मेरी मईया दा द्वारा

मेरी मईया दा द्वारा, सारे जग तो न्यारा,
सानू लगदा प्यारा हो गयी बल्ले बल्ले,
बल्ले बल्ले जी हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....

कख कर दें लख माँ दिया नज़रा,
इस दर बाझो होर किते भी ना कदरा,
एथे लबदा सहारा सारे जग तो न्यारा,
सानू लगदा प्यारा हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....

मंगिया मुरादा एस दर उत्तो पा लवो,
दस के नहानी दुःख दिल दे मुका लवो,
एथे वखरा नज़ारा सारे जग तो न्यारा,
सानू लगदा प्यारा हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....

मईया दे द्वारे दी ता शान ही निराली ए,
रजदे ने सारे जावे कोई भी ना खाली ए,
ए सलीम दा गुब्बारा सारे जग तो न्यारा,
सानू लगदा प्यारा हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....



ਮੇਰੀ ਮਈਆ ਦਾ ਦਵਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ ll
^ਬੱਲੇ ਬੱਲੇ ਜੀ, ਹੋ ਗਈ ਬੱਲੇ ਬੱਲੇ, xll
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਕੱਖ ਕਰ ਦੇਣ ਲੱਖ, ਮਾਂ ਦੀਆਂ ਨਜ਼ਰਾਂ,
ਇਸ ਦਰ ਬਾਝੋਂ ਹੋਰ, ਕਿਤੇ ਵੀ ਨਾ ਕਦਰਾਂ ll
ਏਥੇ ਲੱਭਦਾ ਸਹਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ,,,
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਮੰਗੀਆਂ ਮੁਰਾਦਾਂ, ਏਸ ਦਰ ਉੱਤੋਂ ਪਾ ਲਵੋ,
ਦੱਸ ਕੇ ਨਹਾਣੀ ਦੁੱਖ, ਦਿਲ ਦੇ ਮੁਕਾ ਲਵੋ ll
ਏਥੇ ਵੱਖਰਾ ਨਜ਼ਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ,,,
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਮਈਆ ਦੇ ਦਵਾਰੇ, ਦੀ ਤਾਂ ਸ਼ਾਨ ਹੀ ਨਿਰਾਲੀ ਏ,
ਰੱਜਦੇ ਨੇ ਸਾਰੇ, ਜਾਵੇ ਕੋਈ ਵੀ ਨਾ ਖ਼ਾਲੀ ਏ ll
ਏਹ ਸਲੀਮ ਦਾ ਗੁਬਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ,,,
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (438 downloads)