बाबा बड़ा सोहणा लगदा

सिर ते, सुनहरी वाल,
बाबा बड़ा, सोहणा लग्दा॥
सोहणा, लग्दा बाबा, सोहणा लग्दा॥
सिर ते, सुनहरी वाल, बाबा बड़ा...

सोहणा, जेहा धूणा, कोई कोई लाउंदा।
लाउंदा, है रत्नो दा लाल,
बाबा बड़ा, सोहणा लग्दा॥
सिर ते, सुनहरी वाल, बाबा बड़ा...

गल विच सिंगियां, कोई कोई पाउंदा।
पाउंदा, है रत्नो दा लाल,
बाबा बड़ा, सोहणा लग्दा॥
सिर ते, सुनहरी वाल, बाबा बड़ा...

हथ विच चिमटा, कोई कोई लैंदा।
लैंदा, है रत्नो दा लाल,
बाबा बड़ा, सोहणा लग्दा॥
सिर ते, सुनहरी वाल, बाबा बड़ा...

पैरां विच पऊए, कोई कोई पाउंदा।
पाउंदा, है रत्नो दा लाल,
बाबा बड़ा, सोहणा लग्दा॥
सिर ते, सुनहरी वाल, बाबा बड़ा...

मौंढे ते झोली, कोई कोई पाउंदा।
पाउंदा, है रत्नो दा लाल,
बाबा बड़ा, सोहणा लग्दा॥
सिर ते, सुनहरी वाल, बाबा बड़ा...

मिठ्ठा, मिठ्ठा रोट, कोई कोई खांदा।
खांदा, है रत्नो दा लाल,
बाबा बड़ा, सोहणा लग्दा॥
सिर ते, सुनहरी वाल, बाबा बड़ा...

अपलोडर – अनिलरामूर्तीभोपाल



ਸਿਰ ਤੇ, ਸੁਨਹਿਰੀ ਵਾਲ਼,
ਬਾਬਾ ਬੜਾ, ਸੋਹਣਾ ਲੱਗਦਾ ॥
ਸੋਹਣਾ, ਲੱਗਦਾ ਬਾਬਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਸੋਹਣਾ, ਜੇਹਾ ਧੂਣਾ, ਕੋਈ ਕੋਈ ਲਾਉਂਦਾ ॥
ਲਾਉਂਦਾ, ਹੈ ਰਤਨੋ ਦਾ ਲਾਲ,
ਬਾਬਾ ਬੜਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਗਲ਼, ਵਿੱਚ ਸਿੰਗੀਆਂ, ਕੋਈ ਕੋਈ ਪਾਉਂਦਾ ॥
ਪਾਉਂਦਾ, ਹੈ ਰਤਨੋ ਦਾ ਲਾਲ,
ਬਾਬਾ ਬੜਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਹੱਥ, ਵਿੱਚ ਚਿਮਟਾ, ਕੋਈ ਕੋਈ ਲੈਂਦਾ ॥
ਲੈਂਦਾ, ਹੈ ਰਤਨੋ ਦਾ ਲਾਲ,
ਬਾਬਾ ਬੜਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਪੈਰਾਂ, ਵਿੱਚ ਪਊਏ, ਕੋਈ ਕੋਈ ਪਾਉਂਦਾ ॥
ਪਾਉਂਦਾ, ਹੈ ਰਤਨੋ ਦਾ ਲਾਲ,
ਬਾਬਾ ਬੜਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਮੌਂਢੇ, ਤੇ ਝੋਲੀ, ਕੋਈ ਕੋਈ ਪਾਉਂਦਾ ॥
ਪਾਉਂਦਾ, ਹੈ ਰਤਨੋ ਦਾ ਲਾਲ,
ਬਾਬਾ ਬੜਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਮਿੱਠਾ, ਮਿੱਠਾ ਰੋਟ, ਕੋਈ ਕੋਈ ਖਾਂਦਾ ॥
ਖਾਂਦਾ, ਹੈ ਰਤਨੋ ਦਾ ਲਾਲ,
ਬਾਬਾ ਬੜਾ, ਸੋਹਣਾ ਲੱਗਦਾ ॥
ਸਿਰ ਤੇ, ਸੁਨਹਿਰੀ ਵਾਲ਼, ਬਾਬਾ ਬੜਾ...

ਅਪਲੋਡਰ- ਅਨਿਲਰਾਮੂਰਤੀਭੋਪਾਲ