ਜੋਤਾਂ ਵਾਲੀਏ ਮਾਂ
ਧੁਨ- ਬੱਤੀ ਬਾਲ ਕੇ ਬਨੇਰੇ ਉੱਤੇ
ਜੋਤਾਂ, ਵਾਲੀਏ ਮਾਂ, ਜੋਤਾਂ ਵਿੱਚ, ਵੱਸਦੀ ਏਂ ॥
ਸੱਚੀ, ਜੋਤ ਵਿੱਚੋਂ, ਦਿੱਸੇ ਮੁਖ ਤੇਰਾ, ਮਾਂਏਂ ਨੀ...
ਜੋਤਾਂ, ਵਾਲੀਏ ਮਾਂ, ਜੋਤਾਂ ਵਿੱਚ...
ਜੋਤ, ਜਵਾਲਾ ਤੇਰੀ, ਜਗਮਗ ਜੱਗਦੀ,
ਤੇਰੇ, ਦਰਬਾਰ ਹਵਾ, ਰਹਿਮਤਾਂ ਦੀ ਵੱਗਦੀ ॥
ਤੇਰੇ, ਦਰਬਾਰ ਹਵਾ, ਰਹਿਮਤਾਂ ਦੀ ਵੱਗਦੀ...
ਰਾਹਵਾਂ, ਭੁੱਲਿਆਂ, ਮੁਸਾਫਿਰਾਂ ਨੂੰ, ਦੱਸਦੀ ਏਂ ॥
ਦੂਰ, ਦੁੱਖਾਂ ਵਾਲਾ, ਕਰੇ ਤੂੰ ਹਨ੍ਹੇਰਾ, ਮਾਂਏਂ ਨੀ...
ਜੋਤਾਂ, ਵਾਲੀਏ ਮਾਂ, ਜੋਤਾਂ ਵਿੱਚ...
ਆਉਣ ਜਦੋਂ, ਤੇਰੇ ਅੱਸੂ, ਚੇਤ ਦੇ ਨਰਾਤੇ ਮਾਂ,
ਸੱਚੀ ਤੇਰੀ, ਜੋਤ ਜਗੇ, ਵਿੱਚ ਜਗਰਾਤੇ ਮਾਂ ॥
ਸੱਚੀ ਤੇਰੀ, ਜੋਤ ਜਗੇ, ਵਿੱਚ ਜਗਰਾਤੇ ਮਾਂ...
ਖ਼ੇਡ, ਕੰਜ਼ਕਾਂ ਨਾਲ, ਖਿੜ੍ਹ ਖਿੜ੍ਹ, ਹੱਸਦੀ ਏਂ ॥
ਜਦੋਂ ਪਾਵੇਂ, ਭਗਤਾਂ ਦੇ ਘਰ ਫੇਰਾ, ਮਾਂਏਂ ਨੀ...
ਜੋਤਾਂ, ਵਾਲੀਏ ਮਾਂ, ਜੋਤਾਂ ਵਿੱਚ...
ਹਰ ਘਰ, ਵਿੱਚ ਆਵੇਂ, ਜੋਤ ਰੂਪ ਧਾਰ ਕੇ,
ਰੁੱਤਬਾ ਏ, ਤੇਰਾ ਉੱਚਾ, ਵਿੱਚ ਸੰਸਾਰ ਦੇ ॥
ਰੁੱਤਬਾ ਏ, ਤੇਰਾ ਉੱਚਾ, ਵਿੱਚ ਸੰਸਾਰ ਦੇ...
ਦਰ ਆਏ, ਭਗਤਾਂ ਦੀ, ਝੋਲੀ ਭਰਦੀ ਏਂ ॥
ਤੇਰਾ, ਉੱਚਿਆਂ, ਪਹਾੜਾਂ ਵਿੱਚ ਡੇਰਾ, ਮਾਂਏਂ ਨੀ...
ਜੋਤਾਂ, ਵਾਲੀਏ ਮਾਂ, ਜੋਤਾਂ ਵਿੱਚ...
ਦੇਖਿਆ, ਨਜ਼ਾਰਾ ਮੈਂ ਤੇ, ਤੇਰੀ ਸੱਚੀ ਜੋਤ ਦਾ,
ਵਾਰ ਵਾਰ, ਮਨ ਤੇਰੇ, ਦਰਸ਼ਨ ਨੂੰ ਲੋਚਦਾ ॥
ਵਾਰ ਵਾਰ, ਮਨ ਤੇਰੇ, ਦਰਸ਼ਨ ਨੂੰ ਲੋਚਦਾ...
ਦਾਤੀ, ਇੱਜ਼ਤਾਂ ਤੇ, ਪਰਦੇ ਤੂੰ, ਢੱਕਦੀ ਏਂ ॥
ਰਘਵੀਰ ਨੂੰ ਵੀ, ਆਸਰਾ ਮਾਂ ਤੇਰਾ, ਮਾਂਏਂ ਨੀ...
ਜੋਤਾਂ, ਵਾਲੀਏ ਮਾਂ, ਜੋਤਾਂ ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोतां वालिए मां
धुन – बत्ती बाल के बनेरे उत्ते,
जोतां वालिए मां, जोतां विच वसदी ऐं ॥
सच्ची, जोत विच्चों, दिसे मुख तेरा, माएं नी...
जोतां वालिए मां, जोतां विच...
जोत ज्वाला तेरी, जगमग जगदी,
तेरे दरबार हवा, रहमतां दी वगदी ॥
तेरे दरबार हवा, रहमतां दी वगदी...
राहवां भुल्लियां, मुसाफिरां नूं, दसदी ऐं ॥
दूर दुखां वाला, करे तू हनेरा, माएं नी...
जोतां वालिए मां, जोतां विच...
आउण जदों, तेरे अस्सू, चेत दे नराते मां,
सच्ची तेरी, जोत जगे, विच जगराते मां ॥
सच्ची तेरी, जोत जगे, विच जगराते मां...
खेड कंजकां नाल, खिड़ खिड़ हसदी ऐं ॥
जदों पावें, भगतां दे घर फेरा, माएं नी...
जोतां वालिए मां, जोतां विच...
हर घर विच आवें, जोत रूप धार के,
रुत्बा ऐ, तेरा ऊचा, विच संसार दे ॥
रुत्बा ऐ, तेरा ऊचा, विच संसार दे...
दर आए, भगतां दी, झोली भरदी ऐं ॥
तेरा, ऊचियां, पहाड़ां विच डेरा, माएं नी...
जोतां वालिए मां, जोतां विच...
देख्या, नजारा मैं ते, तेरी सच्ची जोत दा,
वार वार, मन तेरे, दर्शन नूं लोचदा ॥
वार वार, मन तेरे, दर्शन नूं लोचदा...
दाती, इज्जतां ते, पर्दे तू, ढक्कदी ऐं ॥
रघवीर नूं वी, आसरा मां तेरा, माएं नी...
जोतां वालिए मां, जोतां विच...
अपलोडर – अनिल रामूर्ती भोपाल