तू जाने पौणाहारी/ਤੂੰ ਜਾਣੇ ਪੌਣਾਹਾਰੀ

ਤੂੰ ਜਾਣੇ ਪੌਣਾਹਾਰੀ

ਤੂੰ ਜਾਣੇ... ॥ਪੌਣਾਹਾਰੀ, ਤੇਰੀਆਂ ਤੂੰ ਜਾਣੇ ॥
ਤੂੰ ਜਾਣੇ... ॥ਦੁੱਧਾਧਾਰੀ, ਤੇਰੀਆਂ ਤੂੰ ਜਾਣੇ ॥
ਤੂੰ ਜਾਣੇ, ਬਾਬਾ ਤੂੰ ਜਾਣੇ ।
ਤੂੰ ਜਾਣੇ, ਜੋਗੀ ਤੂੰ ਜਾਣੇ ।
ਤੂੰ ਜਾਣੇ... ॥ਪੌਣਾਹਾਰੀ, ਤੇਰੀਆਂ ਤੂੰ...

ਸੁੱਕੇ, ਵਣ, ਹਰਿਆਵਲ ਕਰਦਾ ।
ਖੁਸ਼ੀਆਂ, ਦੇ ਨਾਲ, ਝੋਲੀਆਂ ਭਰਦਾ ॥
ਦਰ ਤੇ ਆਏ, ਸਭ ਬੱਚਿਆਂ ਤੇ ॥
ਪਰਤਾਵੇਂ, ਮਿੱਠੇ ਭਾਣੇ, ਤੇਰੀਆਂ ਤੂੰ ਜਾਣੇ...
ਤੂੰ ਜਾਣੇ... ॥ਪੌਣਾਹਾਰੀ, ਤੇਰੀਆਂ ਤੂੰ...

ਮਾਂਵਾਂ, ਦੀ ਗੋਦੀ, ਲਾਲ ਖਿਡਾਵੇਂ ।
ਭੈਣਾਂ, ਨੂੰ ਵਿੱਛੜੇ, ਵੀਰ ਮਿਲਾਵੇਂ ॥
ਸਾਨੂੰ ਵੀ ਤੂੰ, ਤਾਰ ਜੋਗੀਆ ॥
ਕਰ ਕਰ, ਮਿੰਨਤਾਂ ਹਾਰੇ, ਤੇਰੀਆਂ ਤੂੰ ਜਾਣੇ...
ਤੂੰ ਜਾਣੇ... ॥ਪੌਣਾਹਾਰੀ, ਤੇਰੀਆਂ ਤੂੰ...

ਸਾਰੇ, ਜੱਗ ਤੋਂ, ਸ਼ਾਨ ਨਿਆਰੀ ।
ਪੌਣਾ,ਹਾਰੀ ਤੂੰ, ਦੁੱਧਾਧਾਰੀ ॥
ਤੇਰੇ ਨਾਮ ਦਾ, ਨਸ਼ਾ ਜੋਗੀਆ ॥
ਜੇਹੜਾ, ਵੀ ਕੋਈ ਮਾਣੇ, ਤੇਰੀਆਂ ਤੂੰ ਜਾਣੇ...
ਤੂੰ ਜਾਣੇ... ॥ਪੌਣਾਹਾਰੀ, ਤੇਰੀਆਂ ਤੂੰ...

ਰੱਖ, ਸੰਜੂ ਦਾ, ਮਾਣ ਜੋਗੀਆ ।
ਓਹ, ਬੱਚਾ, ਅਣਜਾਣ ਜੋਗੀਆ ॥
ਸ਼ਿਵ, ਪੰਮੇ ਜੇਹੇ, ਝੁੱਕਦੇ ਆ ਕੇ ॥
ਕਈ, ਰਾਜੇ ਕਈ ਰਾਣੇ, ਤੇਰੀਆਂ ਤੂੰ ਜਾਣੇ...
ਤੂੰ ਜਾਣੇ... ॥ਪੌਣਾਹਾਰੀ, ਤੇਰੀਆਂ ਤੂੰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तूं जाणे पौणाहारी

तूं जाणे… ॥ पौणाहारी, तेरियां तूं जाणे ॥
तूं जाणे… ॥ दूधाधारी, तेरियां तूं जाणे ॥
तूं जाणे, बाबा तूं जाणे ।
तूं जाणे, जोगी तूं जाणे ।
तूं जाणे… ॥ पौणाहारी, तेरियां तूं…

सुक्के, वन, हरियावल करदा ।
खुशियां, दे नाल, झोलियां भरदा ॥
दर ते आए, सभ बच्चियां ते ॥
परतावें, मिट्ठे भाणे, तेरियां तूं जाणे…
तूं जाणे… ॥ पौणाहारी, तेरियां तूं…

मांवां, दी गोदी, लाल खिडावें ।
भैणां, नूं विछुड़े, वीर मिलावें ॥
सानूं वी तूं, तार जोगिया ॥
कर कर, मिन्नतां हारे, तेरियां तूं जाणे…
तूं जाणे… ॥ पौणाहारी, तेरियां तूं…

सारे, जग तो, शान न्यारी ।
पौणाहारी तूं, दूधाधारी ॥
तेरे नाम दा, नशा जोगिया ॥
जेहड़ा, वी कोई माणे, तेरियां तूं जाणे…
तूं जाणे… ॥ पौणाहारी, तेरियां तूं…

रख, संजू दा, माण जोगिया ।
ओह, बच्चा, अनजान जोगिया ॥
शिव, पम्मे जेहे, झुकदे आ के ॥
कई, राजे कई राणे, तेरियां तूं जाणे…
तूं जाणे… ॥ पौणाहारी, तेरियां तूं…

अपलोडर – अनिलरामूर्ति भोपाल

download bhajan lyrics (12 downloads)