मेरा जोगी जी गुफा दे विच वसदा है/ਮੇਰਾ ਜੋਗੀ ਜੀ ਗੁਫ਼ਾ ਦੇ ਵਿੱਚ ਵੱਸਦਾ ਏ

ਮੇਰਾ ਜੋਗੀ ਜੀ ਗੁਫ਼ਾ ਦੇ ਵਿੱਚ ਵੱਸਦਾ ਏ

ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ, ਵੱਸਦਾ ਏ ॥
ਨਾਲੇ, ਚਿਮਟਾ ਵਜਾਵੇ, ਨਾਲੇ ਹੱਸਦਾ ਏ ॥
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਮੇਰੇ, ਜੋਗੀ ਜੀ ਨੂੰ, ਵੇਖਣ, ਰਾਮ ਜੀ ਆਏ ॥
ਰਾਮ ਜੀ, ਧਨੁਸ਼ ਚਲਾਵੇ, ਜੋਗੀ ਹੱਸਦਾ ਏ ।
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਮੇਰੇ, ਜੋਗੀ ਜੀ ਨੂੰ, ਵੇਖਣ, ਕ੍ਰਿਸ਼ਨ ਜੀ ਆਏ ॥
ਕ੍ਰਿਸ਼ਨ, ਮੁਰਲੀ ਵਜਾਵੇ, ਜੋਗੀ ਹੱਸਦਾ ਏ ।
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਮੇਰੇ, ਜੋਗੀ ਜੀ ਨੂੰ, ਵੇਖਣ, ਬ੍ਰਹਮਾ ਜੀ ਆਏ ॥
ਬ੍ਰਹਮਾ, ਵੇਦ ਸੁਣਾਵੇ, ਜੋਗੀ ਹੱਸਦਾ ਏ ।
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਮੇਰੇ, ਜੋਗੀ ਜੀ ਨੂੰ, ਵੇਖਣ, ਵਿਸ਼ਨੂੰ ਜੀ ਆਏ ॥
ਵਿਸ਼ਨੂੰ, ਚੱਕਰ ਚਲਾਵੇ, ਜੋਗੀ ਹੱਸਦਾ ਏ ।
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਮੇਰੇ, ਜੋਗੀ ਜੀ ਨੂੰ, ਵੇਖਣ, ਸ਼ੰਕਰ ਜੀ ਆਏ ॥
ਸ਼ੰਕਰ, ਡੰਮਰੂ ਵਜਾਵੇ, ਜੋਗੀ ਹੱਸਦਾ ਏ ।
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਮੇਰੇ, ਜੋਗੀ ਜੀ ਨੂੰ, ਵੇਖਣ, ਗਣਪਤੀ ਜੀ ਆਏ ॥
ਗਣਪਤੀ, ਮੂਸ਼ਕ ਚੜ੍ਹ ਕੇ ਆਵੇ, ਜੋਗੀ ਹੱਸਦਾ ਏ ।
ਮੇਰਾ, ਜੋਗੀ ਜੀ, ਗੁਫ਼ਾ ਦੇ ਵਿੱਚ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरा जोगी जी गुफा दे विच वस्दा ए
मेरा, जोगी जी, गुफा दे विच, वस्दा ए ॥
नाले, चिमटा वजावे, नाले हस्दा ए ॥
मेरा, जोगी जी, गुफा दे विच...

मेरे, जोगी जी नूं, वेखण, राम जी आए ॥
राम जी, धनुष चलावे, जोगी हस्दा ए ।
मेरा, जोगी जी, गुफा दे विच...

मेरे, जोगी जी नूं, वेखण, कृष्ण जी आए ॥
कृष्ण, मुरली वजावे, जोगी हस्दा ए ।
मेरा, जोगी जी, गुफा दे विच...

मेरे, जोगी जी नूं, वेखण, ब्रह्मा जी आए ॥
ब्रह्मा, वेद सुनावे, जोगी हस्दा ए ।
मेरा, जोगी जी, गुफा दे विच...

मेरे, जोगी जी नूं, वेखण, विष्णु जी आए ॥
विष्णु, चक्र चलावे, जोगी हस्दा ए ।
मेरा, जोगी जी, गुफा दे विच...

मेरे, जोगी जी नूं, वेखण, शंकर जी आए ॥
शंकर, डमरू वजावे, जोगी हस्दा ए ।
मेरा, जोगी जी, गुफा दे विच...

मेरे, जोगी जी नूं, वेखण, गणपति जी आए ॥
गणपति, मूषक चढ़ के आवे, जोगी हस्दा ए ।
मेरा, जोगी जी, गुफा दे विच...

download bhajan lyrics (10 downloads)