जोगी नूं परवान हो गए/ਜੋਗੀ ਨੂੰ ਪਰਵਾਨ ਹੋ ਗਏ

ਸਾਨੂੰ ਜੱਗ ਭਾਵੇਂ ਸਾਰਾ ਠੁਕਰਾਵੇ, ਜੋਗੀ ਨੂੰ ਪਰਵਾਨ ਹੋ ਗਏ
ਹੁਣ ਰੁੱਸਦਾ ਜਮਾਨਾ ਰੁੱਸੀ ਜਾਵੇ, ਜੋਗੀ ਨੂੰ ਪਰਵਾਨ ਹੋ ਗਏ
ਅੰਤਰਾ

ਪੁੱਛੇ ਜਾ ਨਾ ਪੁੱਛੇ ਕੋਈ ਪੁੱਛਦਾ ਓ ਹਾਲ ਏ
ਸਾਡੇ ਉੱਤੇ ਖੁਸ਼ ਪੂਰਾ ਰਤਨੋ ਦਾ ਲਾਲ ਏ
ਹੱਥ ਮੇਹਰਾ ਵਾਲਾ ਸਿਰ ਤੇ ਟਿਕਾਵੇ, ਜੋਗੀ ਨੂੰ ਪਰਵਾਨ ਹੋ ਗਏ
ਸਾਨੂੰ ਜੱਗ ਭਾਵੇਂ ਸਾਰਾ ਠੁਕਰਾਵੇ...
ਅੰਤਰਾ

ਆਖਿਰ ਨੂੰ ਸਾਡੀਆਂ ਵੀ ਹੋਈਆਂ ਸੁਣਾਈਆਂ ਨੇ
ਇਹ ਵੀ ਮੇਰੇ ਪੌਣਾਹਾਰੀ ਦੀਆਂ ਵਡਿਆਈਆਂ ਨੇ
ਇੱਕ ਮੰਗਾਂ ਤੇ ਓ ਲੱਖਾਂ ਝੋਲੀ ਪਾਵੇ, ਜੋਗੀ ਨੂੰ ਪਰਵਾਨ ਹੋ ਗਏ
ਸਾਨੂੰ ਜੱਗ ਭਾਵੇਂ ਸਾਰਾ ਠੁਕਰਾਵੇ...
ਅੰਤਰਾ

ਹਰ ਵੇਲੇ ਪੌਣਾਹਾਰੀ ਅੰਗ ਸੰਗ ਰਹਿੰਦਾ ਏ
ਦੁੱਖ ਦੀ ਘੜੀ ਚੋਂ ਜੋਗੀ ਆਪੇ ਕੱਢ ਲੈਂਦਾ ਏ
ਬਾਹੋਂ ਫੜ ਔਖੇ ਰਾਹਾਂ ਚੋਂ ਲੰਘਾਵੇ, ਜੋਗੀ ਨੂੰ ਪਰਵਾਨ ਹੋ ਗਏ
ਸਾਨੂੰ ਜੱਗ ਭਾਵੇਂ ਸਾਰਾ ਠੁਕਰਾਵੇ...
ਅੰਤਰਾ

ਜਿੰਦਗੀ ਤੋਂ ਸਾਰੀਆਂ ਸ਼ਿਕਾਇਤਾਂ ਮੁੱਕ ਗਈਆਂ ਨੇ
ਦੁਸਾਂਝਾਂ ਵਾਲੇ ਰਵੀ ਹੁਣ ਮੌਜਾਂ ਲੱਗ ਗਈਆਂ ਨੇ
ਬੈਠੇ ਬਾਬੇ ਦੀਆਂ ਰਹਿਮਤਾਂ ਦੀ ਛਾਵੇਂ, ਜੋਗੀ ਨੂੰ ਪਰਵਾਨ ਹੋ ਗਏ
ਸਾਨੂੰ ਜੱਗ ਭਾਵੇਂ ਸਾਰਾ ਠੁਕਰਾਵੇ...!

Lyrics in Hindi

सांनूं जग भांवें सारा ठुकरावे

सांनूं जग भांवें सारा ठुकरावे, जोगी नूं परवान हो गए ॥
हुण रुस्दा जमाना रुस्सी जावे, जोगी नूं परवान हो गए ॥

पुछे जा ना पुछे कोई, पुछदा ओ हाल ए,
साडे उत्ते खुश पूरा, रतनो दा लाल ए ॥
हथ मेहरां वाला सिर ते टिकावे, जोगी नूं परवान हो गए,
सांनूं जग भांवें सारा ठुकरावे...

आखिर नूं साडियां वी होइयां सुनाइयां ने,
एह वी मेरे पौणाहारी दियां वडियाइयां ने ॥
इक मंगा ते ओ लाखां झोली पावे, जोगी नूं परवान हो गए,
सांनूं जग भांवें सारा ठुकरावे...

हर वेले पौणाहारी अंग संग रहिंदा ए,
दुख दी घड़ी चों जोगी आपे कढ़ लैंदा ए ॥
बाहों फड़ औखे राहां चों लंघावे, जोगी नूं परवान हो गए,
सांनूं जग भांवें सारा ठुकरावे...

जिंदगी तों सारीयां शिकायता मुक्क गईयां ने,
दुसांझां वाले रवि हुण मौजां लग गईयां ने ॥
बैठे बाबे दियां रहमतां दी छावें, जोगी नूं परवान हो गए,
सांनूं जग भांवें सारा ठुकरावे...!

download bhajan lyrics (11 downloads)