ਤੇਰੇ ਨਾਮ ਦਾ ਰੰਗਾ ਲਿਆ ਬਾਣਾ,
ਗੁਫਾ ਦੇ ਵਿੱਚੋਂ ਬੋਲ ਜੋਗੀਆ।।
ਅਸੀਂ ਲੱਭ ਲਏ ਆ ਅਸਲ ਠਿਕਾਣਾ,
ਗੁਫਾ ਦੇ ਬੂਹੇ ਖੋਲ ਜੋਗੀਆ।
ਨਵਾਂ ਸਾਲ ਤੇਰੀ ਗੁਫਾ ਤੇ ਮਨਾਉਣਾ,
ਗੁਫਾ ਦੇ ਬੂਹੇ ਖੋਲ ਜੋਗੀਆ।।
ਆਏ ਹਾਂ ਸਵਾਲੀ ਬਾਬਾ ਬੜੀ ਦੂਰੋਂ ਚੱਲ ਕੇ,
ਬੈਠ ਗਏ ਹਾਂ ਜੋਗੀ ਅੱਜ ਬੂਹਾ ਤੇਰਾ ਮੱਲ ਕੇ,
ਬੂਹਾ ਮੱਲ ਲਿਆ ਛੱਡ ਕੇ ਨਹੀਂ ਜਾਣਾ
ਗੁਫਾ ਦੇ ਬੂਹੇ ਖੋਲ ਜੋਗੀਆ।।
ਨਵਾਂ ਸਾਲ ਤੇਰੇ ਦਰ ਤੇ ਮਨਾਉਣਾ
ਗੁਫਾ ਦੇ ਬੂਹੇ ਖੋਲ ਜੋਗੀਆ।।
ਤੇਰਿਆਂ ਦੇ ਦਾਰਾਂ ਨੂੰ ਹਰ ਵੇਲੇ ਲੋਚਦੀ
ਹੋਣਗੇ ਦੀਦਾਰ ਕਦੋਂ ਹਰ ਵੇਲੇ ਸੋਚਦੇ,
ਕਾਹਨੂੰ ਭੁੱਲ ਗਈ ਆ ਪਿਆਰ ਪੁਰਾਣਾ
ਗੁਫਾ ਦੇ ਬੂਹੇ ਖੋਲ ਜੋਗੀਆ।।
ਨਵਾਂ ਸਾਲ ਤੇਰੇ ਦਰ ਤੇ ਮਨਾਉਣਾ
ਗੁਫਾ ਦੇ ਬੂਹੇ ਖੋਲ ਜੋਗੀਆ।।
ਕਰਕੇ ਮਿਹਰ ਮੇਰੀ ਕੱਟਿਓ 84 ਨੂੰ,
ਚਰਨਾਂ ਦੇ ਵਿੱਚ ਸਦਾ ਰੱਖ ਲਿਓ ਦਾਸੀ ਨੂੰ।।
ਰੰਗੜ ਬਾਦਸ਼ਾਹ ਜੀ ਪਾਰ ਲਗਾਉਣਾ
ਗੁਫਾ ਦੇ ਬੂਹੇ ਖੋਲ ਜੋਗੀਆ ਨਵੇਂ ਸਾਲ
ਤੇਰੇ ਦਰ ਤੇ ਮਨਾਉਣਾ ਗੁਫਾ ਦੇ ਬੂਹੇ ਖੋਲ ਜੋਗੀਆ।।
ਬੰਗਿਆਂ ਦੇ ਵਿੱਚ ਬੀਬੀ ਸੱਤਿਆ ਧਿਆ ਲਿਆ,
ਬਣ ਕੇ ਕਲਮ ਸੁਖ ਸ਼ਬਦ ਬਣਾ ਲਿਆ।।
ਸਾਲ ਗੁਜਰਾਂ ਨੇ ਸੰਗਤਾਂ ਚ ਜਗਾਣਾ
ਗੁਫਾ ਦੇ ਬੂਹੇ ਖੋਲ ਜੋਗੀਆ,
ਨਵਾਂ ਸਾਲ ਤੇਰੇ ਦਰ ਤੇ ਮਨਾਉਣਾ
ਗੁਫਾ ਦੇ ਬੂਹੇ ਖੋਲ ਜੋਗੀਆ।।
Lyrics in Hindi
तेरे नाम का रंगा लिया बाणा
तेरे नाम का रंगा लिया बाणा,
गुफा के भीतर से बोल जोगिया।
असां लभ लिए आ असल ठिकाणा,
गुफा दे बूहे खोल जोगिया।
नवां साल तेरी गुफा ते मनाऊँणा,
गुफा दे बूहे खोल जोगिया॥
आए हैं सवाली बाबा बड़ी दूरों चल के,
बैठ गए हैं जोगी आज बूहा तेरा मल के,
बूहा मल लिया, छोड़ के नहीं जाणा,
गुफा दे बूहे खोल जोगिया।
नवां साल तेरे दर ते मनाऊँणा,
गुफा दे बूहे खोल जोगिया॥
तेरियां दे दरां नूं हर वेले लोचदी,
होंगे दीदार कदों, हर वेले सोचदी,
काहनूं भूल गई आ प्यार पुराणा,
गुफा दे बूहे खोल जोगिया।
नवां साल तेरे दर ते मनाऊँणा,
गुफा दे बूहे खोल जोगिया॥
कर के मेहर मेरी कट्टिओ चौरासी नूं,
चरणां दे विच सदा रख लिओ दासी नूं।
रंगड़ बादशाह जी पार लगाऊँणा,
गुफा दे बूहे खोल जोगिया।
नवें साल तेरे दर ते मनाऊँणा,
गुफा दे बूहे खोल जोगिया॥
बंगियां दे विच बीबी सत्तिया ध्या लिया,
बण के कलम सुख शब्द बना लिया।
साल गुज़रां ने संगतां च जगाऊँणा,
गुफा दे बूहे खोल जोगिया।
नवां साल तेरे दर ते मनाऊँणा,
गुफा दे बूहे खोल जोगिया॥