ਨਿੱਕਾ ਜੇਹਾ ਜੋਗੀ
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਮਾਤਾ, ਰਤਨੋ ਦੇ ਨਾਲ ॥
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਸਾਰੀ, ਸੰਗਤ ਦੇ ਨਾਲ ॥
ਸ਼ਾਹ, ਤਲਾਈਆਂ, ਲੱਗਿਆ ਮੇਲਾ x॥-॥
ਝੁੱਲਦੇ, ਝੰਡੇ ਲਾਲ,
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਮਾਤਾ, ਰਤਨੋ ਦੇ ਨਾਲ...
ਦੂਰੋਂ, ਦੂਰੋਂ, ਸੰਗਤਾਂ ਆਈਆਂ x॥-॥
ਲੈ ਕੇ, ਭੇਂਟ ਪਿਆਰ,
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਮਾਤਾ, ਰਤਨੋ ਦੇ ਨਾਲ...
ਹੇਠ, ਗਰੂਨੇ, ਆਸਣ ਲਾਇਆ x॥-॥
ਹੋ ਰਹੀ, ਜੈ ਜੈਕਾਰ,
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਮਾਤਾ, ਰਤਨੋ ਦੇ ਨਾਲ...
ਪਾਲੀ, ਬਣ ਕੇ, ਚਾਰੀਆਂ ਗਾਂਈਆਂ x॥-॥
ਪੂਰੇ, ਬਾਰਾਂ ਸਾਲ,
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਮਾਤਾ, ਰਤਨੋ ਦੇ ਨਾਲ...
ਹੱਥ ਵਿੱਚ, ਚਿਮਟਾ, ਬਗ਼ਲ ਚ ਝੋਲੀ x॥-॥
ਹੋਇਆ, ਏ ਰੰਗ ਲਾਲ,
ਨਿੱਕਾ ਜੇਹਾ ਜੋਗੀ,
ਖੇਡ਼ੇ ਜੀ, ਮਾਤਾ, ਰਤਨੋ ਦੇ ਨਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
निक्का जेहा जोगी
निक्का जेहा जोगी,
खेड़े जी, माता, रतनो दे नाल ॥
निक्का जेहा जोगी,
खेड़े जी, सारी, संगत दे नाल ॥
शाह, तलाइयां, लग्गिया मेला x॥-॥
झुलदे, झंडे लाल,
निक्का जेहा जोगी,
खेड़े जी, माता, रतनो दे नाल...
दूरों, दूरों, संगतां आईयां x॥-॥
ले के, भेंट प्यार,
निक्का जेहा जोगी,
खेड़े जी, माता, रतनो दे नाल...
हेठ, गरूने, आसन लाया x॥-॥
हो रही, जै जैकार,
निक्का जेहा जोगी,
खेड़े जी, माता, रतनो दे नाल...
पाली, बन के, चारियां गाइयां x॥-॥
पूरे, बारां साल,
निक्का जेहा जोगी,
खेड़े जी, माता, रतनो दे नाल...
हाथ विच, चिमटा, बगल च झोली x॥-॥
होया, ए रंग लाल,
निक्का जेहा जोगी,
खेड़े जी, माता, रतनो दे नाल...