ਬੈਠਾ ਵਿੱਚ ਗੁਫ਼ਾ ਦੇ ਜੋਗੀ
( ਓਮ, ਨਮੋ, ਸ਼ਿਵਾਏ...
ਓਮ, ਨਮੋ, ਸ਼ਿਵਾਏ ॥)
ਬੈਠਾ, ਵਿੱਚ, ਗੁਫ਼ਾ ਦੇ ਜੋਗੀ,
ਨਮੋ, ਸ਼ਿਵਾਏ ਬੋਲਦਾ ॥
ਨੂਰੀ, ਮੁਖ ਤੇ, ਸੱਜਣ ਜਟਾਵਾਂ,
ਨਾ, ਅੱਖੀਆਂ ਨੂੰ ਖੋਲ੍ਹਦਾ...
ਬੈਠਾ, ਵਿੱਚ, ਗੁਫ਼ਾ ਦੇ... ॥ਜੋਗੀ...
ਓਮ, ਨਮੋ, ਸ਼ਿਵਾਏ...
ਓਮ, ਨਮੋ, ਸ਼ਿਵਾਏ ॥
ਪੌੜੀਆਂ, ਦੇਖ, ਗੁਫ਼ਾ ਦੀਆਂ ਚੜ੍ਹ ਕੇ,
ਜੋਗੀ, ਖਿੱਚ ਲੈਂਦਾ, ਬਾਂਹ ਫੜ੍ਹ ਕੇ ॥
ਜਿਸ ਤੇ, ਕਰ ਦੇ, ਨਜ਼ਰ ਸਵੱਲੀ,
ਓਹਨੂੰ ਨਾ, ਜੱਗ ਰੋਲਦਾ,
ਬੈਠਾ, ਵਿੱਚ, ਗੁਫ਼ਾ ਦੇ... ॥ਜੋਗੀ...
ਰਿੱਧੀਆਂ, ਸਿੱਧੀਆਂ, ਦੇ ਨਾਲ ਭਰਿਆ,
ਚਿਮਟਾ, ਸੱਜਦਾ, ਹੱਥ ਵਿੱਚ ਫੜ੍ਹਿਆ ॥
ਹਰਦਮ, ਵਿੱਚ ਕਮੰਡਲ ਅੰਮ੍ਰਿਤ,
ਭੋਲ੍ਹੇ, ਨਾਥ, ਘੋਲ੍ਹਦਾ,
ਬੈਠਾ, ਵਿੱਚ, ਗੁਫ਼ਾ ਦੇ... ॥ਜੋਗੀ...
ਜਟਾਵਾਂ, ਚਮਕਣ, ਸੋਨੇ ਰੰਗੀਆਂ
ਕੱਟ ਦੇਂਦਾ, ਭਗਤਾਂ ਦੀਆਂ ਤੰਗੀਆਂ ॥
ਜੇਹੜਾ, ਲਾ ਕੇ, ਧਿਆਨ ਦਰ, ਬਹਿ ਗਿਆ,
ਤਕਦੀਰਾਂ, ਖੋਲ੍ਹਦਾ,
ਬੈਠਾ, ਵਿੱਚ, ਗੁਫ਼ਾ ਦੇ... ॥ਜੋਗੀ...
ਪ੍ਰੀਤ, ਜਿਹਨਾਂ, ਜੋਗੀ ਨਾਲ ਲਾਈਆਂ,
ਨਾਥ ਨੇ, ਗੁੱਡੀਆਂ, ਸਿਖ਼ਰ ਚੜ੍ਹਾਈਆਂ ॥
ਲਿੱਖੇ, ਪ੍ਰਕਾਸ਼, ਚੇਚੀ ਚੰਦਿਆਨੀ,
ਰਜਤ, ਗੁਫ਼ਾ ਚ ਬੋਲਦਾ,
ਬੈਠਾ, ਵਿੱਚ, ਗੁਫ਼ਾ ਦੇ... ॥ਜੋਗੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बैठा विच गुफ़ा दे जोगी
(ॐ, नमो, शिवाय…
ॐ, नमो, शिवाय ॥)
बैठा, विच, गुफ़ा दे जोगी,
नमो, शिवाय बोलदा ॥
नूरी, मुख ते, सज्जण जटावां,
ना, अखियां नूं खोल्दा...
बैठा, विच, गुफ़ा दे… ॥ जोगी…
ॐ, नमो, शिवाय…
ॐ, नमो, शिवाय ॥
पौड़ियां, देख, गुफ़ा दियां चढ़ के,
जोगी, खिच लैंदा, बांह फड़ के ॥
जिस ते, कर दे, नज़र सवली,
ओह नूं ना, जुग रੋਲदा,
बैठा, विच, गुफ़ा दे… ॥ जोगी…
रिद्धियां, सिद्धियां, दे नाल भरिया,
चिमटा, सज्जदा, हथ विच फड़िया ॥
हरदम, विच कмандल अमृत,
भोले, नाथ, घोलदा,
बैठा, विच, गुफ़ा दे… ॥ जोगी…
जटावां, चमकण, सोने रंगियां,
कट्ट देंदां, भगतां दियां तंगियां ॥
जेहड़ा, ला के, ध्यान धर बैठ गया,
तकदीरां, खोलदा,
बैठा, विच, गुफ़ा दे… ॥ जोगी…
प्रीत, जिन्हां, जोगी नाल लाईयां,
नाथ ने, गुढ़ियां, सिखर चढ़ाईयां ॥
लिखे, प्रकाश, चेंची चंदियानी,
रजत, गुफ़ा च बोलदा,
बैठा, विच, गुफ़ा दे… ॥ जोगी…
अपलोडर — अनिलरामूर्ती भोपाल