ਆਜਾ ਜੋਗੀਆ ਤੈਨੂੰ ਸੰਗਤਾਂ ਪੁਕਾਰਦੀਆਂ
ਆਜਾ ਜੋਗੀਆ, ਤੈਨੂੰ ਸੰਗਤਾਂ ਪੁਕਾਰਦੀਆਂ ॥
ਤੇਰੇ ਦਰ, ਉੱਤੇ ਤੇਰਾ, ਰਸਤਾ ਨਿਹਾਰਦੀਆਂ...
ਆਜਾ ਜੋਗੀਆ, ਤੈਨੂੰ ਸੰਗਤਾਂ...
ਤੇਰੇ ਬਿਨਾਂ, ਜੱਗ ਮੈਨੂੰ, ਸੁੰਨ੍ਹਾ ਸੁੰਨ੍ਹਾ ਲੱਗਦਾ ।
ਛੱਡ ਦਿੱਤਾ, ਮੋਹ ਮੈਂ ਤਾਂ, ਹੁਣ ਸਾਰੇ ਜੱਗ ਦਾ ॥
ਹੁਣ ਕਿਸੇ, ਕੰਮ ਨਹੀਂਓਂ, ਚੀਜ਼ਾਂ ਏਹ ਸੰਸਾਰ ਦੀਆਂ...
ਆਜਾ ਜੋਗੀਆ, ਤੈਨੂੰ ਸੰਗਤਾਂ...
ਦੁਖੀਆਂ ਦੀ, ਬਾਬਾ ਤੂੰ, ਸੁਣਦਾ ਪੁਕਾਰ ਏ ।
ਤੇਰੇ ਦਰ, ਉੱਤੇ ਝੁੱਕਦਾ, ਤਾਂਹੀਓਂ ਸੰਸਾਰ ਏ ॥
ਸਿਫ਼ਤਾਂ, ਕੀ ਕਰਾਂ ਮੈਂ, ਤੇਰੇ ਦਰਬਾਰ ਦੀਆਂ...
ਆਜਾ ਜੋਗੀਆ, ਤੈਨੂੰ ਸੰਗਤਾਂ...
ਰਤਨੋ ਦੇ, ਘਰ ਤੂੰ, ਅਲਖ ਜਗਾਈ ਸੀ ।
ਸੁੱਤੀ, ਹੋਈ ਕਿਸਮਤ, ਉਸਦੀ ਜਗਾਈ ਸੀ ॥
ਹੁੰਦੀਆਂ ਨੇ, ਗੱਲਾਂ ਤਾਂਹੀਓਂ, ਤੇਰੇ ਦਰਬਾਰ ਦੀਆਂ...
ਆਜਾ ਜੋਗੀਆ, ਤੈਨੂੰ ਸੰਗਤਾਂ...
ਬੈਂਸ ਨੂੰ ਵੀ, ਇੱਕ ਵਾਰ, ਦਰਸ਼ ਦਿਖਾ ਦੇ ਤੂੰ ।
ਕਾਲਜ਼ੇ ਦੇ, ਵਿੱਚ ਓਹਦੇ, ਆ ਕੇ ਠੰਡ ਪਾ ਦੇ ਤੂੰ ॥
ਸਾਨੂੰ, ਲੱਗੀਆਂ ਨੇ ਤਾਂਘਾਂ, ਤੇਰੇ ਹੀ ਦੀਦਾਰ ਦੀਆਂ...
ਆਜਾ ਜੋਗੀਆ, ਤੈਨੂੰ ਸੰਗਤਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा जोगिया तैनूं संगतां पुकारदियां
आजा जोगिया तैनूं संगतां पुकारदियां ॥
तेरे दर उत्ते तेरा रस्ता निहारदियां ॥
आजा जोगिया तैनूं संगतां...॥
तेरे बिना जग मैनूं सुन्ना सुन्ना लगदा,
छड्ड दित्ता मोह मैं तां हुण सारे जग दा ॥
हुण किसे कम नहींओं चीजां एह संसार दियां,
आजा जोगिया तैनूं संगतां...॥
दुखियां दी बाबा तूं सुनदा पुकार ए,
तेरे दर उत्ते झुकदा तांहीओं संसार ए ॥
सिफ्तां की करां मैं तेरे दरबार दियां,
आजा जोगिया तैनूं संगतां...॥
रतनो दे घर तूं अलख जगाई सी,
सुत्ती होई किस्मत उसदी जगाई सी ॥
हुंदियां ने गल्लां तांहीओं तेरे दरबार दियां,
आजा जोगिया तैनूं संगतां...॥
बैंस नूं वी इक वार दर्शन दिखा दे तूं,
कालजे दे विच ओहदे आ के ठंड पा दे तूं ॥
सानूं लग्गियां ने तांघां तेरे ही दीदार दियां,
आजा जोगिया तैनूं संगतां...॥