जे मेहराँ कर देंगा जोगिया/ਜੇ ਮੇਹਰਾਂ ਕਰ ਦਏਂਗਾ

ਜੇ ਮੇਹਰਾਂ ਕਰ ਦਏਂਗਾ

ਜੇ, ਮੇਹਰਾਂ, ਕਰ ਦਏਂਗਾ,
ਜੋਗੀਆ, ਕੀ ਘੱਟਣਾ, ਦੱਸ ਤੇਰਾ ॥
ਮੇਰੀ, ਜਿੰਦਗੀ ਹਨੇਰਾ ਏ... ॥
ਹੋ ਜਾਊ, ਸੱਜਰਾ, ਸੁਰਖ਼ ਸਵੇਰਾ,
ਜੇ, ਮੇਹਰਾਂ, ਕਰ ਦਏਂਗਾ...

ਤੇਰੇ, ਭਰੇ ਭੰਡਾਰੇ ਨੇ, ਐਹ, ਬੜੇ ਨਿਆਰੇ ਨੇ ।
ਤੇਰੇ, ਨਾਮ ਦੀ ਮਹਿਮਾਂ ਨੂੰ, ਗਾਉਂਦੇ, ਚੰਨ ਤਾਰੇ ਨੇ ॥
ਤੇਰੇ, ਦਰਸ਼ ਕਰਨ ਨੂੰ ਤਾਂ... ॥
ਹੁਣ ਦਿਲ, ਤਰਸ ਗਿਆ ਏ ਮੇਰਾ,
ਜੇ, ਮੇਹਰਾਂ, ਕਰ ਦਏਂਗਾ...

ਮੈਨੂੰ, ਦਾਸ ਬਣਾ ਜੋਗੀਆ, ਨਾਲੇ, ਚਰਣੀ ਲਾ ਜੋਗੀਆ ।
ਦਰ, ਆਈਆਂ ਸੰਗਤਾਂ ਦੀ, ਸੇਵਾ, ਕਰਵਾ ਜੋਗੀਆ ॥
ਮੇਰੀ ਜਿੰਦ ਨੂੰ, ਪਾਇਆ ਏ... ॥
ਦੇਖ ਲੈ, ਆਉਣ ਗ਼ਮਾਂ ਨੇ ਘੇਰਾ,
ਜੇ, ਮੇਹਰਾਂ, ਕਰ ਦਏਂਗਾ...

ਤੇਰੀ, ਗੁਫ਼ਾ ਤੇ ਆਵਾਂਗੀ, ਤੇਰਾ, ਨਾਮ ਧਿਆਵਾਂਗੀ ।
ਜੋ, ਲਿਖਿਆ ਏ, ਪਿਰਤੀ ਨੇ, ਓਹ, ਭੇਟਾਂ ਗਾਵਾਂਗੀ ॥
ਤੇਰੀ, ਸੇਵਾ ਕਰਦੀ ਨੂੰ... ॥
ਹੁਣ ਤਾਂ, ਹੋ ਗਿਆ ਟਾਇਮ ਵਥੇਰਾ,
ਜੇ, ਮੇਹਰਾਂ, ਕਰ ਦਏਂਗਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

जे मेहरां कर देंगा
जे, मेहरां, कर देंगा,
जोगिया, की घटणा, दस तेरा ॥
मेरी, जिंदगी हनेरा ए... ॥

हो जाऊ, सवेरा, सुर्ख सवेरा,
जे, मेहरां, कर देंगा...
तेरे, भरे भंडारे ने, एह, बड़े न्यारे ने ।
तेरे, नाम दी महिमा नूं, गाउंदे, चन्न तारे ने ॥
तेरे, दर्शन करने नूं तां... ॥

हुण दिल, तरस गया ए मेरा,
जे, मेहरां, कर देंगा...
मैनूं, दास बना जोगिया, नाले, चरणी ला जोगिया ।
दर, आईयां संगतां दी, सेवा, करवा जोगिया ॥
मेरी जिंद नूं, पाया ए... ॥

देख लै, आउण गमां ने घेरा,
जे, मेहरां, कर देंगा...
तेरी, गुफा ते आवांगी, तेरा, नाम ध्यावांगी ।
जो, लिख्या ए, पिरती ने, ओह, भेंटां गावांगी ॥
तेरी, सेवा करदी नूं... ॥

हुण तां, हो गया टाइम वधेरा,
जे, मेहरां, कर देंगा...

download bhajan lyrics (10 downloads)