ਰਹਿਮਤਾਂ ਤੋਂ ਜਾਵਾਂ ਬਲਿਹਾਰ ਜੋਗੀਆ
ਜੈ ਜੋਗੀ... ਸਿੱਧ ਜੋਗੀ... x॥
ਜਦੋਂ ਦੀ, ਨਜ਼ਰ ਤੇਰੀ, ਸਾਡੇ ਤੇ ਪਈ ਏ,
ਗੁੱਡੀ ਸਾਡੀ, ਜ਼ਿਕਰਾਂ ਤੇ, ਉੱਡਦੀ ਗਈ ਏ ॥
ਸਾਡਾ, ਰੋਮ ਰੋਮ ॥ਸ਼ੁਕਰ ਗੁਜ਼ਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...ਜੈ ਹੋ... ॥ਜਾਵਾਂ, ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ ॥ਜਾਵਾਂ ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...
ਸਾਰਾ ਜੱਗ, ਛੱਡ ਜੋਗੀ, ਪੱਲਾ ਤੇਰਾ ਫੜ੍ਹਿਆ ।
ਸੁੱਕਿਆਂ, ਰੁੱਖਾਂ ਨੂੰ ਕੀਤਾ, ਹਰਿਆ ਤੇ ਭਰਿਆ ॥
ਸਾਡੀ ਜਿੰਦਗੀ ਚ, ਆ ਗਈ, ਬਾਹਰ ਜੋਗੀਆ,
ਤੇਰੀ, ਰਹਿਮਤਾਂ ਤੋਂ...ਜੈ ਹੋ... ॥ਜਾਵਾਂ, ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ ॥ਜਾਵਾਂ ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...
ਸ਼ਰਧਾ ਨਾਲ, ਆਉਂਦਾ ਜੋ ਵੀ, ਤੇਰੇ ਦਰਬਾਰ ਤੇ ।
ਤਰਦੇ ਨੇ, ਬੇੜੇ ਓਹਦੇ, ਪਹਿਲ ਦੇ ਅਧਾਰ ਤੇ ॥
ਸੁਣ ਭਗਤਾਂ ਦੀ, ਨੇੜੇ ਹੋ ਕੇ, ਪੁਕਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...ਜੈ ਹੋ... ॥ਜਾਵਾਂ, ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ ॥ਜਾਵਾਂ ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...
ਰੇਜ਼ਾਂ ਵਾਲੇ, ਫਰਸ਼ਾਂ ਤੋਂ, ਅਰਸ਼ੀਂ ਪਹੁੰਚਾਏ ਨੇ ।
ਸੰਨੀ ਜੇਹੇ, ਨਿਮਾਣੇ ਵੀ ਤੂੰ, ਗਲ਼ ਨਾਲ ਲਾਏ ਨੇ ॥
ਤੇਰੇ ਨਾਮ ਵਾਲਾ, ਚੜ੍ਹਿਆ, ਖ਼ੁਮਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...ਜੈ ਹੋ... ॥ਜਾਵਾਂ, ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ ॥ਜਾਵਾਂ ਬਲਿਹਾਰ ਜੋਗੀਆ,
ਤੇਰੀ, ਰਹਿਮਤਾਂ ਤੋਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
रहमतां तों जावां बलिहार जोगिया
जय जोगी… सिद्ध जोगी… ×॥
जदों दी, नज़र तेरी, साडे ते पई ए,
गुड्डी साडी, ज़िकरां ते, उड़दी गई ए ॥
साडा, रोम रोम ॥शुकर गुज़ार जोगिया,
तेरी, रहमतां तों… जय हो… ॥जावां, बलिहार जोगिया,
तेरी, रहमतां तों ॥जावां बलिहार जोगिया,
तेरी, रहमतां तों…
सारा जग, छड्ड जोगी, पल्ला तेरा फड़िया ।
सुक्कियां, रुखां नूं कीता, हरिया ते भरिया ॥
साडी ज़िंदगी च, आ गई, बाहर जोगिया,
तेरी, रहमतां तों… जय हो… ॥जावां, बलिहार जोगिया,
तेरी, रहमतां तों ॥जावां बलिहार जोगिया,
तेरी, रहमतां तों…
श्रद्धा नाल, आउंदा जो वी, तेरे दरबार ते ।
तरदे ने, बेड़े ओहदे, पहल दे अधार ते ॥
सुण भगतां दी, नेड़े हो के, पुकार जोगिया,
तेरी, रहमतां तों… जय हो… ॥जावां, बलिहार जोगिया,
तेरी, रहमतां तों ॥जावां बलिहार जोगिया,
तेरी, रहमतां तों…
रेज़ां वाले, फर्शां तों, अर्शीं पहुंचाए ने ।
सन्नी जेहे, निमाणे वी तूं, गळ नाल लाए ने ॥
तेरे नाम वाला, चढ़िया, खुमार जोगिया,
तेरी, रहमतां तों… जय हो… ॥जावां, बलिहार जोगिया,
तेरी, रहमतां तों ॥जावां बलिहार जोगिया,
तेरी, रहमतां तों…
अपलोडर – अनिलरामूर्ति भोपाल