ਜੋਗੀਆ ਤੂੰ ਮੁੱਖੜਾ ਨਾ ਮੋੜੀ
ਦੁਨੀਆਂ, ਮੁਖ ਮੋੜ ਲਵੇ,
ਜੋਗੀਆ, ਤੂੰ ਮੁੱਖੜਾ ਨਾ ਮੋੜੀਂ ॥
ਮੇਰੀ, ਲੱਗੀ ਪ੍ਰੀਤੀ ਨੂੰ,
ਬਾਬਾ ਜੀ, ਤੂੰ ਬਿਲਕੁਲ ਨਾ ਤੋੜੀ ॥
ਮੈਂ, ਦਰ ਦਰ ਤੇ ਨਾ, ਜਾਣਾ ਏਂ ।
ਤੇਰਾ ਹੀ, ਦਰਸ਼ਨ ਪਾਉਣਾ ਏਂ ॥
ਜਦ, ਜੀ ਕਰੇ, ਗੁਫ਼ਾ ਤੇ ਆਉਣਾ ਏਂ,
ਝੋਲੀ, ਭਰ ਕੇ ਸਾਨੂੰ ਤੋਰੀਂ,
ਦੁਨੀਆਂ, ਮੁਖ ਮੋੜ ਲਵੇ, ਜੋਗੀਆ...
ਤੇਰਾ, ਦਿਲ ਵਿੱਚ, ਮੰਦਿਰ ਬਣਾਇਆ ਮੈਂ ।
ਏਹ ਜਨਮ, ਤੇਰੇ ਨਾਂਅ, ਲਾਇਆ ਮੈਂ ॥
ਜੋ, ਤੇਰੇ ਦਰ ਤੋਂ, ਪਾਇਆ ਮੈਂ,
ਨਾ ਮਿਲਦਾ, ਲੱਖਾਂ ਕਰੋੜੀਂ,
ਦੁਨੀਆਂ, ਮੁਖ ਮੋੜ ਲਵੇ, ਜੋਗੀਆ...
ਰੱਬ, ਦਿਓਟ ਗੁਫ਼ਾ ਵਿੱਚ, ਵੱਸਦਾ ਏ ।
ਭਗਤਾਂ ਦੀ, ਲਾਜ਼ ਸਦਾ, ਰੱਖਦਾ ਏ ॥
ਸੋਹਣੀ, ਪੱਟੀ ਦਾ, ਦੱਸਦਾ ਏ,
ਸਾਨੂੰ, ਚਰਨਾਂ ਦੇ ਨਾਲ ਜੋੜੀਂ,
ਦੁਨੀਆਂ, ਮੁਖ ਮੋੜ ਲਵੇ, ਜੋਗੀਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोगिया तूँ मुखड़ा ना मोड़ीं
दुनियां मुख मोड़ लवे,
जोगिया तूँ मुखड़ा ना मोड़ीं ॥
मेरी लगी प्रीती नूं,
बाबा जी तूँ बिल्कुल ना तोड़ीं ॥
मैं दर दर ते ना जाना एं,
तेरा ही दर्शन पाऊणा एं ॥
जद जी करे गुफा ते आऊणा एं,
झोली भर के सानूं तोड़ीं,
दुनियां मुख मोड़ लवे, जोगिया...॥
तेरा दिल विच मंदिर बनाया मैं,
एह जनम तेरे नां लाया मैं ॥
जो तेरे दर तों पाया मैं,
ना मिलदा लाखां करोड़ीं,
दुनियां मुख मोड़ लवे, जोगिया...॥
रब दियोत गुफा विच वसदा ए,
भगतां दी लाज सदा रखदा ए ॥
सोहणी पट्टी दा दसदा ए,
सानूं चरणां दे नाल जोड़ीं,
दुनियां मुख मोड़ लवे, जोगिया...॥