मोर तेरे बागां दा/ਮੋਰ ਤੇਰੇ ਬਾਗਾਂ ਦਾ

ਮੋਰ ਤੇਰੇ ਬਾਗਾਂ ਦਾ

ਜੇ ਮੈਂ ਹੁੰਦਾ, ਜੋਗੀਆ, ਮੋਰ ਤੇਰੇ ਬਾਗਾਂ ਦਾ ॥
ਤੇਰੇ, ਦਰ ਤੇ ਪੈਲਾਂ ਪਾਉਂਦਾ, ਤੈਨੂੰ ਪਿੱਠ ਤੇ ਬਿਠਾਉਂਦਾ
ਤੇਰੇ ਨਿੱਤ ਮੈਂ, ਦਰਸ਼ਨ ਪਾਉਂਦਾ, ਪਾਉਂਦਾ,
ਜੇ ਮੈਂ ਹੁੰਦਾ... ਜੈ ਹੋ ॥।ਜੋਗੀਆ, ਮੋਰ...

ਜੇ ਮੈਂ ਹੁੰਦਾ, ਜੋਗੀਆ, ਸੇਵਕ ਤੇਰੇ ਮੰਦਿਰਾਂ ਦਾ ॥
ਤੇਰੀ ਧੂਫ ਤੇ ਜੋਤ ਜਗਾਉਂਦਾ ਮੈਂ ਦੋ ਵੇਲੇ ਆਰਤੀ ਗਾਉਂਦਾ
ਤੇਰੇ ਨਿੱਤ ਮੈਂ, ਦਰਸ਼ਨ ਪਾਉਂਦਾ, ਪਾਉਂਦਾ,
ਜੇ ਮੈਂ ਹੁੰਦਾ... ਜੈ ਹੋ ॥।ਜੋਗੀਆ, ਸੇਵਕ...

ਜੇ ਮੈਂ ਹੁੰਦਾ, ਜੋਗੀਆ, ਪੱਥਰ ਤੇਰੀ ਗੁਫ਼ਾ ਦਾ ॥
ਚਰਣੀ, ਭਗਤਾਂ ਦੇ ਲੱਗ ਜਾਂਦਾ, ਤੇਰੀ, ਜੈ ਜੈਕਾਰ ਬੁਲਾਉਂਦਾ ॥
ਤੇਰੇ ਨਿੱਤ ਮੈਂ, ਦਰਸ਼ਨ ਪਾਉਂਦਾ, ਪਾਉਂਦਾ,
ਜੇ ਮੈਂ ਹੁੰਦਾ... ਜੈ ਹੋ ॥।ਜੋਗੀਆ, ਪੱਥਰ...

ਜੇ ਮੈਂ ਹੁੰਦਾ, ਜੋਗੀਆ, ਨੀਰ ਤੇਰੀ ਗੰਗਾ ਦਾ ॥
ਤੇਰੇ, ਮੰਦਿਰਾਂ ਤੇ ਬਰਸਾਉਂਦਾ, ਤੇਰੇ, ਨਿੱਤ ਮੈਂ ਚਰਨ ਧੁਲਾਉਂਦਾ ॥
ਸੋਹਣੀ ਨਿੱਤ ਮੈਂ, ਦਰਸ਼ਨ ਪਾਉਂਦਾ, ਪਾਉਂਦਾ,
ਜੇ ਮੈਂ ਹੁੰਦਾ... ਜੈ ਹੋ ॥।ਜੋਗੀਆ, ਨੀਰ ਤੇਰੀ ਗੰਗਾ ਦਾ ।
ਜੇ ਮੈਂ ਹੁੰਦਾ, ਜੋਗੀਆ, ਮੋਰ ਤੇਰੇ ਬਾਗਾਂ ਦਾ ।
ਜੇ ਮੈਂ ਹੁੰਦਾ, ਜੋਗੀਆ, ਸੇਵਕ ਤੇਰੇ ਮੰਦਿਰਾਂ ਦਾ ।
ਜੇ ਮੈਂ ਹੁੰਦਾ, ਜੋਗੀਆ, ਪੱਥਰ ਤੇਰੀ ਗੁਫ਼ਾ ਦਾ ।
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मोर तेरे बागां दा

जे मैं हुंदा, जोगिया, मोर तेरे बागां दा ॥
तेरे दर ते पैंलां पाऊंदा, तैनूं पिठ ते बिठाऊंदा,
तेरे नित्त मैं दर्शन पाऊंदा, पाऊंदा,
जे मैं हुंदा… जय हो ॥ जोगिया, मोर…

जे मैं हुंदा, जोगिया, सेवक तेरे मंदिरां दा ॥
तेरी धूप ते जोत जगाऊंदा, मैं दो वेले आरती गाऊंदा,
तेरे नित्त मैं दर्शन पाऊंदा, पाऊंदा,
जे मैं हुंदा… जय हो ॥ जोगिया, सेवक…

जे मैं हुंदा, जोगिया, पत्थर तेरी गुफा दा ॥
चरणी भगतां दे लग जांदा, तेरी जय-जयकार बुलाऊंदा,
तेरे नित्त मैं दर्शन पाऊंदा, पाऊंदा,
जे मैं हुंदा… जय हो ॥ जोगिया, पत्थर…

जे मैं हुंदा, जोगिया, नीर तेरी गंगा दा ॥
तेरे मंदिरां ते बरसाऊंदा, तेरे नित्त मैं चरण धुलाऊंदा,
सोहणी नित्त मैं दर्शन पाऊंदा, पाऊंदा,
जे मैं हुंदा… जय हो ॥ जोगिया, नीर तेरी गंगा दा ॥

जे मैं हुंदा, जोगिया, मोर तेरे बागां दा ।
जे मैं हुंदा, जोगिया, सेवक तेरे मंदिरां दा ।
जे मैं हुंदा, जोगिया, पत्थर तेरी गुफा दा ।

अपलोडर – अनिल राममूर्ति भोपाल