जोगी उड गया मार उडार/ਜੋਗੀ ਉੱਡ ਗਿਆ ਮਾਰ ਉੱਡਾਰ

ਜੋਗੀ ਉੱਡ ਗਿਆ ਮਾਰ ਉੱਡਾਰ

ਜੋਗੀ, ਉੱਡ ਗਿਆ, ਮਾਰ ਉੱਡਾਰ,
ਕੁਛ, ਕਾਰਨ ਹੋਗਾ ॥
ਗੋਰਖ ਦੀ, ਮੰਡਲੀ, ਹਾਰ ਗਈ ॥
ਬਾਲਕ ਦੀ, ਜੈ ਜੈਕਾਰ,
ਕੁਛ, ਕਾਰਨ ਹੋਗਾ...
ਜੋਗੀ, ਉੱਡ ਗਿਆ, ਮਾਰ ਉੱਡਾਰ...

ਜਦ ਗੋਰਖ, ਅਜ਼ਮਤ, ਲੈਣ ਲਈ,
ਟਿੱਲੇ ਤੋਂ, ਚੱਲ ਕੇ ਆਇਆ ਸੀ ।
ਕੰਨਾਂ ਵਿੱਚ, ਮੁੰਦਰਾਂ, ਪਾਉਣ ਲਈ,
ਬਾਲਕ ਨੂੰ, ਘੇਰਾ ਪਾਇਆ ਸੀ ॥
ਕੰਨਾਂ ਚੋਂ, ਦੁੱਧਾਧਾਰੀ ਦੇ ॥
ਸੀ ਵਗੀ, ਦੁੱਧ ਦੀ ਧਾਰ,
ਕੁਛ, ਕਾਰਨ ਹੋਗਾ...
ਜੋਗੀ, ਉੱਡ ਗਿਆ, ਮਾਰ ਉੱਡਾਰ...

ਸੰਗ ਗੋਰਖ, 360 ਚੇਲੇ,
ਸਭਨਾਂ ਨੇ, ਨੀਵੀਂ, ਪਾ ਲਈ ਸੀ ।
ਤੱਕ, ਕੌਤਕ, ਨਾਥ ਭਰਥਰੀ ਨੇ,
ਝੱਟ ਮਗਰ, ਉੱਡਾਰੀ ਲਾ ਲਈ ਸੀ ॥
ਦੁਨੀਆਂ ਨੂੰ, ਤਾਰਨ, ਆਇਆ ਏ ॥
ਏਹ, ਕਲਯੁਗ ਦਾ, ਅਵਤਾਰ,
ਕੁਛ, ਕਾਰਨ ਹੋਗਾ...
ਜੋਗੀ, ਉੱਡ ਗਿਆ, ਮਾਰ ਉੱਡਾਰ...

ਹਰ ਸਾਲ, ਮਹੀਨੇ ਚੇਤਰ ਦੇ,
ਇਸ ਦਰ ਤੇ, ਮੇਲਾ ਲੱਗਦਾ ਏ ।
ਇਸ ਕਰਮਾਂ, ਵਾਲੀ ਧਰਤੀ ਤੇ,
ਰਹਿਮਤ ਦਾ, ਝਰਨਾ ਵੱਗਦਾ ਏ॥
ਰਾਹੋਂ, ਦਿਆ ਸੁੱਖਿਆ, ਲੱਗ ਚਰਣੀ ॥
ਹੈ, ਤਰ ਗਿਆ, ਕੁੱਲ ਸੰਸਾਰ,
ਕੁਛ, ਕਾਰਨ ਹੋਗਾ...
ਜੋਗੀ, ਉੱਡ ਗਿਆ, ਮਾਰ ਉੱਡਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी उड़ गया मार उड़ार

जोगी, उड़ गया, मार उड़ार,
कुछ, कारण होगा ॥
गोरख दी, मंडली, हार गई ॥
बालक दी, जय-जयकार,
कुछ, कारण होगा…
जोगी, उड़ गया, मार उड़ार…

जब गोरख, अज़मत लेने लई,
टिल्ले तों, चल के आया सी ।
कन्नां विच, मुंदरां पाण लई,
बालक नूं, घेरा पाया सी ॥
कन्नां चों, दूधाधारी दे,
सी वग्गी, दूध दी धार,
कुछ, कारण होगा…
जोगी, उड़ गया, मार उड़ार…

संग गोरख, तीन सौ साठ चेले,
सबनां ने, नीवीं पा लई सी ।
तक्क कौतक, नाथ भरथरी ने,
झट्ट मगर, उड़ारी ला लई सी ॥
दुनियां नूं, तारन आया ऐ,
एह, कलियुग दा अवतार,
कुछ, कारण होगा…
जोगी, उड़ गया, मार उड़ार…

हर साल, महीने चेतर दे,
इस दर ते, मेला लगदा ऐ ।
इस करमां, वाली धरती ते,
रहमत दा, झरना वगदा ऐ ॥
राहों दियां, सुखियां लग चरणी,
है तर गया, कुल संसार,
कुछ, कारण होगा…
जोगी, उड़ गया, मार उड़ार…

अपलोडर – अनिल राममूर्ति भोपाल