घड़ा, वज्जदा, घड़ोली वज्जदी॥
किते, डम्मरू वज्जदा... सुण भगता॥
राम, नच्चदे, सीता नच्चदी॥
किते, हनूमान नच्चदा... सुण भगता॥
घड़ा, वज्जदा, घड़ोली वज्जदी॥
शाम, नच्चदे, राधा नच्चदी॥
किते, दाऊ नच्चदा... सुण भगता॥
घड़ा, वज्जदा, घड़ोली वज्जदी॥
विष्णूं, नच्चदे, लक्ष्मी नच्चदी॥
किते, नारद नच्चदा... सुण भगता॥
घड़ा, वज्जदा, घड़ोली वज्जदी॥
शिव, नच्चदे, गौरा नच्चदी॥
किते, नंदी नच्चदा... सुण भगता॥
घड़ा, वज्जदा, घड़ोली वज्जदी॥
मइयां, नच्चदी, शेर नच्चदा॥
किते, संगत नच्चदी... सुण भगता॥
घड़ा, वज्जदा, घड़ोली वज्जदी॥
अपलोडर – अनिलरामूर्तीभोपाल
ਘੜਾ, ਵੱਜਦਾ, ਘੜੋਲੀ ਵੱਜਦੀ ॥
ਕਿਤੇ, ਡੰਮਰੂ ਵੱਜਦਾ... ਸੁਣ ਭਗਤਾ ॥
ਰਾਮ, ਨੱਚਦੇ, ਸੀਤਾ ਨੱਚਦੀ ॥
ਕਿਤੇ, ਹਨੂੰਮਾਨ ਨੱਚਦਾ... ਸੁਣ ਭਗਤਾ ॥
ਘੜਾ, ਵੱਜਦਾ, ਘੜੋਲੀ ਵੱਜਦੀ...
ਸ਼ਾਮ, ਨੱਚਦੇ, ਰਾਧਾ ਨੱਚਦੀ ॥
ਕਿਤੇ, ਦਾਊ ਨੱਚਦਾ... ਸੁਣ ਭਗਤਾ ॥
ਘੜਾ, ਵੱਜਦਾ, ਘੜੋਲੀ ਵੱਜਦੀ...
ਵਿਸ਼ਨੂੰ, ਨੱਚਦੇ, ਲਕਸ਼ਮੀ ਨੱਚਦੀ ॥
ਕਿਤੇ, ਨਾਰਦ ਨੱਚਦਾ... ਸੁਣ ਭਗਤਾ ॥
ਘੜਾ, ਵੱਜਦਾ, ਘੜੋਲੀ ਵੱਜਦੀ...
ਸ਼ਿਵ, ਨੱਚਦੇ, ਗੌਰਾਂ ਨੱਚਦੀ ॥
ਕਿਤੇ, ਨੰਦੀ ਨੱਚਦਾ... ਸੁਣ ਭਗਤਾ ॥
ਘੜਾ, ਵੱਜਦਾ, ਘੜੋਲੀ ਵੱਜਦੀ...
ਮਈਆ, ਨੱਚਦੀ, ਸ਼ੇਰ ਨੱਚਦਾ ॥
ਕਿਤੇ, ਸੰਗਤ ਨੱਚਦੀ... ਸੁਣ ਭਗਤਾ ॥
ਘੜਾ, ਵੱਜਦਾ, ਘੜੋਲੀ ਵੱਜਦੀ...
ਅਪਲੋਡਰ- ਅਨਿਲਰਾਮੂਰਤੀਭੋਪਾਲ