मार उडारी आजा बाबा मार उडारी/ਮਾਰ ਉੱਡਾਰੀ ਆਜਾ ਬਾਬਾ ਮਾਰ ਉੱਡਾਰੀ

ਮਾਰ ਉੱਡਾਰੀ ਆਜਾ ਬਾਬਾ ਮਾਰ ਉੱਡਾਰੀ

ਮਾਰ ਉੱਡਾਰੀ... ਆਜਾ ਬਾਬਾ, ਮਾਰ ਉੱਡਾਰੀ... ॥
ਅੱਖੀਆਂ, ਵਿਛਾ ਕੇ, ਤੇਰੀ ਰਾਹਾਂ ਵਿੱਚ ॥
ਸੰਗਤ, ਉੱਡੀਕੇ ਸਾਰੀ,
ਮਾਰ ਉੱਡਾਰੀ... ਆਜਾ ਬਾਬਾ...

ਦਿਲ ਵਿੱਚ, ਪੂਰਾ, ਵਿਸ਼ਵਾਸ ਰੱਖ ਕੇ,
ਬੈਠੇ ਹਾਂ, ਚਿਰਾਂ ਤੋਂ ਅਸੀਂ, ਆਸ ਰੱਖ ਕੇ ॥
ਆਜਾ ਬਾਬਾ, ਮੋਰ ਤੇ, ਸਵਾਰ ਹੋ ਕੇ ॥
ਦੇ ਦਰਸ਼ਨ, ਇੱਕ ਵਾਰੀ,
ਮਾਰ ਉੱਡਾਰੀ... ਆਜਾ ਬਾਬਾ...

ਪ੍ਰੇਮ ਵਾਲੀ, ਡੋਰ ਏਹੇ, ਨਹੀਂ ਟੁੱਟਣੀ,
ਚਰਨਾਂ ਚ, ਬਹਿ ਕੇ ਅਸੀਂ, ਮੌਜ਼ ਲੁੱਟਣੀ ॥
ਭਗਤਾਂ ਨੂੰ, ਬਾਬਾ, ਤੇਰੇ ਭਗਤਾਂ ਨੂੰ ॥
ਚੜ੍ਹ ਗਈ, ਨਾਮ ਖ਼ੁਮਾਰੀ,
ਮਾਰ ਉੱਡਾਰੀ... ਆਜਾ ਬਾਬਾ...

ਨਿੱਤ ਨਿੱਤ, ਲਾਰੇ ਸਾਨੂੰ, ਲਾਈਂ ਹੋਰ ਨਾ,
ਸਬਰਾਂ ਦਾ, ਬੋਝ ਪੱਲੇ, ਪਾਈਂ ਹੋਰ ਨਾ ॥
ਕਰਿਓ ਨਾ, ਦੂਰ ਸਾਨੂੰ, ਚਰਨਾਂ ਤੋਂ ॥
ਲੱਗ, ਗਈ ਏ, ਤੇਰੇ ਸੰਗ ਯਾਰੀ,
ਮਾਰ ਉੱਡਾਰੀ... ਆਜਾ ਬਾਬਾ...

ਬੈਠਾ, ਸੁਰ / ਮਨੀ ਸਾਗਰ, ਧਿਆਨ ਧਰਕੇ,
ਤਾਰ ਦਿਓ, ਸੇਵਾ, ਪ੍ਰਵਾਨ ਕਰਕੇ ॥
ਬਣ ਕੇ, ਪੁਜਾਰੀ, ਤੇਰੀ ਸੇਵਾ ਵਿੱਚ ॥
ਲਾ ਦਿਆਂ, ਜਿੰਦਗੀ ਸਾਰੀ,
ਮਾਰ ਉੱਡਾਰੀ... ਆਜਾ ਬਾਬਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मार उड़ारी आजा बाबा मार उड़ारी

मार उड़ारी… आजा बाबा, मार उड़ारी… ॥
अखियाँ, बिछा के, तेरी राहाँ विच ॥
संगत, उड़ीकें सारी,
मार उड़ारी… आजा बाबा…

दिल विच, पूरा विश्वास रख के,
बैठे हाँ, चिराँ तों असीं, आस रख के ॥
आजा बाबा, मोर ते, सवार हो के ॥
दे दर्शन, इक वारी,
मार उड़ारी… आजा बाबा…

प्रेम वाली, डोर एहे, नहीं टूटणी,
चरणाँ च, बहि के असीं, मौज लूटणी ॥
भगताँ नूं, बाबा, तेरे भगताँ नूं ॥
चढ़ गई, नाम खुमारी,
मार उड़ारी… आजा बाबा…

नित्त-नित्त, लारे सानूं, लाई होर ना,
सब्राँ दा, बोझ पल्ले, पाईं होर ना ॥
करियो ना, दूर सानूं, चरणाँ तों ॥
लग गई ऐ, तेरे संग यारी,
मार उड़ारी… आजा बाबा…

बैठा, सुर / मणि सागर, ध्यान धर के,
तार दियो, सेवा, परवान कर के ॥
बण के, पुजारी, तेरी सेवा विच ॥
ला दियाँ, जिंदगी सारी,
मार उड़ारी… आजा बाबा…

अपलोडर – अनिल राममूर्ति भोपाल