हो जा तूँ दयाल दया बाण जोगिया/ਹੋ ਜਾ ਤੂੰ ਦਇਆਲ ਦਇਆਵਾਨ ਜੋਗੀਆ

ਹੋ ਜਾ ਤੂੰ ਦਇਆਲ ਦਇਆਵਾਨ ਜੋਗੀਆ

ਹੋ ਜਾ, ਤੂੰ ਦਇਆਲ, ਦਇਆਵਾਨ ਜੋਗੀਆ,
ਰੁੱਖਾ, ਮਿੱਸਾ ਕਰੀਂ, ਪ੍ਰਵਾਨ ਜੋਗੀਆ ॥

ਬੱਚਿਆਂ ਤੋਂ, ਹੋਵੇ ਜੇ, ਬੁਰਾਈ ਦੱਸ ਦੇਈਂ,
ਸੇਵਾ ਵਿੱਚ, ਰਹੀ ਜੋ, ਕੁਤਾਹੀ ਦੱਸ ਦੇਈਂ ॥
ਕਲਾਧਾਰੀ, ਕ੍ਰਿਪਾ, ਨਿਧਾਨ ਜੋਗੀਆ,
ਰੁੱਖਾ, ਮਿੱਸਾ ਕਰੀਂ, ਪ੍ਰਵਾਨ ਜੋਗੀਆ ।
ਹੋ ਜਾ, ਤੂੰ ਦਇਆਲ, ਦਇਆਵਾਨ...

ਤੰਦੁਲ, ਸੁਦਾਮਾ ਵਾਲੇ, ਭੋਗ ਲਾ ਲਵੀਂ ।
ਵਿਦੁਰ ਦਾ, ਸਾਗ ਦਾਤਾ, ਅਪਣਾ ਲਵੀਂ ॥
ਏਹਦੇ ਵਿੱਚ, ਹੈਗੀ ਤੇਰੀ, ਸ਼ਾਨ ਜੋਗੀਆ,
ਰੁੱਖਾ, ਮਿੱਸਾ ਕਰੀਂ, ਪ੍ਰਵਾਨ ਜੋਗੀਆ ।
ਹੋ ਜਾ, ਤੂੰ ਦਇਆਲ, ਦਇਆਵਾਨ...

ਮੰਗੀਆਂ, ਮੁਰਾਦਾਂ ਬਾਬਾ, ਦੇਵੀਂ ਦਾਸਾਂ ਨੂੰ,
ਪੂਰੀ ਕਰ, ਬੱਚਿਆਂ ਦੀ, ਹਰ ਆਸਾਂ ਨੂੰ ॥
ਦੁੱਧ ਪੁੱਤ ਦਾ, ਦੇਵੀਂ ਤੂੰ, ਦਾਨ ਜੋਗੀਆ,
ਰੁੱਖਾ, ਮਿੱਸਾ ਕਰੀਂ, ਪ੍ਰਵਾਨ ਜੋਗੀਆ ।
ਹੋ ਜਾ, ਤੂੰ ਦਇਆਲ, ਦਇਆਵਾਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

हो जा तूँ दयाल दयावान जोगिया

हो जा, तूँ दयाल, दयावान जोगिया,
रुखा, मिस्सा करीं, परवान जोगिया ॥

बच्च्यां तों, होवे जे, बुराई दस देईं,
सेवा विच, रही जो, कुताही दस देईं ॥
कलाधारी, कृपा, निधान जोगिया,
रुखा, मिस्सा करीं, परवान जोगिया ।
हो जा, तूँ दयाल, दयावान…

तंदुल, सुदामा वाले, भोग ला लवीं ।
विदुर दा, साग दाता, अपना लवीं ॥
एहदे विच, हैगी तेरी, शान जोगिया,
रुखा, मिस्सा करीं, परवान जोगिया ।
हो जा, तूँ दयाल, दयावान…

मंगियां, मुरादां बाबा, देवीं दासां नूं,
पूरी कर, बच्च्यां दी, हर आसां नूं ॥
दूध पुत्त दा, देवीं तूँ, दान जोगिया,
रुखा, मिस्सा करीं, परवान जोगिया ।
हो जा, तूँ दयाल, दयावान…

अपलोडर – अनिलरामूर्ति भोपाल

download bhajan lyrics (11 downloads)