ਸ਼ੇਰਾਂ ਵਾਲੀ ਮਾਂ ਦੇ ਆਏ ਨੇ ਨਰਾਤੇ
ਸ਼ੇਰਾਂ, ਵਾਲੀ ਮਾਂ ਦੇ, ਆਏ ਨੇ ਨਰਾਤੇ,
ਕਰ ਲਓ, ਤਿਆਰੀ ਭਗਤੋ l
ਝੰਡੇ, ਵਾਲੀ ਮਾਂ ਦੇ, ਆਏ ਨੇ ਨਰਾਤੇ,
ਕਰ ਲਓ, ਤਿਆਰੀ ਭਗਤੋ l
ਲਾਟਾਂ, ਵਾਲੀ ਮਾਂ ਦੇ, ਆਏ ਨੇ ਨਰਾਤੇ,
ਕਰ ਲਓ, ਤਿਆਰੀ ਭਗਤੋ l
ਸੋਹਣੇ ਸੋਹਣੇ, ਮੰਦਿਰਾਂ ਤੇ, ਝੰਡੇ ਪਏ ਨੇ ਝੁੱਲਦੇ ll
ਢੋਲ, ਨਗਾੜੇ ਮਈਆ, ਦਰ ਉੱਤੇ ਵੱਜਦੇ ll
ਮੇਰੀ ਮਾਂ ਨੇ, ਮੰਦਿਰ ਵਿੱਚ ਆਉਣਾ,
ਦਰਸ਼ਨ, ਪਾ ਲਓ ਭਗਤੋ l
ਸ਼ੇਰਾਂ, ਵਾਲੀ ਮਾਂ ਦੇ, ਆਏ ਨੇ ਨਰਾਤੇ,,,,,
ਜਾ ਕੇ, ਦਵਾਰੇ ਜੇਹੜੇ, ਜੋਤ ਜਗਾਉਂਦੇ ਨੇ ll
ਮੰਗੀਆ, ਮੁਰਾਦਾਂ ਮਾਤਾ, ਰਾਣੀ ਕੋਲੋਂ ਪਾਉਂਦੇ ਨੇ ll
ਰੱਜ ਰੱਜ ਕੇ, ਜੈਕਾਰਾ ਲਾਉਣਾ,
ਦਰਸ਼ਨ, ਪਾ ਲਓ ਭਗਤੋ l
ਸ਼ੇਰਾਂ, ਵਾਲੀ ਮਾਂ ਦੇ, ਆਏ ਨੇ ਨਰਾਤੇ,,,,,
ਮਾਂ ਦੇ, ਦਵਾਰੇ ਉੱਤੇ, ਦੁੱਧ ਪੁੱਤ ਮਿਲਦੇ ll
ਮੰਗੀਆ, ਮੁਰਾਦਾਂ ਤੇ, ਆਸਾਂ ਵਾਲੇ ਫ਼ੁੱਲ ਖਿੱਲ੍ਹਦੇ ll
ਅਸੀਂ ਨੱਚਦਿਆਂ, ਦਰ ਤੇ ਆਉਣਾ,
ਕਰ ਲਓ, ਤਿਆਰੀ ਭਗਤੋ l
ਸ਼ੇਰਾਂ, ਵਾਲੀ ਮਾਂ ਦੇ, ਆਏ ਨੇ ਨਰਾਤੇ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
शेरां वाली मां के आए हैं नवराते
शेरां, वाली मां के, आए हैं नवराते,
कर लो, तैयारी भगतो l
झंडे, वाली मां के, आए हैं नवराते,
कर लो, तैयारी भगतो l
लाटां, वाली मां के, आए हैं नवराते,
कर लो, तैयारी भगतो l
सोने-सोने, मंदिरों पर, झंडे पड़े हैं झूलते ll
ढोल, नगाड़े मइया, दर पर बजते ll
मेरी मां ने, मंदिर में आना,
दर्शन, पा लो भगतो l
शेरां, वाली मां के, आए हैं नवराते...
जा कर, द्वारे पर जो, ज्योत जगाते हैं ll
मांगी हुई, मुरादें माता, रानी से पाते हैं ll
रज्ज-रज्ज के, जयकारा लगाना,
दर्शन, पा लो भगतो l
शेरां, वाली मां के, आए हैं नवराते...
मां के, द्वारे पर, दूध-पुत्र मिलते ll
मांगी हुई, मुरादें और, आसों वाले फूल खिलते ll
हम नाचते हुए, दर पर आना,
कर लो, तैयारी भगतो l
शेरां, वाली मां के, आए हैं नवराते...
अपलोडर - अनिलरामूर्ती भोपाल