मोर सवारी आई आ /ਮੋਰ ਸਵਾਰੀ ਆਈ ਆ

ਮੋਰ ਸਵਾਰੀ ਆਈ ਆ

ਧੁਨ- ਪ੍ਰਭਾਤ ਫ਼ੇਰੀ ਆਈ ਆ
ਚਰਨਾਂ ਵਿੱਚ, ਸੀਸ, ਝੁਕਾ ਲਓ ਜੀ,
ਤੁਸੀਂ, ਕਾਹਤੋਂ, ਦੇਰੀ ਲਈ ਆ ।
ਸਿੱਧ, ਜੋਗੀ ਦੇ, ਦਰਸ਼ਨ ਪਾ ਲਓ ਜੀ,
ਹੁਣ, ਮੋਰ, ਸਵਾਰੀ ਆਈ ਆ ॥

ਸੀਸ ਜੋਗੀ ਦੇ, ਜਟਾ ਸੁਨਹਿਰੀ ।
ਹੱਥ ਵਿੱਚ ਚਿਮਟਾ, ਪਊਏ ਪੈਰੀਂ ॥
ਮੂੰਹੋਂ, ਮੰਗੇ ਫ਼ਲ, ਪਾ ਲਓ ਜੀ,
ਕਿਓਂ, ਮੇਰੀ ਮੇਰੀ, ਲਾਈ ਆ...
ਸਿੱਧ, ਜੋਗੀ ਦੇ, ਦਰਸ਼ਨ ਪਾ...

ਆ ਗਿਆ, ਦਿਓਟ, ਗੁਫ਼ਾ ਦਾ ਵਾਸੀ ।
ਸਭ ਦੀ, ਕੱਟੀ, ਜਾਊ ਚੌਰਾਸੀ ॥
ਓਹਨੂੰ, ਰੋਟ ਦਾ, ਭੋਗ ਲਗਾ ਲਓ ਜੀ,
ਜੀਹਨੇ, ਫੁੱਲਾਂ ਦੀ, ਵਰਖਾ ਲਾਈ ਆ...
ਸਿੱਧ, ਜੋਗੀ ਦੇ, ਦਰਸ਼ਨ ਪਾ...

ਕਰਮ, ਜਿਹਨਾਂ ਦੇ, ਹੋਣੇ ਚੰਗੇ ।
ਤਰ, ਜਾਣੇ ਨੇ, ਓਹੀਓ ਬੰਦੇ ॥
ਸੁੱਤੇ ਹੋਏ, ਭਾਗ, ਜਗਾ ਲਓ ਜੀ,
ਕਿਓਂ ਜਿੰਦ, ਦੁਖਾਂ ਵਿੱਚ, ਪਾਈ ਆ...
ਸਿੱਧ, ਜੋਗੀ ਦੇ, ਦਰਸ਼ਨ ਪਾ...

ਸੁੱਚਾ, ਆਸਣ, ਝਾੜ੍ਹ ਵਿਛਾਵੋ ।
ਧੂੜ੍ਹ , ਚਰਨਾ ਦੀ, ਮੱਥੇ ਲਾਵੋ ॥
ਓਹਦਾ, ਰਗ ਰਗ, ਨਾਮ ਵਸਾ ਲਓ ਜੀ,
ਜੀਹਨੇ ਲੱਸੀ, ਰੋਟੀ ਦਿਖਾਈ ਆ...
ਸਿੱਧ, ਜੋਗੀ ਦੇ, ਦਰਸ਼ਨ ਪਾ...

ਨਾਥ, ਮੇਰੇ ਦੇ, ਰੰਗ ਨਿਆਰੇ ।
ਪਿੰਕੂ, ਨੰਨਾ, ਰਾਣਾ ਤਾਰੇ ॥
ਸੋਹਣੀ ਨੇ, ਦਰਸ਼ਨ ਪਾਣਾ ਜੀ,
ਪੱਟੀ ਤੋਂ, ਸੰਗਤ ਆਈ ਆ...
ਸਿੱਧ, ਜੋਗੀ ਦੇ, ਦਰਸ਼ਨ ਪਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मोर सवारी आई आ

धुन – प्रभात फेरी आई आ

चरणों में, सीस झुका लो जी,
तुसां, काहतों देरी लाई आ ।
सिद्ध जोगी दे, दर्शन पा लो जी,
हुण, मोर सवारी आई आ ॥

सीस जोगी दे, जटा सुनहरी ।
हथ विच चिमटा, पऊए पैरीं ॥
मूंहों मंगे फल, पा लो जी,
क्यों मेरी-मेरी लाई आ...
सिद्ध जोगी दे, दर्शन पा...

आ गया दियोत, गुफा दा वासी ।
सभ दी, कट्टी जाऊ चौरासी ॥
ओह्नूं रोट दा, भोग लगा लो जी,
जिह्ने फुल्लां दी, वरखा लाई आ...
सिद्ध जोगी दे, दर्शन पा...

करम जिह्नां दे, होने चंगे ।
तर जाने ने, ओहीओ बंदे ॥
सुते होए, भाग जगा लो जी,
क्यों जिंद दुखां विच पाई आ...
सिद्ध जोगी दे, दर्शन पा...

सुच्चा आसण, झाड़ बिछावो ।
धूड़ चरणां दी, मथे लावो ॥
ओह्दा रग-रग, नाम वसा लो जी,
जिह्ने लस्सी, रोटी दिखाई आ...
सिद्ध जोगी दे, दर्शन पा...

नाथ मेरे दे, रंग निआरे ।
पिंकू, नन्ना, राणा तारे ॥
सोहणी ने, दर्शन पाणा जी,
पट्टी तों, संगत आई आ...
सिद्ध जोगी दे, दर्शन पा...

अपलोडर – अनिल राममूर्ति भोपाल