निक्का जेहा बालका शाहतलाईआं खेले / ਨਿੱਕਾ ਜੇਹਾ ਬਾਲਕਾ ਸ਼ਾਹ ਤਲਾਈਆਂ ਖੇਲ੍ਹੇ

ਨਿੱਕਾ ਜੇਹਾ ਬਾਲਕਾ ਸ਼ਾਹ ਤਲਾਈਆਂ ਖੇਲ੍ਹੇ

ਦੂਰੋਂ ਦੂਰੋਂ, ਸੰਗਤ ਆਵੇ ॥
ਲੱਗਦੇ ਚੇਤ ਨੂੰ ਮੇਲੇ
ਨਿੱਕਾ ਜੇਹਾ...ਜੈ ਹੋ ॥ਬਾਲਕਾ...
( ਸ਼ਾਹ ਤਲਾਈਆਂ ਖੇਲ੍ਹੇ ॥।)

ਸਭ ਭਗਤਾਂ ਨੂੰ, ਸਿੰਗੀਆਂ ਵੰਡਦਾ,
ਗਲ਼ੇ ਚ, ਪਾ ਲਓ ਸਾਰੇ ।
ਹੋਰ ਕਿਤੇ ਨਹੀਂ ਮਿਲਦੇ ਜੇਹੜੇ,
ਸਿੰਗੀ, ਵਿੱਚ ਨਜ਼ਾਰੇ ॥
ਹਰ ਥਾਂ ਸਿੰਗੀ, ਕਰੂਗੀ ਰੱਖਿਆ ॥
ਵੇਲੇ ਅਤੇ ਕੁਵੇਲੇ,
ਨਿੱਕਾ ਜੇਹਾ...ਜੈ ਹੋ ॥ਬਾਲਕਾ...
( ਸ਼ਾਹ ਤਲਾਈਆਂ ਖੇਲ੍ਹੇ ॥।)

ਸਭ ਭਗਤਾਂ ਨੂੰ, ਚਿਮਟੇ ਵੰਡਦਾ,
ਬਹਿ ਜਾਓ, ਧੂਣਾ ਲਾ ਕੇ ।
ਭਗਤੀ ਕਰਕੇ, ਤਰ ਜਾਓਗੇ,
ਮੈਂ ਨੂੰ, ਮਨੋ ਮੁਕਾ ਕੇ ॥
ਕਹਿੰਦਾ ਸਾਰੇ, ਸੁੱਖ ਪਾਓਗੇ ॥
ਬਣ ਕੇ, ਮੇਰੇ ਚੇਲੇ,
ਨਿੱਕਾ ਜੇਹਾ...ਜੈ ਹੋ ॥ਬਾਲਕਾ...
( ਸ਼ਾਹ ਤਲਾਈਆਂ ਖੇਲ੍ਹੇ ॥।)

ਦੂਰੋਂ ਦੂਰੋਂ, ਸੰਗਤਾਂ ਆਈਆਂ,
ਉੱਚੀਆਂ, ਚੜ੍ਹਾਈਆਂ ਚੜ੍ਹਕੇ ।
ਮੰਗਣ ਮੁਰਾਦਾਂ, ਲਾਉਣ ਜੈਕਾਰੇ,
ਗੁਫ਼ਾ, ਦੇ ਅੱਗੇ ਖੜ ਕੇ ॥
ਦਰ ਬਾਬੇ ਦੇ, ਲੱਗੀਆਂ ਰੌਣਕਾਂ ॥
ਰਹਿੰਦੀਆਂ, ਨੇ ਹਰ ਵੇਲੇ,
ਨਿੱਕਾ ਜੇਹਾ...ਜੈ ਹੋ ॥ਬਾਲਕਾ...
( ਸ਼ਾਹ ਤਲਾਈਆਂ ਖੇਲ੍ਹੇ ॥।)

ਸਭ ਭਗਤਾਂ ਨੂੰ, ਝੋਲੀਆਂ ਵੰਡਦਾ,
ਵਿੱਚ ਨੇ, ਬੜੀਆਂ ਦਾਤਾਂ ।
ਜੋਗੀ ਕਹਿੰਦਾ, ਸਾਰੀ ਜਿੰਦਗੀ,
ਮੁੱਕਣੀਆਂ, ਨਹੀਂ ਸੌਗਾਤਾਂ ॥
ਵਿਰਕਾਂ ਦੇ, ਬਲਿਹਾਰਾ ਤੂੰ ਵੀ ॥
ਕਰ ਲੈ, ਜਨਮ ਸੁਹੇਲੇ,
ਨਿੱਕਾ ਜੇਹਾ...ਜੈ ਹੋ ॥ਬਾਲਕਾ...
( ਸ਼ਾਹ ਤਲਾਈਆਂ ਖੇਲ੍ਹੇ ॥।)

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

निका जेहा बालका शाह तलाइयां खेले
दूरों दूरों संगत आवे,
लगदे चेत नूं मेले ॥
निका जेहा... जय हो ॥ बालका...
(शाह तलाइयां खेले ॥)

सभ भगतां नूं सिंगियां वंडदा,
गले च पा लो सारे ॥
होर किते नहीं मिलदे जेहड़े,
सिंगी विच नजारे ॥
हर थां सिंगी करूगी रखिया,
वेले अते कुवेले ॥
निका जेहा... जय हो ॥ बालका...
(शाह तलाइयां खेले ॥)

सभ भगतां नूं चिमटे वंडदा,
बह जाओ धूणा ला के ॥
भगती करके तर जाओगे,
मैं नूं मनो मुका के ॥
कहिंदा सारे सुख पाओगे,
बण के मेरे चेले ॥
निका जेहा... जय हो ॥ बालका...
(शाह तलाइयां खेले ॥)

दूरों दूरों संगतां आईयां,
उंचियां चढ़ाइयां चढ़ के ॥
मंगण मुरादां लाउण जैकारे,
गुफा दे अग्गे खड़ के ॥
दर बाबे दे लग्गियां रौनकां,
रहिंदियां ने हर वेले ॥
निका जेहा... जय हो ॥ बालका...
(शाह तलाइयां खेले ॥)

सभ भगतां नूं झोलियां वंडदा,
विच ने बड़ियां दातां ॥
जोगी कहिंदा सारी जिंदगी,
मुकणियां नहीं सौगातां ॥
विरकां दे बलिहारा तूं वी,
कर लै जनम सुहेले ॥
निका जेहा... जय हो ॥ बालका...
(शाह तलाइयां खेले ॥)