ਮੁਰਲੀ ਵਾਲਿਆ ਕ੍ਰਿਸ਼ਨ ਮੁਰਾਰ ਵੇ
ਧੁਨ-ਡਾਚੀ ਵਾਲਿਆ ਮੋੜ ਮੁਹਾਰ ਵੇ
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ,
ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ॥
ਤੇਰੀ, ਮੁਰਲੀ ਤੋਂ, ਸਦਕੇ ਮੈਂ ਜਾਣੀ ਆਂ,
ਰਾਧਾ, ਰਾਣੀ ਨੂੰ, ਆਪ ਮਨਾਉਣੀ ਆਂ ॥
ਆ ਕੇ, ਸੁਣ ਲੈ ਤੂੰ, ਸਾਡੀ ਵੀ, ਪੁਕਾਰ ਵੇ, ਹੋ... ॥
ਹਾਏ...ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ।
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ...
ਤੇਰੀ, ਮੁਰਲੀ, ਯਮੁਨਾ ਤੇ ਵੱਜਦੀ,
ਸਾਰੀ, ਸਖੀਆਂ ਦੀ, ਜਿੰਦ ਏਹ ਕੱਢਦੀ ॥
ਆ ਕੇ, ਸਾਨੂੰ ਵੀ ਤੂੰ, ਕਰਦੇ ਨਿਹਾਲ ਵੇ, ਹੋ... ॥
ਹਾਏ...ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ।
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ...
ਤੇਰੀ, ਮੁਰਲੀ ਦੇ, ਯੋਗ ਨਿਰਾਲੇ ਸੀ,
ਦੇਖੇ, ਆਉਂਦੇ ਨੇ, ਜੇਹੜੇ ਕਰਮਾ ਵਾਲੇ ਸੀ ॥
ਆ ਕੇ, ਸਾਨੂੰ ਵੀ ਸੁਣਾ ਜਾ, ਸੋਹਣੀ ਤਾਂਨ ਵੇ, ਹੋ... ॥
ਹਾਏ...ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ।
ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ...
ਤੇਰੀ, ਮੁਰਲੀ ਨੇ, ਐਸਾ ਜਾਦੂ ਪਾਇਆ ਸੀ,
ਰਾਧਾ, ਰੁਕਮਨ ਦਾ, ਦਿਲ ਓਹਤੇ ਆਇਆ ਸੀ ॥
ਆ ਕੇ, ਦਰਸ਼, ਦਿਖਾ ਜਾ ਇੱਕ ਵਾਰ ਵੇ, ਹੋ... ॥
ਹਾਏ...ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ।
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ...
ਤੇਰੇ, ਮੁੱਖੜੇ ਤੋਂ, ਵਾਰੇ ਵਾਰੇ ਜਾਨੀ ਆਂ,
ਤੈਨੂੰ, ਮੱਖਣਾਂ ਦਾ, ਭੋਗ ਲੁਆਨੀ ਆਂ ॥
ਆ ਕੇ, ਭੋਗ ਲਗਾ ਜਾ, ਇੱਕ ਵਾਰ ਵੇ, ਹੋ... ॥
ਹਾਏ...ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ।
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ...
ਸਾਰੀ, ਸਖੀਆਂ ਹੈ, ਤੈਨੂੰ ਹੀ ਪੁਕਾਰਦੀਆਂ,
ਤੇਰੀਆਂ, ਰਾਹਵਾਂ ਓਹ, ਤੱਕ ਤੱਕ ਨਿਹਾਰਦੀਆਂ ॥
ਆ ਕੇ, ਮੁਰਲੀ ਸੁਣਾ ਜਾ, ਇੱਕ ਵਾਰ ਵੇ, ਹੋ... ॥
ਹਾਏ...ਤੇਰੀ, ਮੁਰਲੀ ਦੇ ਨਾਲ, ਸਾਡਾ ਪਿਆਰ ਵੇ ।
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मुरली वालिया कृष्ण मुरार वे
धुन – डाची वालिया मोड़ मुहार वे
ओ मुरली, वालिया, कृष्ण मुरार वे,
तेरी, मुरली दे नाल, साडा प्यार वे॥
तेरी, मुरली तोँ, सदके मैं जानी आँ,
राधा, रानी नूँ, आप मनाऊँनी आँ॥
आ के, सुन लै तूँ, साडी वी पुकार वे, हो…
हाय… तेरी, मुरली दे नाल, साडा प्यार वे।
ओ मुरली, वालिया, कृष्ण मुरार वे…
तेरी, मुरली, यमुना ते वज्जदी,
सारी, सखियाँ दी, जिंद एह कड्डदी॥
आ के, सानूँ वी तूँ, करदे निहाल वे, हो…
हाय… तेरी, मुरली दे नाल, साडा प्यार वे।
ओ मुरली, वालिया, कृष्ण मुरार वे…
तेरी, मुरली दे, योग निराले सी,
देखे, औंदे ने, जेहड़े करमा वाले सी॥
आ के, सानूँ वी सुना जा, सोहणी तान वे, हो…
हाय… तेरी, मुरली दे नाल, साडा प्यार वे।
मुरली, वालिया, कृष्ण मुरार वे…
तेरी, मुरली ने, ऐसा जादू पाया सी,
राधा, रुक्मण दा, दिल ओहते आया सी॥
आ के, दर्शन, दिखा जा इक वार वे, हो…
हाय… तेरी, मुरली दे नाल, साडा प्यार वे।
ओ मुरली, वालिया, कृष्ण मुरार वे…
तेरे, मुखड़े तोँ, वारे वारे जानी आँ,
तैनूँ, मख्खणां दा, भोग लुआनी आँ॥
आ के, भोग लगा जा, इक वार वे, हो…
हाय… तेरी, मुरली दे नाल, साडा प्यार वे।
ओ मुरली, वालिया, कृष्ण मुरार वे…
सारी, सखियाँ है, तैनूँ ही पुकारदियाँ,
तेरियाँ, राहवाँ ओह, तक तक निहारदियाँ॥
आ के, मुरली सुना जा, इक वार वे, हो…
हाय… तेरी, मुरली दे नाल, साडा प्यार वे।
ओ मुरली, वालिया, कृष्ण मुरार वे…
अपलोडर — अनिलरामूर्ति भोपाल