ਕਈ ਵਾਰੀ ਫ਼ੋਨ ਤੇ ਬੁਲਾਇਆ ਸਾਂਵਰੇ
ਧੁਨ- ਦੇ ਲੈ ਗੇੜਾ
ਕਈ ਵਾਰੀ, ਫ਼ੋਨ ਤੇ, ਬੁਲਾਇਆ ਸਾਂਵਰੇ ॥
ਮੇਰੇ ਘਰ, ਕਦੇ ਵੀ ਨਾ, ਆਇਆ ਸਾਂਵਰੇ...
( ਆਜਾ ਸ਼ਿਆਮਾ... ਓ ਆਜਾ ਸ਼ਿਆਮਾ... x॥)
ਥੱਕ ਗਈ, ਤੈਨੂੰ ਫ਼ੋਨ, ਕਰ ਕਰਕੇ ।
ਤੇਰੇ ਲਈ, ਜੀਵਾਂ ਸ਼ਿਆਮਾ, ਮਰ ਮਰ ਕੇ ॥
ਹੋ ਵਾਰ ਵਾਰ, ਨੰਬਰ, ਮਿਲਾਇਆ ਸਾਂਵਰੇ ।
ਮੇਰੇ ਘਰ, ਕਦੇ ਵੀ ਨਾ, ਆਇਆ ਸਾਂਵਰੇ...
( ਆਜਾ ਸ਼ਿਆਮਾ... ਓ ਆਜਾ ਸ਼ਿਆਮਾ... x॥)
ਕਈ ਵਾਰੀ, ਫ਼ੋਨ ਤੇ, ਬੁਲਾਇਆ...
ਐਡੇ, ਕੇਹੜੇ ਕੰਮ ਸੀ, ਜ਼ਰੂਰੀ ਸਾਂਵਰੇ ।
ਦੱਸ, ਕੇਹੜੀ ਤੇਰੀ, ਮਜ਼ਬੂਰੀ ਸਾਂਵਰੇ ॥
ਹੋ ਮੈਂ ਤਾਂ ਤੈਨੂੰ, ਅਪਣਾ, ਬਣਾਇਆ ਸਾਂਵਰੇ ।
ਮੇਰੇ ਘਰ, ਕਦੇ ਵੀ ਨਾ, ਆਇਆ ਸਾਂਵਰੇ...
( ਆਜਾ ਸ਼ਿਆਮਾ... ਓ ਆਜਾ ਸ਼ਿਆਮਾ... x॥)
ਕਈ ਵਾਰੀ, ਫ਼ੋਨ ਤੇ, ਬੁਲਾਇਆ...
ਜਦੋਂ ਸ਼ਿਆਮਾ, ਤੂੰ ਨਾ ਮੇਰਾ, ਫ਼ੋਨ ਚੁੱਕਦਾ ।
ਉਸ ਵੇਲੇ, ਮੇਰਾ ਸ਼ਿਆਮਾ, ਖ਼ੂਨ ਸੁੱਕਦਾ ॥
ਹੋ ਲੱਗਦਾ ਏ, ਫ਼ੋਨ, ਕਟਵਾਇਆ ਸਾਂਵਰੇ ।
ਮੇਰੇ ਘਰ, ਕਦੇ ਵੀ ਨਾ, ਆਇਆ ਸਾਂਵਰੇ...
( ਆਜਾ ਸ਼ਿਆਮਾ... ਓ ਆਜਾ ਸ਼ਿਆਮਾ... x॥)
ਕਈ ਵਾਰੀ, ਫ਼ੋਨ ਤੇ, ਬੁਲਾਇਆ...
ਲੈ ਦੂੰ, ਮੋਬਾਈਲ ਤੈਨੂੰ, ਲਾਈਫ਼ ਟਾਈਮ ਦਾ ।
ਖੁਸ਼ ਰੱਖਾਂ, ਦਿਲ ਨੀ ਮੈਂ, ਆਪਣੇ ਸ਼ਿਆਮ ਦਾ ॥
ਹੋ ਦਾਸੀ ਨੇ, ਏਹੀਓ, ਫ਼ਰਮਾਇਆ ਸਾਂਵਰੇ ।
ਮੇਰੇ ਘਰ, ਕਦੇ ਵੀ ਨਾ, ਆਇਆ ਸਾਂਵਰੇ...
( ਆਜਾ ਸ਼ਿਆਮਾ... ਓ ਆਜਾ ਸ਼ਿਆਮਾ... x॥)
ਕਈ ਵਾਰੀ, ਫ਼ੋਨ ਤੇ, ਬੁਲਾਇਆ...
ਅਪਲੋਡਰ - ਅਨਿਲਰਾਮੂਰਤੀਭੋਪਾਲ
Lyrics in Hindi
कई बार फोन पे बुलाया सांवरे
धुन – दे लै गेरा
कई बार, फोन पे, बुलाया सांवरे ॥
मेरे घर, कभी भी ना, आया सांवरे…
(आजा श्यामा… ओ आजा श्यामा… ×॥)
थक गई, तैनूं फोन, कर-करके ।
तेरे लिए, जीऊँ श्यामा, मर-मरके ॥
हो बार-बार, नंबर, मिलाया सांवरे ।
मेरे घर, कभी भी ना, आया सांवरे…
(आजा श्यामा… ओ आजा श्यामा… ×॥)
कई बार, फोन पे, बुलाया…
एड्डे, केहड़े काम सी, ज़रूरी सांवरे ।
दस, केहड़ी तेरी, मजबूरी सांवरे ॥
हो मैं तां तैनूं, अपना, बनाया सांवरे ।
मेरे घर, कभी भी ना, आया सांवरे…
(आजा श्यामा… ओ आजा श्यामा… ×॥)
कई बार, फोन पे, बुलाया…
जदों श्यामा, तूँ ना मेरा, फोन चुक्दा ।
उस वेले, मेरा श्यामा, खून सुक्दा ॥
हो लगदा ए, फोन, कटवाया सांवरे ।
मेरे घर, कभी भी ना, आया सांवरे…
(आजा श्यामा… ओ आजा श्यामा… ×॥)
कई बार, फोन पे, बुलाया…
लै दूँ, मोबाइल तैनूं, लाइफ़ टाइम दा ।
खुश रखां, दिल नी मैं, अपने श्याम दा ॥
हो दासी ने, एहीयो, फरमाया सांवरे ।
मेरे घर, कभी भी ना, आया सांवरे…
(आजा श्यामा… ओ आजा श्यामा… ×॥)
कई बार, फोन पे, बुलाया…