ਇੱਕ ਵੀਰ ਦੇ ਦੇ ਜੋਗੀਆ
ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ,
ਇੱਕ ਵੀਰ, ਦੇ ਦੇ ਜੋਗੀਆ ॥
ਓ ਅਸੀਂ, ਆਵਾਂਗੇ, ਭੈਣ ਤੇ ਭਰਾ,
ਇੱਕ ਵੀਰ, ਦੇ ਦੇ ਜੋਗੀਆ...
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਰੱਖੜੀ ਦੇ, ਦਿਨ ਭੈਣਾਂ, ਸ਼ਗਨ ਮਨਾਉਂਦੀਆਂ ।( ਹਾਂ )
ਆਪਣੇ, ਵੀਰੇ ਦੇ ਮੱਥੇ, ਤਿਲਕ ਲਗਾਉਂਦੀਆਂ ॥( ਹਾਂ )
ਓ ਨਾਲੇ, ਕਰਦੀਆਂ, ਪੂਰੇ ਚਾਅ,
ਇੱਕ ਵੀਰ, ਦੇ ਦੇ ਜੋਗੀਆ...
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਰੱਖੜੀ ਦਾ, ਦਿਨ ਮੈਂ ਤਾਂ, ਰੋ ਰੋ ਬਿਤਾਂਉਂਦੀ ਆਂ ।( ਮੈਂ )
ਹੰਝੂਆਂ ਦੇ, ਨਾਲ ਅੱਖਾਂ, ਧੋ ਧੋ ਸੁਕਾਉਂਦੀ ਆਂ ॥( ਮੈਂ )
ਓ ਮੇਰੀ, ਚਿੰਤਾ ਤੂੰ, ਦੇਵੀਂ ਮਿਟਾ,
ਇੱਕ ਵੀਰ, ਦੇ ਦੇ ਜੋਗੀਆ...
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਵੀਰ ਬਿਨਾਂ, ਜੱਗ ਮੈਨੂੰ, ਚੰਗਾ ਨਹੀਓਂ ਲੱਗਦਾ ।( ਹਾਂ )
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਓ ਮੇਰੀ, ਝੋਲੀ ਵਿੱਚ, ਖੈਰ ਏਹ ਪਾ,
ਇੱਕ ਵੀਰ, ਦੇ ਦੇ ਜੋਗੀਆ...
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਦੇਵੇਂਗਾ ਜੇ, ਵੀਰ ਲੈ ਕੇ, ਦਰ ਤੇਰੇ ਆਵਾਂਗੀ ।( ਮੈਂ )
ਪਲ ਵੀ ਨਾ, ਯਾਦ ਤੇਰੀ, ਦਿਲ ਚੋਂ ਭੁਲਾਵਾਂਗੀ ॥( ਨਾ )
ਓ ਮੇਰੀ, ਡੁੱਬਦੀ ਬੇੜੀ ਨੂੰ, ਬੰਨ੍ਹੇ ਲਾ,
ਇੱਕ ਵੀਰ, ਦੇ ਦੇ ਜੋਗੀਆ...
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਮੁੜਿਆ ਨਾ, ਕੋਈ ਤੇਰੇ, ਦਰ ਉੱਤੋਂ, ਖ਼ਾਲੀ ਏ ।( ਜੀ )
ਭਗਤ, ਫ਼ਰਿਆਦ ਕਰੇ, ਬਣ ਕੇ ਸਵਾਲੀ ਏ ॥( ਜੀ )
ਓ ਮੇਰੇ, ਕਰਦੇ ਤੂੰ, ਪੂਰੇ ਸਭ ਚਾਅ,
ਇੱਕ ਵੀਰ, ਦੇ ਦੇ ਜੋਗੀਆ...
ਮੈਨੂੰ, ਰੱਖੜੀ, ਬੰਨ੍ਹਣ ਦਾ ਚਾਅ, ਇੱਕ ਵੀਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
एक वीर दे दे जोगिया
धुन – सारी रात तेरा तकदी आँ राह
मुझे राखड़ी बाँधने का चाव,
एक वीर दे दे जोगिया ॥
ओ हम आएंगे बहन और भाई,
एक वीर दे दे जोगिया...
मुझे राखड़ी बाँधने का चाव, एक वीर...
राखड़ी के दिन बहनें शगुन मनाती हैं (हाँ)
अपने वीर के माथे तिलक लगाती हैं (हाँ)
ओ साथ में करती हैं पूरे चाव,
एक वीर दे दे जोगिया...
मुझे राखड़ी बाँधने का चाव, एक वीर...
राखड़ी का दिन मैं तो रो-रो बिताती हूँ (मैं)
आँसुओं से अपनी आँखें धो-धो सुखाती हूँ (मैं)
ओ मेरी चिंता तू दूर मिटा,
एक वीर दे दे जोगिया...
मुझे राखड़ी बाँधने का चाव, एक वीर...
वीर बिना जग मुझे अच्छा नहीं लगता (हाँ)
मुझे राखड़ी बाँधने का चाव, एक वीर...
ओ मेरी झोली में ये खैर तू डाल,
एक वीर दे दे जोगिया...
मुझे राखड़ी बाँधने का चाव, एक वीर...
देवेगा अगर वीर, तेरे दर पर आऊँगी (मैं)
पल भर भी तेरी याद दिल से न भुलाऊँगी (ना)
ओ मेरी डूबती नैया को पार लगा,
एक वीर दे दे जोगिया...
मुझे राखड़ी बाँधने का चाव, एक वीर...
मुड़ा नहीं कोई तेरे दर से खाली है (जी)
भक्त फरियाद करे बनकर सवाली है (जी)
ओ मेरे पूरे कर दे सब चाव,
एक वीर दे दे जोगिया...
मुझे राखड़ी बाँधने का चाव, एक वीर...