जोगी वे जोगी / ਜੋਗੀ ਵੇ ਜੋਗੀ

ਜੋਗੀ ਵੇ ਜੋਗੀ

ਜੋਗੀ, ਵੇ ਜੋਗੀ, ਜੋਗੀ ਵੇ ਜੋਗੀ ॥
ਤੈਨੂੰ, ਸੱਜਣ ਜਟਾਵਾਂ... ( ਸੁਣ ਜੋਗੀ ) ॥
ਵੇ ਮੈਂ ,ਨੱਚ ਨੱਚ ਗਾਵਾਂ... ( ਸੁਣ ਜੋਗੀ ) ॥
ਜੋਗੀ, ਵੇ ਜੋਗੀ, ਜੋਗੀ ਵੇ ਜੋਗੀ ॥

ਬਾਜ਼ਾਰ, ਬਕੇਂਦੀ ਗੋਲ਼ੀ,
ਅਸੀਂ ਤੇਰੇ ਲਈ, ਬਣਾਈ ਝੋਲੀ ॥
( ਜੋਗੀ, ਵੇ ਜੋਗੀ, ਜੋਗੀ ਵੇ ਜੋਗੀ )
ਆਜਾ, ਆਜਾ ਮੈਂ ਦਿਖਾਵਾਂ... ( ਸੁਣ ਜੋਗੀ ) ॥
ਵੇ ਮੈਂ, ਨੱਚ ਨੱਚ ਗਾਵਾਂ... ( ਸੁਣ ਜੋਗੀ ) ॥
ਤੈਨੂੰ, ਸੱਜਣ ਜਟਾਵਾਂ... ( ਸੁਣ ਜੋਗੀ )
ਤੈਨੂੰ, ਸੱਜਣ ਜਟਾਵਾਂ...
ਜੋਗੀ, ਵੇ ਜੋਗੀ, ਜੋਗੀ ਵੇ ਜੋਗੀ ॥

ਬਾਜ਼ਾਰ, ਬਕੇਂਦੀ ਬਿੰਦੀ,
ਅਸੀਂ ਤੇਰੇ ਲਈ, ਬਣਾਈ ਸਿੰਗੀ ॥
( ਜੋਗੀ, ਵੇ ਜੋਗੀ, ਜੋਗੀ ਵੇ ਜੋਗੀ )
ਆਜਾ, ਆਜਾ ਮੈਂ ਦਿਖਾਵਾਂ... ( ਸੁਣ ਜੋਗੀ ) ॥
ਵੇ ਮੈਂ, ਨੱਚ ਨੱਚ ਗਾਵਾਂ... ( ਸੁਣ ਜੋਗੀ ) ॥
ਤੈਨੂੰ, ਸੱਜਣ ਜਟਾਵਾਂ... ( ਸੁਣ ਜੋਗੀ )
ਤੈਨੂੰ, ਸੱਜਣ ਜਟਾਵਾਂ...
ਜੋਗੀ, ਵੇ ਜੋਗੀ, ਜੋਗੀ ਵੇ ਜੋਗੀ ॥

ਬਾਜ਼ਾਰ, ਬਕੇਂਦਾ ਕੰਘਾ,
ਅਸੀਂ ਤੇਰੇ ਲਈ, ਬਣਾਈ ਝੰਡਾ ॥
( ਜੋਗੀ, ਵੇ ਜੋਗੀ, ਜੋਗੀ ਵੇ ਜੋਗੀ )
ਆਜਾ, ਆਜਾ ਮੈਂ ਦਿਖਾਵਾਂ... ( ਸੁਣ ਜੋਗੀ ) ॥
ਵੇ ਮੈਂ, ਨੱਚ ਨੱਚ ਗਾਵਾਂ... ( ਸੁਣ ਜੋਗੀ ) ॥
ਤੈਨੂੰ, ਸੱਜਣ ਜਟਾਵਾਂ... ( ਸੁਣ ਜੋਗੀ )
ਤੈਨੂੰ, ਸੱਜਣ ਜਟਾਵਾਂ...
ਜੋਗੀ, ਵੇ ਜੋਗੀ, ਜੋਗੀ ਵੇ ਜੋਗੀ ॥

ਬਾਜ਼ਾਰ, ਬਕੇਂਦੀ ਥਾਲੀ,
ਦਰ, ਚਿਮਟਾ ਵਜਾਉਂਦਾ, ਮੰਢਾਲੀ ॥
( ਜੋਗੀ, ਵੇ ਜੋਗੀ, ਜੋਗੀ ਵੇ ਜੋਗੀ )
ਆਜਾ, ਆਜਾ ਮੈਂ ਦਿਖਾਵਾਂ... ( ਸੁਣ ਜੋਗੀ ) ॥
ਵੇ ਮੈਂ, ਨੱਚ ਨੱਚ ਗਾਵਾਂ... ( ਸੁਣ ਜੋਗੀ ) ॥
ਤੈਨੂੰ, ਸੱਜਣ ਜਟਾਵਾਂ... ( ਸੁਣ ਜੋਗੀ )
ਤੈਨੂੰ, ਸੱਜਣ ਜਟਾਵਾਂ...
ਜੋਗੀ, ਵੇ ਜੋਗੀ, ਜੋਗੀ ਵੇ ਜੋਗੀ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी वे जोगी
जोगी वे जोगी, जोगी वे जोगी ॥
तैनूं सज्जण जटावां... (सुण जोगी) ॥
वे मैं नच नच गावां... (सुण जोगी) ॥
जोगी वे जोगी, जोगी वे जोगी ॥

बाजार बकेंदी गोली,
असीं तेरे लिए बनाई झोली ॥
(जोगी वे जोगी, जोगी वे जोगी)
आजा आजा मैं दिखावां... (सुण जोगी) ॥
वे मैं नच नच गावां... (सुण जोगी) ॥
तैनूं सज्जण जटावां... (सुण जोगी) ॥
जोगी वे जोगी, जोगी वे जोगी ॥

बाजार बकेंदी बिंदी,
असीं तेरे लिए बनाई सिंगी ॥
(जोगी वे जोगी, जोगी वे जोगी)
आजा आजा मैं दिखावां... (सुण जोगी) ॥
वे मैं नच नच गावां... (सुण जोगी) ॥
तैनूं सज्जण जटावां... (सुण जोगी) ॥
जोगी वे जोगी, जोगी वे जोगी ॥

बाजार बकेंदा कंघा,
असीं तेरे लिए बनाई झंडा ॥
(जोगी वे जोगी, जोगी वे जोगी)
आजा आजा मैं दिखावां... (सुण जोगी) ॥
वे मैं नच नच गावां... (सुण जोगी) ॥
तैनूं सज्जण जटावां... (सुण जोगी) ॥
जोगी वे जोगी, जोगी वे जोगी ॥

बाजार बकेंदी थाली,
दर चिमटा वजाऊंदा मंडाली ॥
(जोगी वे जोगी, जोगी वे जोगी)
आजा आजा मैं दिखावां... (सुण जोगी) ॥
वे मैं नच नच गावां... (सुण जोगी) ॥
तैनूं सज्जण जटावां... (सुण जोगी) ॥
जोगी वे जोगी, जोगी वे जोगी ॥