जोगी ने कराई बल्ले बल्ले / ਜੋਗੀ ਨੇ ਕਰਾਈ ਬੱਲੇ ਬੱਲੇ

ਜੋਗੀ ਨੇ ਕਰਾਈ ਬੱਲੇ ਬੱਲੇ

ਕਦੇ, ਹੁੰਦਾ ਨਹੀਂ ਸੀ, ਸਾਡੇ ਕੁਝ ਪੱਲੇ ॥
ਕਿ ਅੱਜ, ਸਾਡੀ ਬਾਬੇ ਨੇ, ਕਰਾਈ ਬੱਲੇ ਬੱਲੇ,
ਕਿ ਅੱਜ, ਸਾਡੀ ਜੋਗੀ ਨੇ, ਕਰਾਈ ਬੱਲੇ ਬੱਲੇ ।
ਕਿ ਅੱਜ, ਜੋਗੀ ਨਾਲ ਸਾਡੇ, ਨਹੀਂਓਂ ਅਸੀਂ ਇਕੱਲੇ,
ਕਿ ਅੱਜ, ਸਾਡੀ ਜੋਗੀ ਨੇ, ਕਰਾਈ ਬੱਲੇ ਬੱਲੇ ।

ਪਹਿਲਾਂ ਅਸੀਂ, ਕੱਚਿਆਂ ਘਰਾਂ ਦੇ ਵਿੱਚ ਰਹਿੰਦੇ ਸੀ ।
ਬਣੂੰਗਾ ਕੀ, ਸਾਡਾ ਏਹੋ, ਸੋਚਦੇ ਹੀ ਰਹਿੰਦੇ ਸੀ ॥
ਰੋਗ, ਲੱਗ ਗਏ ਸੀ, ਜਿੰਦ ਨੂੰ ਅਵੱਲੇ ॥
ਕਿ ਅੱਜ, ਸਾਡੀ ਬਾਬੇ ਨੇ, ਕਰਾਈ...

ਹੱਥ ਵਿੱਚ, ਚਿਮਟਾ ਤੇ, ਚੇਹਰੇ ਤੇ ਕਮਾਲ ਏ ।
ਨਿੱਕਾ ਜੇਹਾ, ਜੋਗੀ ਮਾਤਾ, ਰਤਨੋ ਦਾ ਲਾਲ ਏ ॥
ਜੀਹਦੇ, ਵਾਲ਼ ਨੇ, ਸੁਨਹਿਰੀ ਛੱਲੇ ਛੱਲੇ ॥
ਕਿ ਅੱਜ, ਸਾਡੀ ਬਾਬੇ ਨੇ, ਕਰਾਈ...

ਐਸੀਆਂ, ਨਿਗਾਹਾਂ ਜਦੋਂ, ਜੋਗੀ ਮੈਨੂੰ ਤੱਕਿਆ ।
ਮੇਹਰਾਂ ਵਾਲਾ, ਹੱਥ ਸਿਰ, ਤਾਜ ਦੇ ਸੀ ਰੱਖਿਆ ॥
ਦੁੱਖ, ਜਿੰਦਗੀ ਦੇ, ਸਾਰੇ ਮੇਰੇ ਠੱਲੇ ॥
ਕਿ ਅੱਜ, ਸਾਡੀ ਬਾਬੇ ਨੇ, ਕਰਾਈ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी ने कराई बल्ले बल्ले

कदे हुंदा नहीं सी साडे कुछ पल्ले ॥
कि अज्ज साडी बाबे ने कराई बल्ले बल्ले,
कि अज्ज साडी जोगी ने कराई बल्ले बल्ले ॥
कि अज्ज जोगी नाल साडे नहींओं असीं इकल्ले,
कि अज्ज साडी जोगी ने कराई बल्ले बल्ले ॥

पहिलां असीं कच्च्यां घरां दे विच रहिंदे सी,
बणूंगा की साडा एहो सोचदे ही रहिंदे सी ॥
रोग लग गए सी जिंद नूं अवल्ले ॥
कि अज्ज साडी बाबे ने कराई...॥

हथ विच चिमटा ते चेहरे ते कमाल ए,
निका जेहा जोगी माता रतनो दा लाल ए ॥
जीहदे वाल ने सुनहरी छल्ले छल्ले ॥
कि अज्ज साडी बाबे ने कराई...॥

ऐसियां निगाहां जदों जोगी मैनूं तक्किया,
मेहरां वाला हथ सिर ताज दे सी रखिया ॥
दुख जिंदगी दे सारे मेरे ठल्ले ॥
कि अज्ज साडी बाबे ने कराई...॥