ਬਸ ਨਵਾਂ ਸਾਲ ਸਤਿਗੁਰ
ਧੁਨ- ਰਾਤੋਂ ਕੋ ਉੱਠ ਉੱਠ ਕਰ
ਇੱਕ ਆਸ ਪੂਰੀ ਕਰ ਦੇ, ਕੁਛ ਹੋਰ ਨਾ ਚਾਹਵਾਂ ਮੈਂ ॥
ਬਸ ਨਵਾਂ ਸਾਲ ਸਤਿਗੁਰ, ਤੇਰੇ ਨਾਲ ਮਨਾਵਾਂ ਮੈਂ ॥
ਜੇ ਮੇਹਰ ਤੇਰੀ ਹੋਵੇ, ਲਾਲ ਮਾਵਾਂ ਨੂੰ ਮਿਲ ਜਾਂਦੇ ॥
ਸੁੱਕਿਆਂ ਬਾਗਾਂ ਵਿੱਚ ਵੀ, ਸੋਹਣੇ ਫ਼ੁੱਲ ਖਿਲ ਜਾਂਦੇ ॥
ਮੇਰੀ ਝੋਲੀ ਭਰਦੇ ਤੂੰ, ਫਿਰ ਨੱਚਦੀ ਆਵਾਂ ਮੈਂ ।
ਬਸ ਨਵਾਂ ਸਾਲ ਸਤਿਗੁਰ, ਤੇਰੇ ਨਾਲ ਮਨਾਵਾਂ ਮੈਂ ॥
ਇੱਕ ਆਸ ਪੂਰੀ ਕਰ ਦੇ, ਕੁਛ ਹੋਰ ਨਾ ਚਾਹਵਾਂ...
ਘਰ ਜੋਤ ਜਗੇ ਤੇਰੀ, ਤੇਰਾ ਮੰਦਿਰ ਬਣਾਇਆ ਮੈਂ ॥
ਲੋਕੀਂ ਦਿਲ ਚ ਵਸਾਉਂਦੇ ਨੇ, ਤੈਨੂੰ ਨੈਣਾਂ ਚ ਵਸਾਇਆ ਮੈਂ ॥
ਜਿੱਧਰ ਨੂੰ ਵੀ ਵੇਖਾਂ, ਤੈਨੂੰ ਹੀ ਪਾਵਾਂ ਮੈਂ ।
ਬਸ ਨਵਾਂ ਸਾਲ ਸਤਿਗੁਰ, ਤੇਰੇ ਨਾਲ ਮਨਾਵਾਂ ਮੈਂ ॥
ਇੱਕ ਆਸ ਪੂਰੀ ਕਰ ਦੇ, ਕੁਛ ਹੋਰ ਨਾ ਚਾਹਵਾਂ...
ਹੋਈ ਮੇਹਰ ਤੇਰੀ ਜਿਸ ਤੇ, ਓਹ ਸੰਗਤਾਂ ਆਈਆਂ ਨੇ ॥
ਮੇਲਾ ਤੇਰੇ ਦਰ ਲੱਗਿਆ, ਤੈਨੂੰ ਦੇਣ ਵਧਾਈਆਂ ਨੇ ॥
ਮੇਰਾ ਵੀ ਦਿਲ ਕਰਦਾ, ਤੇਰਾ ਦਰਸ਼ਨ ਪਾਵਾਂ ਮੈਂ ।
ਬਸ ਨਵਾਂ ਸਾਲ ਸਤਿਗੁਰ, ਤੇਰੇ ਨਾਲ ਮਨਾਵਾਂ ਮੈਂ ॥
ਇੱਕ ਆਸ ਪੂਰੀ ਕਰ ਦੇ, ਕੁਛ ਹੋਰ ਨਾ ਚਾਹਵਾਂ...
ਰੁਦਰਾਨੰਦ ਮੰਡਲੀ ਨੇ, ਤੇਰੇ ਦਰ ਤੇ ਆਉਣਾ ਏ ॥
ਤੈਨੂੰ ਰੱਬ ਮੰਨਦੇ ਹਾਂ, ਹੱਥ ਜੋੜ ਮਨਾਉਣਾ ਏ ॥
ਸਾਰੇ, ਭਗਤਾਂ ਵਾਂਗੂ, ਗੁਣ ਤੇਰੇ ਗਾਵਾਂ ਮੈਂ ।
ਬਸ ਨਵਾਂ ਸਾਲ ਸਤਿਗੁਰ, ਤੇਰੇ ਨਾਲ ਮਨਾਵਾਂ ਮੈਂ ॥
ਇੱਕ ਆਸ ਪੂਰੀ ਕਰ ਦੇ, ਕੁਛ ਹੋਰ ਨਾ ਚਾਹਵਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बस नया साल सतिगुर
धुन – रातों को उठ उठ कर
इक आस पूरी कर दे, कुछ और न चाहवां मैं ॥
बस नया साल सतिगुर, तेरे नाल मनावां मैं ॥
जे मेहर तेरी होवे, लाल मावां नूं मिल जांदे ॥
सुक्कियां बागां विच वी, सोहणे फूल खिल जांदे ॥
मेरी झोली भर दे तूँ, फिर नचदी आवां मैं ।
बस नया साल सतिगुर, तेरे नाल मनावां मैं ॥
इक आस पूरी कर दे, कुछ और न चाहवां...
घर जोत जगे तेरी, तेरा मंदिर बनाया मैं ॥
लोकੀਂ दिल च वसाउंदे ने, तैनूं नैणां च वसाया मैं ॥
जिधर नूं वी वेखां, तैनूं ही पावां मैं ।
बस नया साल सतिगुर, तेरे नाल मनावां मैं ॥
इक आस पूरी कर दे, कुछ और न चाहवां...
होई मेहर तेरी जिस ते, ओह संगतां आइयां ने ॥
मेला तेरे दर लग्गिया, तैनूं देण वधाइयां ने ॥
मेरा वी दिल करदा, तेरा दर्शन पावां मैं ।
बस नया साल सतिगुर, तेरे नाल मनावां मैं ॥
इक आस पूरी कर दे, कुछ और न चाहवां...
रुद्रानंद मंडली ने, तेरे दर ते आउणा ऐ ॥
तैनूं रब मानदे हां, हथ जोड़ मनाउणा ऐ ॥
सारे, भगतां वांगूं, गुण तेरे गावां मैं ।
बस नया साल सतिगुर, तेरे नाल मनावां मैं ॥
इक आस पूरी कर दे, कुछ और न चाहवां...
अपलोडर – अनिल रामूर्ति भोपाल