ਬਾਬਾ ਚਿਮਟਾ ਵਜਾਵੇ ਰੰਗ ਰੰਗ ਦਾ
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ,
ਨਾਲੇ ਬਾਬਾ, ਗਊਆਂ ਚਾਰਦਾ ॥
ਜੋਗੀ ਚਿਮਟਾ, ਵਜਾਵੇ ਰੰਗ ਰੰਗ ਦਾ,
ਨਾਲੇ ਬਾਬਾ, ਗਊਆਂ ਚਾਰਦਾ ॥
ਜਿਵੇਂ, ਮਾਵਾਂ ਨੂੰ ਪੁੱਤਰ ਪਿਆਰੇ,
ਭਗਤ ਪਿਆਰੇ ਬਾਬੇ ਨੂੰ ॥
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ...
ਜਿਵੇਂ ਭੈਣਾਂ ਨੂੰ ਵੀਰ ਪਿਆਰੇ,
ਭਗਤ ਪਿਆਰੇ ਬਾਬੇ ਨੂੰ ॥
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ...
ਜਿਵੇਂ ਗਊਆਂ ਨੂੰ ਵੱਛੜੇ ਪਿਆਰੇ,
ਭਗਤ ਪਿਆਰੇ ਬਾਬੇ ਨੂੰ ॥
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ...
ਜਿਵੇਂ, ਮਾਈ ਰਤਨੋ, ਨੂੰ ਸੀ ਤਾਰਿਆ,
ਉਵੇਂ ਸਾਨੂੰ, ਤਾਰੋ ਬਾਬਾ ਜੀ ॥
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ...
ਓਹੋ ਧਰਤੀ, ਨਸੀਬਾਂ ਵਾਲੀ,
ਜਿੱਥੇ ਬਾਬਾ, ਗਊਆਂ ਚਾਰਦਾ ॥
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ...
ਓਸ, ਧਰਤੀ ਨੂੰ, ਭਾਗ ਲੱਗ ਜਾਣਗੇ,
ਜਿੱਥੇ ਬਾਬਾ, ਪੈਰ ਧਰੇ ॥
ਬਾਬਾ ਚਿਮਟਾ, ਵਜਾਵੇ ਰੰਗ ਰੰਗ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बाबा चिमटा वजावे रंग रंग दा
बाबा चिमटा वजावे रंग रंग दा,
नाले बाबा गऊआं चारदा ॥
जोगी चिमटा वजावे रंग रंग दा,
नाले बाबा गऊआं चारदा ॥
जिवें मावां नूं पुत्र प्यारे,
भगत प्यारे बाबे नूं ॥
बाबा चिमटा वजावे रंग रंग दा...
जिवें भेणां नूं वीर प्यारे,
भगत प्यारे बाबे नूं ॥
बाबा चिमटा वजावे रंग रंग दा...
जिवें गऊआं नूं वच्छड़े प्यारे,
भगत प्यारे बाबे नूं ॥
बाबा चिमटा वजावे रंग रंग दा...
जिवें माई रतनो नूं सी तारिया,
उवें सानूं तारो बाबा जी ॥
बाबा चिमटा वजावे रंग रंग दा...
ओहो धरती नसीबां वाली,
जिथे बाबा गऊआं चारदा ॥
बाबा चिमटा वजावे रंग रंग दा...
ओस धरती नूं भाग लग जाणगे,
जिथे बाबा पैर धरे ॥
बाबा चिमटा वजावे रंग रंग दा...
अपलोडर - अनिलरामूर्ति भोपाल