मेरे बाबा जी दा मोर नीले रंग दा/ਮੇਰੇ ਬਾਬਾ ਜੀ ਦਾ ਮੋਰ ਨੀਲੇ ਰੰਗ ਦਾ

ਮੇਰੇ ਬਾਬਾ ਜੀ ਦਾ ਮੋਰ ਨੀਲੇ ਰੰਗ ਦਾ

ਛੰਮ, ਛੰਮ ਕਰਦਾ, ਪਹਾੜਾਂ ਵਿੱਚੋਂ ਲੰਘਦਾ ॥
ਮੇਰੇ, ਬਾਬਾ ਜੀ ਦਾ ਮੋਰ, ਨੀਲੇ ਰੰਗ ਦਾ ।
ਪੌਣਾ,ਹਾਰੀ ਜੀ ਦਾ ਮੋਰ, ਨੀਲੇ ਰੰਗ ਦਾ ।
ਦੁੱਧਾ,ਧਾਰੀ ਜੀ ਦਾ ਮੋਰ, ਨੀਲੇ ਰੰਗ ਦਾ ।

ਸਿਰ ਜਟਾਵਾਂ ਸੱਜਦੀ, ਬੜੀ, ਪਿਆਰੀ ਲੱਗਦੀ ॥
ਮੇਰੇ, ਬਾਬੇ ਦੀ ਜਟਾਵਾਂ, ਸੁਨਹਿਰੀ ਰੰਗ ਦੀ ॥
ਛੰਮ, ਛੰਮ ਕਰਦਾ, ਪਹਾੜਾਂ ਵਿੱਚੋਂ...

ਗਲ਼, ਸਿੰਗੀ ਸੱਜਦੀ, ਬੜੀ, ਪਿਆਰੀ ਲੱਗਦੀ ॥
ਮੇਰੇ, ਬਾਬਾ ਜੀ ਦੀ ਸਿੰਗੀ, ਸੁਨਹਿਰੀ ਰੰਗ ਦੀ ॥
ਛੰਮ, ਛੰਮ ਕਰਦਾ, ਪਹਾੜਾਂ ਵਿੱਚੋਂ...

ਹੱਥ, ਚਿਮਟਾ ਸੱਜਦਾ, ਬੜਾ ਪਿਆਰਾ ਲੱਗਦਾ ॥
ਮੇਰੇ, ਬਾਬਾ ਜੀ ਦਾ ਚਿਮਟਾ, ਸੁਨਹਿਰੀ ਰੰਗ ਦਾ ॥
ਛੰਮ, ਛੰਮ ਕਰਦਾ, ਪਹਾੜਾਂ ਵਿੱਚੋਂ...ਫ

ਅੰਗ, ਚੋਲਾ ਸੱਜਦਾ, ਬੜਾ ਪਿਆਰਾ ਲੱਗਦਾ ॥
ਮੇਰੇ, ਬਾਬਾ ਜੀ ਦਾ ਚੋਲਾ, ਭਗਵੇਂ ਰੰਗ ਦਾ ॥
ਛੰਮ, ਛੰਮ ਕਰਦਾ, ਪਹਾੜਾਂ ਵਿੱਚੋਂ...

ਪੈਰ, ਖੜ੍ਹਾਵਾਂ ਸੱਜਦੀ, ਬੜੀ ਪਿਆਰੀ ਲੱਗਦੀ ॥
ਮੇਰੇ, ਬਾਬੇ ਦੀ ਖੜ੍ਹਾਵਾਂ, ਸੁਨਹਿਰੀ ਰੰਗ ਦੀ ॥
ਛੰਮ, ਛੰਮ ਕਰਦਾ, ਪਹਾੜਾਂ ਵਿੱਚੋਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे बाबा जी दा मोर नीले रंग दा

छम्म-छम्म करदा, पहाड़ां विचों लंघदा ॥
मेरे बाबा जी दा मोर, नीले रंग दा ।
पौणाहारी जी दा मोर, नीले रंग दा ।
दूधाधारी जी दा मोर, नीले रंग दा ॥

सिर जटावां सजदी, बड़ी प्यारी लगदी ॥
मेरे बाबे दी जटावां, सुनहरी रंग दी ॥
छम्म-छम्म करदा, पहाड़ां विचों…

गल सिंगि सजदी, बड़ी प्यारी लगदी ॥
मेरे बाबा जी दी सिंगि, सुनहरी रंग दी ॥
छम्म-छम्म करदा, पहाड़ां विचों…

हाथ चिमटा सजदा, बड़ा प्यारा लगदा ॥
मेरे बाबा जी दा चिमटा, सुनहरी रंग दा ॥
छम्म-छम्म करदा, पहाड़ां विचों…

अंग चोला सजदा, बड़ा प्यारा लगदा ॥
मेरे बाबा जी दा चोला, भगवें रंग दा ॥
छम्म-छम्म करदा, पहाड़ां विचों…

पैर खड़ावां सजदी, बड़ी प्यारी लगदी ॥
मेरे बाबे दी खड़ावां, सुनहरी रंग दी ॥
छम्म-छम्म करदा, पहाड़ां विचों…

अपलोडर – अनिल राममूर्ति भोपाल