ਦਰ ਤੇਰੇ ਆਉਣਾ ਏ
( ਸ਼ਰਣ, ਤੇਰੇ ਜੋ, ਆ ਗਿਆ ਦਾਤੀ,
ਓਹ, ਭਾਗਾਂ ਵਾਲਾ, ਅਖਵਾਂਦੇ ।
ਨਜ਼ਰ, ਮੇਹਰ ਦੀ, ਪੈ ਗਈ ਜਿਸ ਤੇ,
ਓਹ, ਭਵ ਸਾਗਰ, ਤਰ ਜਾਂਦੇ ॥)
ਆਸ ਸਭਨਾਂ ਦੀ, ਕਰੀਂ ਪੂਰੀ ਮਾਂ,
ਕਿ ਦਰ ਤੇਰੇ, ਆਉਣਾ ਏ ॥
ਤੇਰੇ ਨਾਮ ਦਾ, ਪਿਆਲਾ ਪੀ ਕੇ ਮਾਂ ॥
ਯਸ਼ ਤੇਰਾ, ਗਾਉਣਾ ਏ...
ਆਸ ਸਭਨਾਂ ਦੀ, ਕਰੀਂ...
ਭੱਟਕੀ ਹੈ ਦੁਨੀਆਂ, ਰਸਤੇ ਤੂੰ ਪਾ ਦੇ ਮਾਂ,
ਨਫ਼ਰਤ ਦੇ ਬੀਜਾਂ ਚੋਂ, ਪ੍ਰੇਮ ਤੂੰ ਉਗਾ ਦੇ ਮਾਂ ॥
ਪਿਆਰ ਵਾਲਾ, ਬੂਟਾ ਮੇਰੀ ਮਾਂ,
ਘਰ ਘਰ, ਲਾਉਣਾ ਏ...
ਆਸ ਸਭਨਾਂ ਦੀ, ਕਰੀਂ...
ਧਰਤੀ ਅਕਾਸ਼ ਸਾਰੇ, ਗੁਣ ਤੇਰੇ ਗਾਉਣ ਮਾਂ,
ਤੇਰੇ ਅੱਗੇ ਟਿੱਕ ਸਕੇ, ਦੁਨੀਆਂ ਚ ਕੌਣ ਮਾਂ ॥
ਜੈ ਜੈ, ਮਾਂ ਦਾ, ਜੈਕਾਰਾ ਮੇਰੀ ਮਾਂ ॥
ਜੱਗ ਤੋਂ, ਲਵਾਉਣਾ ਏ...
ਭਗਤ ਜਨ ਤੇਰੇ, ਸ਼ਰਣ ਚ ਰਹਿਣ ਮਾਂ,
ਦਰ ਤੇਰੇ ਆ ਕੇ, ਪ੍ਰਣਾਮ ਤੇਰਾ ਲੈਣ ਮਾਂ ॥
ਆਸ਼ੂ ਨੇ ਵੀ, ਹਰ ਵੇਲੇ ਮਾਂ ॥
ਪੈਰੀਂ ਤੇਰੇ ਪੈਣਾ ਏ...
ਆਸ ਸਭਨਾਂ ਦੀ, ਕਰੀਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दर तेरे आऊणा ए
(शरण, तेरे जो, आ गया दाती,
ओह, भागां वाला, अखवांदे ।
नज़र, मेहर दी, पै गई जिस ते,
ओह, भव सागर, तर जान्दे ॥)
आस सभनां दी, करीं पूरी मां,
कि दर तेरे, आऊणा ए ॥
तेरे नाम दा, पियाला पी के मां ॥
यश तेरा, गाऊणा ए...
आस सभनां दी, करीं...
भटकी है दुनियां, रस्ते तूं पा दे मां,
नफ़रत दे बीजां चों, प्रेम तूं उगा दे मां ॥
पियार वाला, बूटा मेरी मां,
घर घर, लाऊणा ए...
आस सभनां दी, करीं...
धरती अकाश सारे, गुण तेरे गाउण मां,
तेरे अगे टिक सके, दुनियां च कौन मां ॥
जै जै, मां दा, जैकारा मेरी मां ॥
जग्ग तों, लवाऊणा ए...
भगत जन तेरे, शरण च रहिण मां,
दर तेरे आ के, प्रणाम तेरा लैण मां ॥
आशू ने वी, हर वेले मां ॥
पैरिं तेरे पैणा ए...
आस सभनां दी, करीं...