(खाली मोड़दा ना कदे गुफा उत्तों,
खैर झोली सवालि दे पा देंदा।
ऐब तकदा ना गुनाहगार दे जोगी,
लज्ज पाल ओह करम कमा देंदा॥)
आजा पौणहारीआ, मैं करने दर्शन तेरे।
आजा दुद्धाधारीआ, मैं करने दर्शन तेरे।
शाह तलाइयां वालिया, मैं करने दर्शन तेरे।
करने दर्शन तेरे... (लाई काहनूं देर ए)
लाई काहनूं देर ए... (करने दर्शन तेरे)
विच गुफा दे बैठियां... जै हो x5
विच गुफा दे बैठियां, मैं करने दर्शन तेरे।
आजा पौणहारीआ, मैं करने दर्शन तेरे।
आजा दुद्धाधारीआ, मैं करने दर्शन तेरे।
सारी सारी रात बाबा, ज्योतां जगावां।
(ज्योतां जगावां तेरीयां, ज्योतां जगावां)
थक्क गईयां अख्खियां, तक तक राहवां।
(तक तक राहवां तेरीयां, तक तक राहवां)
हो गई सवेर ए... (लाई काहनूं देर ए)
ओ लाई काहनूं देर ए... (करने दर्शन तेरे)
आजा पौणहारीआ... जै हो x5
आजा पौणहारीआ, मैं करने दर्शन तेरे।
आजा दुद्धाधारीआ, मैं करने दर्शन तेरे...
प्यारी प्यारी संगतां ने, भवन सजाया।
(भवन सजाया, तेरा भवन सजाया)
कइयां ने आ के बाबा रोट चढ़ाया।
(रोट चढ़ाया, बाबा रोट चढ़ाया)
मैं करने दर्शन तेरे... (लाई काहनूं देर ए)
होणी कदो मेहर ए... (करने दर्शन तेरे)
आजा पौणहारीआ... जै हो x5
आजा पौणहारीआ, मैं करने दर्शन तेरे।
आजा दुद्धाधारीआ, मैं करने दर्शन तेरे...
केसर मरूए दा मथे तिलक लगाईए।
(तिलक लगाईए, बाबा तिलक लगाईए)
भगवीं झोली नूं तेरे गोठा लगाईए।
(गोठा लगाईए सोहणा, गोठा लगाईए)
लग्गे मेले तेरे... (करने दर्शन तेरे)
मैं करने दर्शन तेरे... (लाई काहनूं देर ए)
आजा पौणहारीआ... जै हो x5
आजा पौणहारीआ, मैं करने दर्शन तेरे।
आजा दुद्धाधारीआ, मैं करने दर्शन तेरे...
राजू ने दर तेरे भेंटां नूं गाया।
(भेंटां नूं गाया तेरीयां भेंटां नूं गाया)
संगत सारी नूं नाल नचाया।
(नाल नचाया बाबा नाल नचाया)
करने दर्शन तेरे... (लाई काहनूं देर ए)
लाए कित्थे डेरे... (करने दर्शन तेरे)
आजा पौणहारीआ... जै हो x5
आजा पौणहारीआ, मैं करने दर्शन तेरे।
आजा दुद्धाधारीआ, मैं करने दर्शन तेरे...
अपलोडर – अनिलरामूर्तीभोपाल
( ਖ਼ਾਲੀ ਮੋੜਦਾ ਨਾ ਕਦੇ ਗੁਫ਼ਾ ਉੱਤੋਂ,
ਖ਼ੈਰ ਝੋਲੀ ਸਵਾਲੀ ਦੇ ਪਾ ਦੇਂਦਾ ।
ਐਬ ਤੱਕਦਾ ਨਾ ਗ਼ੁਨਾਹਗਾਰ ਦੇ ਜੋਗੀ,
ਲੱਜ਼ ਪਾਲ ਓਹ ਕਰਮ ਕਮਾ ਦੇਂਦਾ ॥)
ਆਜਾ ਪੌਣਾਹਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਦੁੱਧਾਧਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਸ਼ਾਹ ਤਲਾਈਆਂ ਵਾਲਿਆ, ਮੈਂ ਕਰਨੇ ਦਰਸ਼ਨ ਤੇਰੇ ।
ਕਰਨੇ ਦਰਸ਼ਨ ਤੇਰੇ... ( ਲਾਈ ਕਾਹਨੂੰ ਦੇਰ ਏ )
ਲਾਈ ਕਾਹਨੂੰ ਦੇਰ ਏ... ( ਕਰਨੇ ਦਰਸ਼ਨ ਤੇਰੇ )
ਵਿੱਚ ਗੁਫ਼ਾ ਦੇ ਬੈਠਿਆਂ... ਜੈ ਹੋ x5
ਵਿੱਚ ਗੁਫ਼ਾ ਦੇ ਬੈਠਿਆਂ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਪੌਣਾਹਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਦੁੱਧਾਧਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਸਾਰੀ ਸਾਰੀ ਰਾਤ ਬਾਬਾ, ਜ੍ਯੋਤਾਂ ਜਗਾਵਾਂ ।
( ਜ੍ਯੋਤਾਂ ਜਗਾਵਾਂ ਤੇਰੀਆਂ, ਜ੍ਯੋਤਾਂ ਜਗਾਵਾਂ )
ਥੱਕ ਗਈਆਂ ਅੱਖੀਆਂ, ਤੱਕ ਤੱਕ ਰਾਹਵਾਂ ।
( ਤੱਕ ਤੱਕ ਰਾਹਵਾਂ ਤੇਰੀਆਂ, ਤੱਕ ਤੱਕ ਰਾਹਵਾਂ )
ਹੋ ਗਈ ਸਵੇਰ ਏ... ( ਲਾਈ ਕਾਹਨੂੰ ਦੇਰ ਏ )
ਓ ਲਾਈ ਕਾਹਨੂੰ ਦੇਰ ਏ... ( ਕਰਨੇ ਦਰਸ਼ਨ ਤੇਰੇ )
ਆਜਾ ਪੌਣਾਹਾਰੀਆ... ਜੈ ਹੋ x5
ਆਜਾ ਪੌਣਾਹਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਦੁੱਧਾਧਾਰੀਆ, ਮੈਂ ਕਰਨੇ ਦਰਸ਼ਨ ਤੇਰੇ...
