ਆਜਾ ਘਰ ਆਜਾ ਜੋਗੀਆ
ਮਿੱਠੇ ਮਿੱਠੇ, ਰੋਟਾਂ ਦੇ ਸ਼ੌਕੀਨ,
ਆਜਾ ਲੱਸੀ ਪੀਣ, ਆਜਾ ਘਰ ਆਜਾ ਜੋਗੀਆ ॥
ਆਜਾ ਘਰ, ਆਜਾ ਜੋਗੀਆ,
ਆਜਾ ਘਰ, ਆਜਾ ਜੋਗੀਆ ॥
ਮਾਈ ਰਤਨੋ ਦਾ ॥ਲੱਗਦਾ ਨਾ ਜੀਅ,
ਤੂੰ ਆ ਕੇ ਲੱਸੀ ਪੀ, ਆਜਾ ਘਰ ਆਜਾ ਜੋਗੀਆ ।
ਮਿੱਠੇ ਮਿੱਠੇ, ਰੋਟਾਂ ਦੇ ਸ਼ੌਕੀਨ, ਆਜਾ ਲੱਸੀ...
ਦਿਨਾਂ ਦੀ, ਪ੍ਰੌਹਣੀ ਮੈਂ ਤਾਂ, ਹੱਡੀਆਂ ਦੀ ਮੁੱਠ ਵੇ ।
ਤੁਰਿਆ ਨੀ, ਜਾਂਦਾ ਮੈਥੋਂ, ਹੁੰਦਾ ਨਹੀਓਂ ਉੱਠ ਵੇ ॥
ਪੁੱਤਾਂ ਬਾਝੋਂ ॥ਮਾਵਾਂ ਦਾ ਕੀ ਜੀਣ,
ਆਜਾ ਲੱਸੀ ਪੀਣ, ਆਜਾ ਘਰ ਆਜਾ ਜੋਗੀਆ ।
ਮਿੱਠੇ ਮਿੱਠੇ, ਰੋਟਾਂ ਦੇ ਸ਼ੌਕੀਨ, ਆਜਾ ਲੱਸੀ...
ਭੁੱਖੀਆਂ ਨੇ, ਗਾਂਵਾਂ ਰਾਹਵਾਂ, ਤੱਕਦੀਆਂ ਤੇਰੀਆਂ ।
ਤੇਰੇ ਬਾਝੋਂ, ਗਊਆਂ ਦੱਸ, ਕੌਣ ਚਾਰੇ ਮੇਰੀਆਂ ॥
ਭਗਤੀ ਚ ॥ਬੈਠਾ ਕਿੱਥੇ ਲੀਣ,
ਆਜਾ ਲੱਸੀ ਪੀਣ, ਆਜਾ ਘਰ ਆਜਾ ਜੋਗੀਆ ।
ਮਿੱਠੇ ਮਿੱਠੇ, ਰੋਟਾਂ ਦੇ ਸ਼ੌਕੀਨ, ਆਜਾ ਲੱਸੀ...
ਸੁੰਦਰ ਚੱਕ, ਵਾਲੇ ਨੇ, ਕਾਲੇ ਤੋਂ ਵੀ ਪੁੱਛਿਆ ।
ਮਾਂ ਤੁਸਾਂ ਮਾਰੇ, ਤਾਹਨੇ ਤਾਹੀਓਂ, ਜੋਗੀ ਤੇਰਾ ਰੁੱਸਿਆ ॥
ਮਾਰਾਂਗੀ ਨਾ ॥ਤਾਹਨੇ ਕਰ ਯਕੀਨ,
ਆਜਾ ਲੱਸੀ ਪੀਣ, ਆਜਾ ਘਰ ਆਜਾ ਜੋਗੀਆ ।
ਮਿੱਠੇ ਮਿੱਠੇ, ਰੋਟਾਂ ਦੇ ਸ਼ੌਕੀਨ, ਆਜਾ ਲੱਸੀ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा घर आजा जोगिया
मीठे मीठे, रोटां दे शौकीन,
आजा लस्सी पीण, आजा घर आजा जोगिया ॥
आजा घर, आजा जोगिया,
आजा घर, आजा जोगिया ॥
माई रतनो दा, लगदा ना जीअ,
तूं आ के लस्सी पी, आजा घर आजा जोगिया ।
मीठे मीठे, रोटां दे शौकीन, आजा लस्सी...
दिनां दी, प्रौहणी मैं तां, हड्डियां दी मुठ वे ।
तुरिया नी जांदा मैथों, हुंदा नहींओं उठ वे ॥
पुत्तां बाजों, मावां दा की जीण,
आजा लस्सी पीण, आजा घर आजा जोगिया ।
मीठे मीठे, रोटां दे शौकीन, आजा लस्सी...
भुखियां ने गवां राहवां, तकदियां तेरीयां ।
तेरे बाजों गऊआं दस, कौन चारे मेरीयां ॥
भगती च बैठा कित्थे लीन,
आजा लस्सी पीण, आजा घर आजा जोगिया ।
मीठे मीठे, रोटां दे शौकीन, आजा लस्सी...
सुंदर चक्क वाले ने, काले तों वी पुछ्या ।
मां तुसां मारे, ताहने ताहीओं जोगी तेरा रुस्स्या ॥
मारांगी ना ताहने, कर यकीन,
आजा लस्सी पीण, आजा घर आजा जोगिया ।
मीठे मीठे, रोटां दे शौकीन, आजा लस्सी...
जय बाबे दी
अपलोडर - अनिलरामूर्ति भोपाल