकीराँ नूँ...

सुणिआं है माँ, दर तेरे तों,
जो, मंगिआ सो मिलदा ।
सागर विच्चों, बूंद जे कढीए,
फरक, ना पैंदा तिल दा ॥
तेरी, लोड़ फकीराँ नूँ,
तेरे, भरे रहिण भंडारे ॥
पा दे, खैर फकीराँ नूँ...

दाती मेरी, सब दी सांझी,
करदी, रहे भलाई ।
भगताँ नूँ माँ, तारन खातिर,
आपे, हुंदी सहाई ॥
साडी, आस पुचा दे तूँ,
तेरे, भरे रहिण भंडारे ॥
पा दे, खैर फकीराँ नूँ...

download bhajan lyrics (10 downloads)