ਜੇ ਮੈਂ ਜਾਣਦੀ ਬਾਬੇ ਨੇ ਤੁਰ ਜਾਣਾ
ਓ ਜੇ ਮੈਂ ਜਾਣਦੀ, ਬਾਬੇ ਨੇ, ਤੁਰ ਜਾਣਾ,
ਜੇ ਮੈਂ ਜਾਣਦੀ, ਬਾਬੇ ਨੇ, ਤੁਰ ਜਾਣਾ,
ਮੈਂ ਭੁੱਲ ਕੇ ਨਾ, ਮੇਹਣਾ ਮਾਰਦੀ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ, ਕੋਈ ਰੋਕੋ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਓ ਜੇ ਮੈਂ, ਭੁੱਲ ਕੇ, ਮੇਹਣਾ ਲਾਇਆ,
ਜੇ ਮੈਂ, ਭੁੱਲ ਕੇ, ਮੇਹਣਾ ਲਾਇਆ,
ਕਿ ਬਾਂਵਰੀਆਂ, ਵਾਲੇ ਨੂੰ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਬਾਲਕ ਨੂੰ, ਕੋਈ ਰੋਕੋ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਓ ਬਾਬੇ, ਅੰਗ, ਭਬੂਤ ਰਮਾਈ,
ਬਾਬੇ, ਅੰਗ, ਭਬੂਤ ਰਮਾਈ,
ਤੇ ਗਲ਼ ਵਿੱਚ, ਸਿੰਗੀ ਫ਼ੱਬਦੀ,
ਨਾਥ ਵੇ... ਨਾਥ ਵੇ...
ਕਿ ਕੇਹੜੀ ਗੱਲੋਂ, ਛੱਡ ਚੱਲਿਆਂ, ਵੇ ਮੇਰਾ ਸਾਥ ਵੇ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਓ ਜਟਾਂ, ਸਿਰ ਤੇ, ਸੁਨਹਿਰੀ ਸੋਹਵੇ,
ਜਟਾਂ, ਸਿਰ ਤੇ, ਸੁਨਹਿਰੀ ਸੋਹਵੇ,
ਕਿ ਬਗ਼ਲ ਚ, ਝੋਲੀ ਸੱਜਦੀ,
ਨਾਥ ਵੇ... ਨਾਥ ਵੇ...
ਕਿ ਕੇਹੜੀ ਗੱਲੋਂ, ਛੱਡ ਚੱਲਿਆਂ, ਵੇ ਮੇਰਾ ਸਾਥ ਵੇ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਓ ਗਊਆਂ, ਰੋ ਰੋ, ਕਰਨ ਪੁਕਾਰਾਂ,
ਗਊਆਂ, ਰੋ ਰੋ, ਕਰਨ ਪੁਕਾਰਾਂ,
ਕਿ ਡਾਰ ਵਿੱਚੋਂ, ਕੂੰਜ਼ ਵਿੱਛੜੀ,
ਨਾਥ ਵੇ... ਨਾਥ ਵੇ,
ਕਿ ਕੇਹੜੀ ਗੱਲੋਂ, ਛੱਡ ਚੱਲਿਆਂ, ਵੇ ਮੇਰਾ ਸਾਥ ਵੇ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਓ ਪੁੱਤ ਹੁੰਦੇ, ਮਾਵਾਂ ਦਾ ਗਹਿਣਾ,
ਪੁੱਤ ਹੁੰਦੇ, ਮਾਵਾਂ ਦਾ ਗਹਿਣਾ,
ਕਿ ਪੁੱਤਾਂ ਬਾਝੋਂ, ਕਾਹਦੀ ਜਿੰਦੜੀ,
ਨਾਥ ਵੇ... ਨਾਥ ਵੇ...
ਕਿ ਕੇਹੜੀ ਗੱਲੋਂ, ਛੱਡ ਚੱਲਿਆਂ, ਵੇ ਮੇਰਾ ਸਾਥ ਵੇ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਓ ਜੇ ਮੈਂ ਜਾਣਦੀ, ਬਾਬੇ ਨੇ, ਤੁਰ ਜਾਣਾ,
ਜੇ ਮੈਂ ਜਾਣਦੀ, ਬਾਬੇ ਨੇ, ਤੁਰ ਜਾਣਾ,
ਮੈਂ ਭੁੱਲ ਕੇ ਨਾ, ਮੇਹਣਾ ਮਾਰਦੀ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ, ਕੋਈ ਰੋਕੋ ।
ਜੈ ਹੋ... ਜੈ ਹੋ... ਜੈ ਹੋ... ਜੈ ਹੋ... ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जे मैं जानदी बाबे ने तुर जाना
ओ जे मैं जानदी, बाबे ने, तुर जाना,
जे मैं जानदी, बाबे ने, तुर जाना,
मैं भूल के ना, मेहणा मारदी,
लोको... लोको...
कि तुरे जांदे, जोगी नूं, कोई रोको ।
जय हो... जय हो... जय हो... जय हो... ॥
ओ जे मैं, भूल के, मेहणा लाया,
जे मैं, भूल के, मेहणा लाया,
कि बांवरियां, वाले नूं,
लोको... लोको...
कि तुरे जांदे, बालक नूं, कोई रोको ।
जय हो... जय हो... जय हो... जय हो... ॥
ओ बाबे, अंग, भभूत रमाई,
बाबे, अंग, भभूत रमाई,
ते गल विच, सिंगी फबदी,
नाथ वे... नाथ वे...
कि केहड़ी गल्लों, छड्ड चल्लियां, वे मेरा साथ वे ।
जय हो... जय हो... जय हो... जय हो... ॥
ओ जटां, सिर ते, सुनहरी सोहवे,
जटां, सिर ते, सुनहरी सोहवे,
कि बगल च, झोली सजदी,
नाथ वे... नाथ वे...
कि केहड़ी गल्लों, छड्ड चल्लियां, वे मेरा साथ वे ।
जय हो... जय हो... जय हो... जय हो... ॥
ओ गऊआं, रो रो, करन पुकारां,
गऊआं, रो रो, करन पुकारां,
कि डार विचों, कूंज़ विछड़ी,
नाथ वे... नाथ वे...
कि केहड़ी गल्लों, छड्ड चल्लियां, वे मेरा साथ वे ।
जय हो... जय हो... जय हो... जय हो... ॥
ओ पुत्त हुंदे, मावां दा गहणा,
पुत्त हुंदे, मावां दा गहणा,
कि पुत्तां बाझों, काहदी जिंदड़ी,
नाथ वे... नाथ वे...
कि केहड़ी गल्लों, छड्ड चल्लियां, वे मेरा साथ वे ।
जय हो... जय हो... जय हो... जय हो... ॥
ओ जे मैं जानदी, बाबे ने, तुर जाना,
जे मैं जानदी, बाबे ने, तुर जाना,
मैं भूल के ना, मेहणा मारदी,
लोको... लोको...
कि तुरे जांदे, जोगी नूं, कोई रोको ।
जय हो... जय हो... जय हो... जय हो... ॥
अपलोडर – अनिल रामूर्ति भोपाल