ਮਿੱਠੇ ਮਿੱਠੇ ਰੋਟਾਂ ਦਾ ਸ਼ੌਕੀਨ
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ,
ਆਜਾ ਲੱਸੀ ਪੀਣ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ,
ਆਜਾ ਲੱਸੀ ਪੀਣ, ਬਾਬਾ ਮੇਰੇ ਦੁੱਧਾਧਾਰੀਆ ।
ਓ ਬਾਬਾ, ਮੇਰੇ ਪੌਣਾਹਾਰੀਆ,
ਓ ਬਾਬਾ, ਮੇਰੇ ਦੁੱਧਾਧਾਰੀਆ ॥
ਮਾਂ ਰਤਨੋ ਦਾ, ਲੱਗਦਾ ਨਾ ਜੀਅ,
ਤੂੰ ਆ ਕੇ ਲੱਸੀ ਪੀ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ... ਜੈ ਹੋ ॥।ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਸਿੰਗੀ ਬਣਾਈ ।
ਸਿੰਗੀ, ਬਣਾਈ ਬਾਬਾ, ਗਲ਼ ਵਿੱਚ ਪਾਈ ॥
ਤੂੰ ਕਰ ਲੈ... ਜੈ ਹੋ ॥।ਗਲ਼ੇ ਦਾ ਸ਼ਿੰਗਾਰ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਮੁੰਦਰਾਂ ਬਣਾਈਆਂ ।
ਮੁੰਦਰਾਂ, ਬਣਾਈਆਂ ਬਾਬਾ, ਕੰਨਾਂ ਵਿੱਚ ਪਾਈਆਂ ॥
ਤੂੰ ਕਰ ਲੈ... ਜੈ ਹੋ ॥।ਕੰਨਾਂ ਦਾ ਸ਼ਿੰਗਾਰ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਝੋਲੀ ਬਣਾਈ ।
ਝੋਲੀ, ਬਣਾਈ ਬਾਬਾ, ਮੌਂਢੇ ਵਿੱਚ ਪਾਈ ॥
ਤੂੰ ਕਰ ਲੈ... ਜੈ ਹੋ ॥।ਮੌਂਢੇ ਦਾ ਸ਼ਿੰਗਾਰ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਚਿਮਟਾ ਬਣਾਇਆ ।
ਚਿਮਟਾ, ਬਣਾਇਆ ਬਾਬਾ, ਹੱਥ ਚ ਫੜ੍ਹਾਇਆ ॥
ਤੂੰ ਕਰ ਲੈ... ਜੈ ਹੋ ॥।ਹੱਥਾਂ ਦਾ ਸ਼ਿੰਗਾਰ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਚੋਲਾ ਸਿਲਾਇਆ ।
ਚੋਲਾ, ਸਿਲਾਇਆ ਬਾਬਾ, ਤਨ ਤੇ ਪਾਇਆ ॥
ਤੂੰ ਕਰ ਲੈ... ਜੈ ਹੋ ॥।ਤਨ ਦਾ ਸ਼ਿੰਗਾਰ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਪਊਏ ਬਣਾਏ ।
ਪਊਏ, ਬਣਾਏ ਬਾਬਾ, ਪੈਰਾਂ ਵਿੱਚ ਪਾਏ ॥
ਤੂੰ ਕਰ ਲੈ... ਜੈ ਹੋ ॥।ਪੈਰਾਂ ਦਾ ਸ਼ਿੰਗਾਰ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਭਗਤਾਂ, ਤੇਰਿਆਂ ਨੇ, ਰੋਟ ਬਣਾਇਆ ।
ਰੋਟ, ਬਣਾਇਆ ਬਾਬਾ, ਗੁਫਾ ਤੇ ਚੜ੍ਹਾਇਆ ॥
ਤੂੰ ਕਰ ਲੈ... ਜੈ ਹੋ ॥।ਰੋਟ ਪ੍ਰਵਾਨ,
ਰਤਨੋ ਦੇ ਲਾਲ, ਬਾਬਾ ਮੇਰੇ ਪੌਣਾਹਾਰੀਆ ।
ਮਿੱਠੇ ਮਿੱਠੇ, ਰੋਟਾਂ ਦਾ ਸ਼ੌਕੀਨ, ਆਜਾ ਲੱਸੀ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मीठे मीठे रोटां दा शौकीन
मीठे मीठे, रोटां दा शौकीन,
आजा लस्सी पीण, बाबा मेरे पौणाहारिया ।
मीठे मीठे, रोटां दा शौकीन,
आजा लस्सी पीण, बाबा मेरे दूधाधारिया ।
ओ बाबा, मेरे पौणाहारिया,
ओ बाबा, मेरे दूधाधारिया ॥
मां रतनो दा, लगदा ना जीअ,
तूं आ के लस्सी पी, बाबा मेरे पौणाहारिया ।
मीठे मीठे... जय हो ॥ रोटां दा शौकीन, आजा लस्सी...
भगतां तेरेयां ने, सिंगी बनाई,
सिंगी बनाई बाबा, गले विच पाई ॥
तूं कर लै... जय हो ॥ गले दा श्रृंगार,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
भगतां तेरेयां ने, मुंदरां बनाईयां,
मुंदरां बनाईयां बाबा, कन्नां विच पाईयां ॥
तूं कर लै... जय हो ॥ कन्नां दा श्रृंगार,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
भगतां तेरेयां ने, झोली बनाई,
झोली बनाई बाबा, मोढ़े विच पाई ॥
तूं कर लै... जय हो ॥ मोढ़े दा श्रृंगार,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
भगतां तेरेयां ने, चिमटा बनाया,
चिमटा बनाया बाबा, हथ च फड़ाया ॥
तूं कर लै... जय हो ॥ हथां दा श्रृंगार,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
भगतां तेरेयां ने, चोला सिलाया,
चोला सिलाया बाबा, तन ते पाया ॥
तूं कर लै... जय हो ॥ तन दा श्रृंगार,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
भगतां तेरेयां ने, पऊए बनाए,
पऊए बनाए बाबा, पैरों विच पाए ॥
तूं कर लै... जय हो ॥ पैरों दा श्रृंगार,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
भगतां तेरेयां ने, रोट बनाया,
रोट बनाया बाबा, गुफा ते चढ़ाया ॥
तूं कर लै... जय हो ॥ रोट परवान,
रतनो दे लाल, बाबा मेरे पौणाहारिया ।
मीठे मीठे, रोटां दा शौकीन, आजा लस्सी...
जय बाबे दी
अपलोडर - अनिलरामूर्ति भोपाल