ਰੱਖ ਲੈ ਗਰੀਬ ਜਾਣ ਕੇ
ਹੋ ਮੈਂ ਤਾਂ, ਤੇਰਾ ਤੇਰਾ ਤੇਰਾ, ਪੌਣਾਹਾਰੀਆ,
ਰੱਖ ਲੈ, ਗਰੀਬ ਜਾਣ ਕੇ ।
ਹੋ ਮੈਂ ਤਾਂ, ਤੇਰਾ ਤੇਰਾ ਤੇਰਾ, ਦੁੱਧਾਧਾਰੀਆ,
ਰੱਖ ਲੈ, ਗਰੀਬ ਜਾਣ ਕੇ ।
ਗਰੀਬ, ਜਾਣ ਕੇ ਓ ਬਾਬਾ, ਦਾਸ ਜਾਣ ਕੇ ॥
ਹੋ ਮੈਂ ਤਾਂ, ਤੇਰਾ ਤੇਰਾ ਤੇਰਾ, ਦੁੱਧਾਧਾਰੀਆ,
ਰੱਖ ਲੈ, ਗਰੀਬ ਜਾਣ ਕੇ ।
ਹੋ ਮੈਂ ਤਾਂ, ਤੇਰਾ ਤੇਰਾ ਤੇਰਾ...
ਬੜੀ ਦੂਰੋਂ, ਚੱਲ ਬਾਬਾ, ਆਇਆ ਤੇਰੀ ਸ਼ਰਨੀ ।
ਕਰ ਲੈ, ਕਬੂਲ ਮੈਨੂੰ, ਚਰਨਾਂ ਚ ਆਪਣੀ ॥
ਹੋ ਮੈਂ ਤਾਂ, ਜਿੰਦ ਤੇਰੀ, ਸੇਵਾ ਚ ਗੁਜ਼ਾਰੀ ਐ,
ਰੱਖ ਲੈ, ਗਰੀਬ ਜਾਣ ਕੇ ।
ਓ ਮੈਂ ਤਾਂ, ਤੇਰਾ ਤੇਰਾ ਤੇਰਾ...
ਰੋਜ਼ ਰੋਜ਼, ਬਾਬਾ ਤੇਰਾ, ਨਾਮ ਧਿਆਵਣਾ ।
ਤੇਰੇ, ਦਰਬਾਰ ਵਿੱਚ, ਗੁਣ ਤੇਰਾ ਗਾਵਣਾ ॥
ਹੋ ਮੈਂ ਤਾਂ, ਤੇਰਾ ਹੀ, ਪੁਜ਼ਾਰੀ ਜਟਾ ਧਾਰੀਆ,
ਰੱਖ ਲੈ, ਗਰੀਬ ਜਾਣ ਕੇ ।
ਓ ਮੈਂ ਤਾਂ, ਤੇਰਾ ਤੇਰਾ ਤੇਰਾ...
ਬਿਨਤੀ ਤੂੰ, ਬਾਬਾ ਸਾਰੇ, ਭਗਤਾਂ ਦੀ ਸੁਣਦਾ ।
ਮੇਰੀ ਵੀ, ਪੁਕਾਰ ਜੋਗੀ, ਸੁਣ ਲੈ ਤੂੰ ਹੁਣ ਤਾਂ ॥
ਹੋ ਮੈਂ ਤਾਂ, ਕਰ ਕਰ, ਮਿੰਨਤਾਂ ਹਾਰਿਆ,
ਰੱਖ ਲੈ, ਗਰੀਬ ਜਾਣ ਕੇ ।
ਓ ਮੈਂ ਤਾਂ, ਤੇਰਾ ਤੇਰਾ ਤੇਰਾ...
ਰਾਣੇ ਜੇਹੇ, ਨਿਮਾਣੇ ਨੂੰ, ਤੂੰ ਬਖਸ਼ ਬਾਬਾ ਮਾਣ ਜੀ ।
ਮੇਰੇ ਲਈ ਤਾਂ, ਤੂੰ ਏ ਬਾਬਾ, ਰੱਬ ਦੇ ਸਮਾਨ ਜੀ ॥
ਹੋ ਮੈਂ ਤਾਂ, ਸਭ ਕੁਝ, ਜੋਗੀ ਉੱਤੋਂ ਵਾਰਿਆ,
ਰੱਖ ਲੈ, ਗਰੀਬ ਜਾਣ ਕੇ ।
ਓ ਮੈਂ ਤਾਂ, ਤੇਰਾ ਤੇਰਾ ਤੇਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
रख ले गरीब जान के
हो मैं तां, तेरा तेरा तेरा, पौणाहारिया,
रख ले, गरीब जान के ।
हो मैं तां, तेरा तेरा तेरा, दूधाधारिया,
रख ले, गरीब जान के ।
गरीब, जान के ओ बाबा, दास जान के ॥
हो मैं तां, तेरा तेरा तेरा, दूधाधारिया,
रख ले, गरीब जान के ।
हो मैं तां, तेरा तेरा तेरा...
बड़ी दूरों, चल बाबा, आया तेरी शरणी ।
कर ले, कबूल मुझे, चरणों च अपनी ॥
हो मैं तां, जिंद तेरी, सेवा च गुजारी ऐ,
रख ले, गरीब जान के ।
ओ मैं तां, तेरा तेरा तेरा...
रोज रोज, बाबा तेरा, नाम ध्यानवणा ।
तेरे, दरबार में, गुण तेरा गावणा ॥
हो मैं तां, तेरा ही, पुजारी जटा धारिया,
रख ले, गरीब जान के ।
ओ मैं तां, तेरा तेरा तेरा...
बिनती तू, बाबा सारे, भगतां दी सुनदा ।
मेरी वी, पुकार जोगी, सुन लै तू हुण तां ॥
हो मैं तां, कर कर, मिन्नतां हारिया,
रख ले, गरीब जान के ।
ओ मैं तां, तेरा तेरा तेरा...
राणे जेहे, निमाणे नूं, तू बख्श बाबा मान जी ।
मेरे लिए तां, तू ए बाबा, रब दे समान जी ॥
हो मैं तां, सब कुछ, जोगी उत्तों वारिया,
रख ले, गरीब जान के ।
ओ मैं तां, तेरा तेरा तेरा...