मलंगां धूणा ला लिया हो गई अली अली/ਮਲੰਗਾਂ ਧੂਣਾ ਲਾ ਲਿਆ

ਮਲੰਗਾਂ ਧੂਣਾ ਲਾ ਲਿਆ

ਮਲੰਗਾਂ, ਧੂਣਾ ਲਾ ਲਿਆ...
ਹੋ ਗਈ, ਅਲੀ ਅਲੀ ॥
ਤੇਰੇ ਭਗਤਾਂ, ਧੂਣਾ ਲਾ ਲਿਆ...
ਹੋ ਗਈ, ਅਲੀ ਅਲੀ ॥

ਪਹਿਲਾ ਧੂਣਾ, ਭਗਤਾਂ ਦੇ x॥-॥
ਪਹਿਲਾ ਧੂਣਾ, ਭਗਤਾਂ ਦੇ ॥
ਹੋ ਗਈ, ਅਲੀ ਅਲੀ ॥
ਮਲੰਗਾਂ, ਧੂਣਾ ਲਾ ਲਿਆ...

ਦੂਜਾ ਧੂਣਾ, ਪੀਰ ਨਿਗਾਹੇ x॥-॥
ਦੂਜਾ ਧੂਣਾ, ਪੀਰ ਨਿਗਾਹੇ ॥
ਹੋ ਗਈ, ਅਲੀ ਅਲੀ ॥
ਮਲੰਗਾਂ, ਧੂਣਾ ਲਾ ਲਿਆ...

ਤੀਜਾ ਧੂਣਾ, ਵਿੱਚ ਬਣਖੰਡੀ x॥-॥
ਤੀਜਾ ਧੂਣਾ, ਵਿੱਚ ਬਣਖੰਡੀ ॥
ਹੋ ਗਈ, ਅਲੀ ਅਲੀ ॥
ਮਲੰਗਾਂ, ਧੂਣਾ ਲਾ ਲਿਆ...

ਚੌਥਾ ਧੂਣਾ, ਚਰਨ ਗੰਗਾ ਤੇ x॥-॥
ਚੌਥਾ ਧੂਣਾ, ਚਰਨ ਗੰਗਾ ਤੇ ॥
ਹੋ ਗਈ, ਅਲੀ ਅਲੀ ॥
ਮਲੰਗਾਂ, ਧੂਣਾ ਲਾ ਲਿਆ...

ਪੰਜਵਾਂ ਧੂਣਾ, ਸ਼ਾਹ ਤਲਾਈਆਂ x॥-॥
ਪੰਜਵਾਂ ਧੂਣਾ, ਸ਼ਾਹ ਤਲਾਈਆਂ ॥
ਹੋ ਗਈ, ਅਲੀ ਅਲੀ ॥
ਮਲੰਗਾਂ, ਧੂਣਾ ਲਾ ਲਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मलंगां धूणा ला लिया

मलंगां, धूणा ला लिया...
हो गई, अली अली ॥
तेरे भगतां, धूणा ला लिया...
हो गई, अली अली ॥

पहिला धूणा, भगतां दे x॥-॥
पहिला धूਣਾ, भगतां दे ॥
हो गई, अली अली ॥
मलंगां, धूਣਾ ला लिया...

दूजा धूणा, पीर निगाहे x॥-॥
दूजा धूणा, पीर निगाहे ॥
हो गई, अली अली ॥
मलंगां, धूणा ला लिया...

तीजा धूणा, विच बणखंडी x॥-॥
तीजा धूणा, विच बणखंडी ॥
हो गई, अली अली ॥
मलंगां, धूਣਾ ला लिया...

चौथा धूणा, चरण गंगा ते x॥-॥
चौथा धूणा, चरण गंगा ते ॥
हो गई, अली अली ॥
मलंगां, धूਣਾ ला लिया...

पंजवा धूणा, शाह तलाईयां x॥-॥
पंजवा धूणा, शाह तलाईयां ॥
हो गई, अली अली ॥
मलंगां, धूਣਾ ला लिया...

अपलोडर – अनिलरामूर्ति भोपाल

download bhajan lyrics (10 downloads)