ਨਵਾਂ ਸਾਲ ਸ਼ਾਮ ਦੇ ਨਾਲ
ਭਜਨ, ਸ਼ਾਮ ਦੇ, ਗਾ ਲਓ ਸਾਰੇ ।
ਦਰਸ਼ਨ, ਸ਼ਾਮ ਦਾ ਪਾ ਲਓ ਸਾਰੇ ॥
ਓ ਬੋਲੋ, ਰਾਧੇ, ਰਾਧੇ ਸ਼ਾਮ ।
ਓ ਨਵਾਂ ਸਾਲ... ਸ਼ਾਮ ਦੇ ਨਾਲ ॥
ਓ ਵ੍ਰਿੰਦਾ,ਵਨ ਜਾਵਾਂਗੇ,
ਸ਼ਾਮ ਦੇ ਨਾਲ, ਮਨਾਵਾਂਗੇ,
ਓ ਨਵਾਂ ਸਾਲ... ਸ਼ਾਮ ਦੇ ਨਾਲ ॥
ਸ਼ਾਮ, ਤਾਂ ਮੇਰਾ, ਮੇਹਰਾਂ ਵੰਡਦਾ ॥
ਖੁਸ਼ੀਆਂ, ਦੇ ਨਾਲ, ਝੋਲੀਆਂ ਭਰਦਾ ॥
ਓਹ ਸਭਨੂੰ, ਕਰਦਾ ਮਾਲੋਮਾਲ,
ਓ ਨਵਾਂ ਸਾਲ... ਸ਼ਾਮ ਦੇ ਨਾਲ ॥
ਨਵੇਂ, ਸਾਲ ਨੂੰ, ਦਰ ਜੋ ਆਵੇ ॥
ਸ਼ਾਮ, ਉਸਦੇ, ਭਾਗ ਜਗਾਵੇ ॥
ਓਹ ਰਹਿੰਦਾ, ਸਭ ਦੇ ਨਾਲੋ ਨਾਲ,
ਓ ਨਵਾਂ ਸਾਲ... ਸ਼ਾਮ ਦੇ ਨਾਲ ॥
ਰੁਦਰਾ, ਮੰਡਲੀ, ਭੇਟਾਂ ਗਾਵੇ ॥
ਸਭ, ਭਗਤਾਂ ਨੂੰ, ਨਾਲ ਲਿਆਵੇ ॥
ਓ ਬੋਲੋ ਰਾਧੇ, ਰਾਧੇ ਸ਼ਾਮ,
ਓ ਨਵਾਂ ਸਾਲ... ਸ਼ਾਮ ਦੇ ਨਾਲ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नवां साल श्याम दे नाल
भजन, श्याम दे, गा लो सारे ।
दर्शन, श्याम दा, पा लो सारे ॥
ओ बोलो, राधे, राधे श्याम ।
ओ नवां साल… श्याम दे नाल ॥
ओ वृंदावन जावांगे,
श्याम दे नाल, मनावांगे,
ओ नवां साल… श्याम दे नाल ॥
श्याम, तां मेरा, मेहरां वंडदा ॥
खुशियां, दे नाल, झोलियां भरदा ॥
ओह सबनूं, करदा मालोमाल,
ओ नवां साल… श्याम दे नाल ॥
नवें, साल नूं, दर जो आवे ॥
श्याम, उसदे, भाग जगावे ॥
ओह रहिंदा, सब दे नालो नाल,
ओ नवां साल… श्याम दे नाल ॥
रुद्रा, मंडली, भेटां गावे ॥
सब, भगतां नूं, नाल लिआवे ॥
ओ बोलो, राधे, राधे श्याम,
ओ नवां साल… श्याम दे नाल ॥
अपलोडर – अनिलरामूर्ति भोपाल