ਪਿਆਰੀ ਪਿਆਰੀ ਸੰਗਤਾਂ ਨੇ, ਭਵਨ ਸਜਾਇਆ ।
( ਭਵਨ ਸਜਾਇਆ, ਤੇਰਾ ਭਵਨ ਸਜਾਇਆ )
ਕਈਆ ਨੇ ਆ ਕੇ ਬਾਬਾ ਰੋਟ ਚੜ੍ਹਾਇਆ ।
( ਰੋਟ ਚੜ੍ਹਾਇਆ, ਬਾਬਾ ਰੋਟ ਚੜ੍ਹਾਇਆ )
ਮੈਂ ਕਰਨੇ ਦਰਸ਼ਨ ਤੇਰੇ... ( ਲਾਈ ਕਾਹਨੂੰ ਦੇਰ ਏ )
ਹੋਣੀ ਕਦੋ ਮੇਹਰ ਏ... ( ਕਰਨੇ ਦਰਸ਼ਨ ਤੇਰੇ )
ਆਜਾ ਪੌਣਾਹਾਰੀਆ... ਜੈ ਹੋ x5
ਆਜਾ ਪੌਣਾਹਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਦੁੱਧਾਧਾਰੀਆ, ਮੈਂ ਕਰਨੇ ਦਰਸ਼ਨ ਤੇਰੇ...
ਕੇਸਰ ਮਰੂਏ ਦਾ ਮੱਥੇ ਤਿਲਕ ਲਗਾਈਏ ।
( ਤਿਲਕ ਲਗਾਈਏ, ਬਾਬਾ ਤਿਲਕ ਲਗਾਈਏ )
ਭਗਵੀਂ ਝੋਲੀ ਨੂੰ ਤੇਰੇ ਗੋਟਾ ਲਗਾਈਏ ।
( ਗੋਟਾ ਲਗਾਈਏ ਸੋਹਣਾ, ਗੋਟਾ ਲਗਾਈਏ )
ਲੱਗੇ ਮੇਲੇ ਤੇਰੇ... ( ਕਰਨੇ ਦਰਸ਼ਨ ਤੇਰੇ )
ਮੈਂ ਕਰਨੇ ਦਰਸ਼ਨ ਤੇਰੇ... ( ਲਾਈ ਕਾਹਨੂੰ ਦੇਰ ਏ )
ਆਜਾ ਪੌਣਾਹਾਰੀਆ... ਜੈ ਹੋ x5
ਆਜਾ ਪੌਣਾਹਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਦੁੱਧਾਧਾਰੀਆ, ਮੈਂ ਕਰਨੇ ਦਰਸ਼ਨ ਤੇਰੇ...
ਰਾਜੂ ਨੇ ਦਰ ਤੇਰੇ ਭੇਟਾਂ ਨੂੰ ਗਾਇਆ ।
( ਭੇਟਾਂ ਨੂੰ ਗਾਇਆ ਤੇਰੀਆਂ ਭੇਟਾਂ ਨੂੰ ਗਾਇਆ )
ਸੰਗਤ ਸਾਰੀ ਨੂੰ ਨਾਲ ਨਚਾਇਆ ।
( ਨਾਲ ਨਚਾਇਆ ਬਾਬਾ ਨਾਲ ਨਚਾਇਆ )
ਕਰਨੇ ਦਰਸ਼ਨ ਤੇਰੇ... ( ਲਾਈ ਕਾਹਨੂੰ ਦੇਰ ਏ )
ਲਾਏ ਕਿੱਥੇ ਡੇਰੇ... ( ਕਰਨੇ ਦਰਸ਼ਨ ਤੇਰੇ )
ਆਜਾ ਪੌਣਾਹਾਰੀਆ... ਜੈ ਹੋ x5
ਆਜਾ ਪੌਣਾਹਾਰੀਆ, ਮੈਂ ਕਰਨੇ ਦਰਸ਼ਨ ਤੇਰੇ ।
ਆਜਾ ਦੁੱਧਾਧਾਰੀਆ, ਮੈਂ ਕਰਨੇ ਦਰਸ਼ਨ ਤੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