ਤੇਰਾ ਚਿਮਟਾ ਬੜਾ ਹੀ ਪਿਆਰਾ
ਤੇਰਾ, ਚਿਮਟਾ, ਬੜਾ ਹੀ ਪਿਆਰਾ,
ਜੋਗੀ ਜੀ, ਮੇਰੇ, ਪੌਣਾਹਾਰੀਆ ।
ਤੇਰਾ, ਚਿਮਟਾ, ਬੜਾ ਹੀ ਪਿਆਰਾ,
ਜੋਗੀ ਜੀ, ਮੇਰੇ, ਦੁੱਧਾਧਾਰੀਆ ॥
ਜੋਗੀ ਜੀ, ਮੇਰੇ, ਪੌਣਾਹਾਰੀਆ,
ਜੋਗੀ ਜੀ, ਮੇਰੇ, ਦੁੱਧਾਧਾਰੀਆ ॥
ਤੇਰਾ, ਚਿਮਟਾ, ਬੜਾ ਹੀ...
ਮੰਦਿਰ ਤਾਂ, ਤੇਰਾ ਬਾਬਾ, ਉੱਚੀਆਂ ਧਾਰਾਂ ॥
ਓ ਓਹਨੂੰ, ਦੇਖਣੇ ਦਾ, ਸੁੰਦਰ ਨਜ਼ਾਰਾ,
ਜੋਗੀ ਜੀ, ਮੇਰੇ, ਪੌਣਾਹਾਰੀਆ ।
ਤੇਰਾ, ਚਿਮਟਾ, ਬੜਾ ਹੀ...
ਭਗਵਾਂ ਭਗਵਾਂ, ਚੋਲਾ ਬਾਬਾ, ਅੰਗ ਵਿਰਾਜੇ ॥
ਓ ਮੱਥੇ, ਚੰਦਨ, ਤਿਲਕ ਲਗਾਇਆ,
ਜੋਗੀ ਜੀ, ਮੇਰੇ, ਪੌਣਾਹਾਰੀਆ ।
ਤੇਰਾ, ਚਿਮਟਾ, ਬੜਾ ਹੀ...
ਚੌਂਹਸਠ, ਪੌੜੀਆਂ ਬਾਬਾ, ਚੜ੍ਹੀਆਂ ਨਾ ਜਾਵੇ ॥
ਓ ਮੈਂ ਤਾਂ, ਗੁਰੂ ਜੀ ਦੀ, ਜੈ ਜੈ ਗਾਵਾਂ,
ਜੋਗੀ ਜੀ, ਮੇਰੇ, ਪੌਣਾਹਾਰੀਆ ।
ਤੇਰਾ, ਚਿਮਟਾ, ਬੜਾ ਹੀ...
ਢੋਲ, ਨਗਾੜੇ ਬਾਬਾ, ਦਰ ਤੇਰੇ ਵੱਜਦੇ ।
ਭਗਤ, ਪਿਆਰੇ ਬਾਬਾ, ਦਰ ਤੇਰੇ ਨੱਚਦੇ ।
ਓ ਭਗਤ, ਪਿਆਰਿਆਂ ਨੇ, ਗੁਣ ਤੇਰਾ ਗਾ ਲਿਆ,
ਜੋਗੀ ਜੀ, ਮੇਰੇ, ਪੌਣਾਹਾਰੀਆ ।
ਤੇਰਾ, ਚਿਮਟਾ, ਬੜਾ ਹੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरा चिमटा बड़ा ही प्यारा
तेरा, चिमटा, बड़ा ही प्यारा,
जोगी जी, मेरे, पौणाहारिया ।
तेरा, चिमटा, बड़ा ही प्यारा,
जोगी जी, मेरे, दूधाधारिया ॥
जोगी जी, मेरे, पौणाहारिया,
जोगी जी, मेरे, दूधाधारिया ॥
तेरा, चिमटा, बड़ा ही…
मंदिर तां, तेरा बाबा, ऊँचियाँ धाराँ ॥
ओ ओह्नूं, देखणे दा, सुंदर नज़ारा,
जोगी जी, मेरे, पौणाहारिया ।
तेरा, चिमटा, बड़ा ही…
भगवां-भगवां, चोला बाबा, अंग विराजे ॥
ओ माथे, चंदन, तिलक लगाया,
जोगी जी, मेरे, पौणाहारिया ।
तेरा, चिमटा, बड़ा ही…
चौंसठ, पौड़ियाँ बाबा, चढ़ियाँ ना जावें ॥
ओ मैं तां, गुरु जी दी, जय-जय गावां,
जोगी जी, मेरे, पौणाहारिया ।
तेरा, चिमटा, बड़ा ही…
ढोल, नगाड़े बाबा, दर तेरे वज्जदे ।
भगत, प्यारे बाबा, दर तेरे नच्चदे ॥
ओ भगत, प्यारियाँ ने, गुण तेरा गा लिया,
जोगी जी, मेरे, पौणाहारिया ।
तेरा, चिमटा, बड़ा ही…
अपलोडर – अनिल राममूर्ति भोपाल