ਮੇਰੀ ਮਾਈ ਦੀਆਂ ਲਾਲ ਚੁੰਨੀਆਂ
ਮੇਰੀ, ਮਾਈ ਦੀਆਂ, ਲਾਲ ਚੁੰਨੀਆਂ,
ਉੱਤੇ, ਲੱਗਿਆ, ਸੁਨਹਿਰੀ ਗੋਟਾ ॥
ਮਾਂ ਦੇ, ਮੰਦਿਰਾਂ ਤੇ, ਰੰਗ ਬਰਸੇ,
ਆ ਜਾਓ, ਰਹਿਮਤਾਂ ਦਾ, ਭਰ ਲਓ ਲੋਟਾ ॥
ਮੇਰੀ, ਮਾਈ ਦੀਆਂ, ਲਾਲ ਚੁੰਨੀਆਂ...
ਸੱਚੇ ਸੁੱਚੇ, ਮਨੋ ਅੱਜ, ਜੋਤ ਜਗਾ ਲਵੋ ।
ਮਨ ਚਿੱਤ, ਅੱਜ ਮਾਂ ਦੇ, ਚਰਨਾਂ ਨਾਲ ਲਾ ਲਵੋ ॥
ਸੱਚੀ, ਸ਼ਰਧਾ ਨੂੰ, ਫ਼ਲ ਲੱਗਣੇ,
ਨਹੀਓਂ, ਤਰਨਾ ਜੋ, ਦਿਲੋਂ ਹੋਇਆ ਖੋਟਾ...
ਮੇਰੀ, ਮਾਈ ਦੀਆਂ, ਲਾਲ ਚੁੰਨੀਆਂ...
ਹਰ ਸਾਲ, ਲੱਗੇ ਚਿੰਤਾ, ਪੁਰਨੀ ਦਾ ਮੇਲਾ ।
ਸਾਉਣ ਦਾ, ਮਹੀਨਾ ਆਵੇ, ਖੁਸ਼ੀਆਂ ਦਾ ਵੇਲਾ ॥
ਸਾਰੇ, ਹੱਸ ਕੇ, ਚੜ੍ਹਾਈਆਂ ਚੜ੍ਹਦੇ,
ਭਾਵੇਂ, ਹੋਵੇ ਪਤਲਾ ਜਾਂ, ਕੋਈ ਮੋਟਾ...
ਮੇਰੀ, ਮਾਈ ਦੀਆਂ, ਲਾਲ ਚੁੰਨੀਆਂ...
ਹੁੰਦਾ ਏ, ਨਿਤਾਰਾ ਏਥੇ, ਹੱਕ ਅਤੇ ਸੱਚ ਦਾ ।
ਬੋਲਿਆ, ਜੈਕਾਰਾ ਰਤਾ, ਮੂੰਹ ਨਹੀਉਂ ਥੱਕਦਾ ॥
ਤਰ, ਜਾਂਦੇ, ਮਢਾਰਾਂ ਦਰ ਤੇ,
ਬਣ, ਜਾਂਦਾ ਏ, ਕਲੀਆਂ ਤੋਂ ਜੋਟਾ...
ਮੇਰੀ, ਮਾਈ ਦੀਆਂ, ਲਾਲ ਚੁੰਨੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरी माई दीयां लाल चुन्नियां
मेरी, माई दीयां, लाल चुन्नियां,
उत्ते, लग्गिया, सुनहरी गोटा ॥
मां दे, मंदिरां ते, रंग बरसे,
आ जाओ, रहमतां दा, भर लो लोटा ॥
मेरी, माई दीयां, लाल चुन्नियां...
सच्चे सुच्चे, मनो आज, जोत जगा लवो ।
मन चित्त, आज मां दे, चरणां नाल ला लवो ॥
सच्ची, श्रद्धा नूं, फल लग्गणे,
नहियों, तरना जो, दिलों होया खोटा...
मेरी, माई दीयां, लाल चुन्नियां...
हर साल, लग्गे चिंता, पुरणी दा मेला ।
सावण दा, महीना आवे, खुशियां दा वेला ॥
सारे, हस्स के, चढ़ाइयां चढ़दे,
भावें, होवे पतला जां, कोई मोटा...
मेरी, माई दीयां, लाल चुन्नियां...
हुण्दा ऐ, नितारा एथे, हक अते सच्च दा ।
बोलिया, जैकारा रत्ता, मूह नहियों थक्दा ॥
तर, जांदे, मढ़ारां दर ते,
बण, जांदा ऐ, कलियां तो जोटा...
मेरी, माई दीयां, लाल चुन्नियां...
अपलोडर – अनिलराममूर्ति भोपाल