ਬਾਬਾ ਤਾਂ ਰਹਿੰਦਾ ਮੇਰੇ ਕੋਲ
ਫ਼ੁੱਲਾਂ ਵਾਲੀ, ਪਾਲਕੀ ਚ,
ਪੌਣਾਹਾਰੀ / ਦੁੱਧਾਧਾਰੀ ਨਿਕਲੇ ॥
ਸੀਸ, ਝੁਕਾਵਾਂ ਹੱਥ, ਜੋੜ ਜੋੜ ਜੋੜ,
ਮਾਂ ਮੈਨੂੰ, ਪਤਾ ਨਾ ਲੱਗਿਆ,
ਬਾਬਾ ਤਾਂ, ਰਹਿੰਦਾ ਮੇਰੇ ਕੋਲ ।
ਮਾਂ ਮੈਨੂੰ, ਪਤਾ ਨਾ ਚੱਲਿਆ,
ਜੋਗੀ ਤਾਂ, ਰਹਿੰਦਾ ਮੇਰੇ ਕੋਲ ।
ਹਾਥ, ਮੇਰੇ ਦੇ ਵਿੱਚ, ਗੰਗਾ ਜਲ ਗੜਵਾ ।
ਚਰਨ, ਧੁਲਾਵਾਂ ਹੱਥ, ਜੋੜ ਜੋੜ ਜੋੜ,
ਮਾਂ ਮੈਨੂੰ, ਪਤਾ ਨਾ ਚੱਲਿਆ,
ਬਾਬਾ ਤਾਂ, ਰਹਿੰਦਾ ਮੇਰੇ ਕੋਲ ।
ਮਾਂ ਮੈਨੂੰ, ਪਤਾ ਨਾ ਚੱਲਿਆ,
ਜੋਗੀ ਤਾਂ, ਰਹਿੰਦਾ ਮੇਰੇ ਕੋਲ ।
ਹਾਥ, ਮੇਰੇ ਦੇ ਵਿੱਚ, ਕੇਸਰ ਕਟੋਰੀ ।
ਤਿਲਕ, ਲਗਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਫ਼ੁੱਲਾਂ ਵਾਲੀ ਟੋਕਰੀ ।
ਹਾਰ, ਪਹਿਨਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਸੋਨੇ ਦੀ ਸਿੰਗੀ ।
ਸਿੰਗੀ ਗਲ਼, ਪਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਸੋਹਣੀ ਭਗਵੀਂ ਝੋਲੀ ॥
ਮੌਂਢੇ ਉੱਤੇ, ਪਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਸੋਹਣਾ ਸੋਹਣਾ ਚਿਮਟਾ ।
ਧੂਣੇ ਵਿੱਚ, ਲਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਚੰਦਨ ਦੇ ਪਊਏ ।
ਪਊਏ ਪੈਰੀਂ, ਪਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਰੋਟਾਂ ਵਾਲੀ ਥਾਲੀ ।
ਭੋਗ, ਲਗਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਲਾਲ ਲਾਲ ਝੰਡਾ ।
ਗੁਫ਼ਾ, ਤੇ ਚੜ੍ਹਾਵਾਂ ਹੱਥ, ਜੋੜ ਜੋੜ ਜੋੜ...
ਹਾਥ, ਮੇਰੇ ਦੇ ਵਿੱਚ, ਜੋਤਾਂ ਵਾਲੀ ਥਾਲੀ ।
ਆਰਤੀ, ਕਰਾਂ ਹੱਥ, ਜੋੜ ਜੋੜ ਜੋੜ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बाबा तां रहिंदा मेरे कोल (हिंदी लिप्यंतरण)
फूलों वाली पालकी में,
पौणाहारी / दूधाधारी निकले ॥
सीस झुकावां, हाथ जोड़ जोड़ जोड़,
माँ मुझे, पता न लग्गा,
बाबा तां, रहिंदा मेरे कोल ।
माँ मुझे, पता न चल्लिया,
जोगी तां, रहिंदा मेरे कोल ॥
हाथ मेरे दे विच, गंगा जल गड़वा ।
चरण धुलावां, हाथ जोड़ जोड़ जोड़,
माँ मुझे, पता न चल्लिया,
बाबा तां, रहिंदा मेरे कोल ।
माँ मुझे, पता न चल्लिया,
जोगी तां, रहिंदा मेरे कोल ॥
हाथ मेरे दे विच, केसर कटोरी ।
तिलक लगावां, हाथ जोड़ जोड़ जोड़...
हाथ मेरे दे विच, फूलां वाली टोकरी ।
हार पहिनावां, हाथ जोड़ जोड़ जोड़...
हाथ मेरे दे विच, सोने दी सिंगी ।
सिंगी गल पावां, हाथ जोड़ जोड़ जोड़...
हाथ मेरे दे विच, सोहणी भगवीं झोली ॥
मोंढे उत्ते पावां, हाथ जोड़ जोड़ जोड़...
हाथ मेरे दे विच, सोहणा सोहणा चिमटा ।
धूणे विच लावां, हाथ जोड़ जोड़ जोड़...
हाथ मेरे दे विच, चंदन दे पऊए ।
पऊए पैरीं पावां, हाथ जोड़ जोड़ जोड़...
हाथ मेरे दे विच, रोटां वाली थाली ।
भोग लगावां, हाथ जोड़ जोड़ जोड़...
हाथ मेरे दे विच, लाल लाल झंडा ।
गुफा ते चढ़ावां, हाथ जोड़ जोड़ जोड़...
हाथ मेरे दे विच, जोतां वाली थाली ।
आरती करां, हाथ जोड़ जोड़ जोड़...