ਦਿਓਟ ਗੁਫ਼ਾ ਦੇ ਅਜ਼ਬ ਨਜ਼ਾਰੇ
ਦਿਓਟ ਗੁਫ਼ਾ ਦੇ, ਅਜ਼ਬ, ਨਜ਼ਾਰੇ ਪਾਵਾਂਗੇ ॥
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਂਗੇ ॥
ਸਿੱਧ, ਜੋਗੀ ਦੇ, ਜਾ ਕੇ, ਦਰਸ਼ਨ ਪਾਵਾਂਗੇ ॥
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਂਗੇ ॥
ਦਿਓਟ ਗੁਫ਼ਾ ਦੇ, ਅਜ਼ਬ, ਨਜ਼ਾਰੇ...
ਭਾਗਾਂ ਵਾਲੀ ਧਰਤੀ ਦੇਖਣੀ, ਜਾ ਕੇ ਸ਼ਾਹ ਤਲਾਈਆਂ ।
ਹੇਠ ਗਰੂਨੇ, ਨਾਥ ਨੇ ਬਾਰਾਂ, ਸਾਲ ਸਮਾਧੀਆਂ ਲਾਈਆਂ ॥
ਸ਼ਰਧਾ ਦੇ ਨਾਲ, ਚਰਨ ਗੰਗਾ ਵਿੱਚ, ਨਹਾਵਾਂਗੇ ।
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਂਗੇ ॥
ਦਿਓਟ ਗੁਫ਼ਾ ਦੇ, ਅਜ਼ਬ, ਨਜ਼ਾਰੇ...
ਲੱਸੀ, ਰੋਟੀਆਂ ਵਾਲੇ ਮੇਹਣੇ, ਮਾਂ ਰਤਨੋ ਨੇ ਮਾਰੇ
ਬਾਬਾ ਜੀ ਦੇ, ਚਿਮਟੇ ਜਿੱਥੇ, ਦੱਸੇ ਕੌਤਕ ਭਾਰੇ ॥
ਕਰਮਾਂ ਵਾਲੀ, ਬੋਹੜ ਨੂੰ, ਦੇਖ ਕੇ ਆਵਾਂਗੇ ।
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਂਗੇ ॥
ਦਿਓਟ ਗੁਫ਼ਾ ਦੇ, ਅਜ਼ਬ, ਨਜ਼ਾਰੇ...
ਦਰਸ਼ਨ ਕਰਨੇ, ਗੁਫ਼ਾ ਦੇ ਜਿੱਥੇ, ਪੌਣਾਹਾਰੀ ਵੱਸਦਾ ।
ਦਰ ਤੇ ਆਈਆਂ, ਸਭ ਸੰਗਤਾਂ ਦੀ, ਦੁੱਖ ਤਕਲੀਫ਼ਾਂ ਕੱਟਦਾ ॥
ਮਿਸ਼ਰੀ ਮੇਵੇ, ਰੋਟ ਦਾ, ਭੋਗ ਲਗਾਵਾਂਗੇ ।
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਂਗੇ ॥
ਦਿਓਟ ਗੁਫ਼ਾ ਦੇ, ਅਜ਼ਬ, ਨਜ਼ਾਰੇ...
ਕਲਯੁੱਗ ਦਾ, ਅਵਤਾਰ ਇਹ ਜੋਗੀ, ਸਭ ਤੇ ਮੇਹਰਾਂ ਕਰਦਾ ।
ਕਰਮਾਂ ਵਾਲਿਆਂ, ਤੇ ਬਲਵੀਰ, ਮੀਂਹ ਰਹਿਮਤ ਦਾ ਵਰ੍ਹਦਾ ॥
ਗੀਤਾ ਵਾਂਗੂ, ਹਰ ਪਲ, ਨਾਮ ਧਿਆਵਾਂਗੇ ॥
ਕੋਈ, ਜਾਵੇ ਨਾ ਜਾਵੇ, ਆਪਾਂ ਜਾਵਾਂਗੇ ॥
ਦਿਓਟ ਗੁਫ਼ਾ ਦੇ, ਅਜ਼ਬ, ਨਜ਼ਾਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दिओट गुफा दे अजब नज़ारे
दिओट गुफा दे, अजब, नज़ारे पावांगे ॥
कोई, जावे ना जावे, आपां जावांगे ॥
सिद्ध, जोगी दे, जा के, दर्शन पावांगे ॥
कोई, जावे ना जावे, आपां जावांगे ॥
दिओट गुफा दे, अजब, नज़ारे...
भागां वाली धरती देखणी, जा के शाह तलाइयां ।
हेठ गरूने, नाथ ने बारां, साल समाधियां लाइयां ॥
श्रद्धा दे नाल, चरण गंगा विच, नहावांगे ।
कोई, जावे ना जावे, आपां जावांगे ॥
दिओट गुफा दे, अजब, नज़ारे...
लस्सी, रोटियां वाले मेहणे, मां रतनो ने मारे ।
बाबा जी दे, चिमटे जित्थे, दस्से कौतक भारे ॥
करमां वाली, बोहड़ नूं, देख के आवांगे ।
कोई, जावे ना जावे, आपां जावांगे ॥
दिओट गुफा दे, अजब, नज़ारे...
दर्शन करने, गुफा दे जित्थे, पौणाहारी वस्दा ।
दर ते आईयां, सभ संगतां दी, दुख तकलीफां कटदा ॥
मिश्री मेवे, रोट दा, भोग लगावांगे ।
कोई, जावे ना जावे, आपां जावांगे ॥
दिओट गुफा दे, अजब, नज़ारे...
कलयुग दा, अवतार एह जोगी, सभ ते मेहरां करदा ।
करमां वालियां ते बलवीर, मींह रहमत दा वरदा ॥
गीता वांगू, हर पल, नाम ध्यावांगे ॥
कोई, जावे ना जावे, आपां जावांगे ॥
दिओट गुफा दे, अजब, नज़ारे...