जटावां वाली मूर्ति/ਜਟਾਵਾਂ ਵਾਲੀ ਮੂਰਤੀ

ਜਟਾਵਾਂ ਵਾਲੀ ਮੂਰਤੀ

ਪਿਆਰ ਦੀਆਂ, ਡੋਰਾਂ ਸਾਨੂੰ, ਪਾਈ ਜਾਂਦੀ ਏ,
ਏਹ, ਜਟਾਵਾਂ ਵਾਲੀ ਮੂਰਤੀ ।
ਪਿਆਰ ਦੀਆਂ, ਡੋਰਾਂ ਸਾਨੂੰ, ਪਾਈ ਜਾਂਦੀ ਏ,
ਮੇਰੇ, ਬਾਬਾ ਜੀ ਦੀ ਮੂਰਤੀ ।
ਜਟਾਵਾਂ, ਵਾਲੀ ਮੂਰਤੀ ਮੇਰੇ, ਬਾਬਾ ਜੀ ਦੀ ਮੂਰਤੀ ॥
ਮੱਲੋ ਮੱਲੀ ॥ਆਪਣਾ, ਬਣਾਈ ਜਾਂਦੀ ਏ,
ਏਹ, ਜਟਾਵਾਂ ਵਾਲੀ ਮੂਰਤੀ ।
ਪਿਆਰ ਦੀਆਂ, ਡੋਰਾਂ ਸਾਨੂੰ, ਪਾਈ...

ਜਟਾਵਾਂ, ਵਾਲੀ ਮੂਰਤੀ ਦੇ, ਸੋਹਣੇ ਬੜੇ ਨੈਣ ।
ਆਪਣਾ, ਬਣਾ ਲੈਂਦੇ, ਜੇਹਨੂੰ ਤੱਕ ਲੈਣ ॥
ਨਜ਼ਰਾਂ ਨਾਲ ॥ਨਜ਼ਰਾਂ, ਮਿਲਾਈ ਜਾਂਦੀ ਏ,
ਏਹ, ਜਟਾਵਾਂ ਵਾਲੀ ਮੂਰਤੀ ।
ਪਿਆਰ ਦੀਆਂ, ਡੋਰਾਂ ਸਾਨੂੰ, ਪਾਈ...

ਜਟਾਵਾਂ, ਵਾਲੀ ਮੂਰਤੀ ਦੇ, ਮਿੱਠੇ ਮਿੱਠੇ ਬੋਲ ।
ਸੁਣਦਾ ਹੀ, ਰਹਿੰਦਾ ਜੇਹੜਾ, ਬੈਠ ਜਾਂਦਾ ਕੋਲ ॥
ਬਾਂਹੋਂ ਫੜ੍ਹ ॥ਕੋਲ, ਬਿਠਾਈ ਜਾਂਦੀ ਏ,
ਏਹ, ਜਟਾਵਾਂ ਵਾਲੀ ਮੂਰਤੀ ।
ਪਿਆਰ ਦੀਆਂ, ਡੋਰਾਂ ਸਾਨੂੰ, ਪਾਈ...

ਜਟਾਵਾਂ, ਵਾਲੀ ਮੂਰਤੀ ਦੇ, ਸੋਹਣੇ ਬੜੇ ਹੱਥ ਨੇ ।
ਝੋਲੀ ਵਿੱਚੋ, ਕੱਢ ਕੇ, ਮੁਰਾਦਾਂ ਦੇਂਦੇ ਲੱਖ ਨੇ ॥
ਸਭ ਦੀ ਹੀ ॥ਆਸ, ਪੁਗਾਈ ਜਾਂਦੀ ਏ,
ਏਹ, ਜਟਾਵਾਂ ਵਾਲੀ ਮੂਰਤੀ ।
ਪਿਆਰ ਦੀਆਂ, ਡੋਰਾਂ ਸਾਨੂੰ, ਪਾਈ...

ਜਟਾਵਾਂ, ਵਾਲੀ ਮੂਰਤੀ ਦੇ, ਸੋਹਣੇ ਬੜੇ ਚਰਨ ।
ਮੰਢਾਲੀ ਵਾਲੇ, ਮੱਥਾ ਤੇਰੇ, ਚਰਨਾਂ ਚ ਧਰਨ ॥
ਸੱਤੇ ਓਹਦੀ ॥ਵਿਗੜੀ, ਬਣਾਈ ਜਾਂਦੀ ਏ,
ਏਹ, ਜਟਾਵਾਂ ਵਾਲੀ ਮੂਰਤੀ ।
ਪਿਆਰ ਦੀਆਂ, ਡੋਰਾਂ ਸਾਨੂੰ, ਪਾਈ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जटावां वाली मूर्ति

प्यार दियां, डोरां सानूं, पाई जान्दी ए,
एह, जटावां वाली मूर्ति ।
प्यार दियां, डोरां सानूं, पाई जान्दी ए,
मेरे, बाबा जी दी मूर्ति ।
जटावां, वाली मूर्ति मेरे, बाबा जी दी मूर्ति ॥
मल्लो मल्ल्ली ॥ अपना, बनाई जान्दी ए,
एह, जटावां वाली मूर्ति ।
प्यार दियां, डोरां सानूं, पाई...

जटावां, वाली मूर्ति दे, सोहणे बड़े नैण ।
अपणा, बना लैंदे, जेहनूं तक लैण ॥
नजरां नाल ॥ नजरां, मिलाई जान्दी ए,
एह, जटावां वाली मूर्ति ।
प्यार दियां, डोरां सानूं, पाई...

जटावां, वाली मूर्ति दे, मिठ्ठे मिठ्ठे बोल ।
सुणदा ही, रहिन्दा जेहड़ा, बैठ जान्दा कोल ॥
बांहों फड़्ह ॥ कोल, बिठाई जान्दी ए,
एह, जटावां वाली मूर्ति ।
प्यार दियां, डोरां सानूं, पाई...

जटावां, वाली मूर्ति दे, सोहणे बड़े हथ् ने ।
झोली विचों, कढ के, मुरादां देन्दे लख् ने ॥
सब् दी ही ॥ आस, पुगाई जान्दी ए,
एह, जटावां वाली मूर्ति ।
प्यार दियां, डोरां सानूं, पाई...

जटावां, वाली मूर्ति दे, सोहणे बड़े चरण ।
मंडाली वाले, मठ्ठा तेरे, चरणां च धरन ॥
सत्ते ओहदी ॥ विगड़ी, बनाई जान्दी ए,
एह, जटावां वाली मूर्ति ।
प्यार दियां, डोरां सानूं, पाई...

download bhajan lyrics (12 downloads)